ਜਸਵਿੰਦਰ ਪੰਜਾਬੀ ਦਾ ਨਾਵਲ ‘ਮੁਰਗਾਬੀਆਂ’ ਸਮਾਜਿਕ ਤੇ ਸਾਹਿਤਕ ਗੰਧਲਾਪਣ ਦਾ ਪ੍ਰਗਟਾਵਾ

ਜਸਵਿੰਦਰ ਪੰਜਾਬੀ ਨਿਵੇਕਲੀ ਕਿਸਮ ਦੇ ਵਿਸ਼ਿਆਂ ‘ਤੇ ਲਿਖਣ ਵਾਲਾ ਸਾਹਿਤਕਾਰ ਹੈ। ਉਸ ਦੀਆਂ 8 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਤਿੰਨ ਵਾਰਤਕ, ਦੋ ਕਾਵਿ ਸੰਗ੍ਰਹਿ, ਇੱਕ ਕਹਾਣੀ ਸੰਗ੍ਰਹਿ ਸਾਰੀਆਂ…

ਇਹਦੀ ਸ਼ਾਨ ਨਵਾਬੀ 

ਪੜ੍ਹ ਪੰਜਾਬੀ, ਲਿਖ ਪੰਜਾਬੀ, ਬੋਲ ਪੰਜਾਬੀ ਯਾਰ ਮਾਤ-ਭਾਸ਼ਾ ਦਾ ਕਰਨਾ ਸਿੱਖੀਏ, ਆਪਾਂ ਵੀ ਸਤਿਕਾਰ। ਗੁਰੂਆਂ-ਭਗਤਾਂ ਦਾ ਗ੍ਰੰਥ, ਜੋ ਲਿਖਿਆ ਵਿਚ ਪੰਜਾਬੀ ਏਸੇ ਗੁਰੂ ਗ੍ਰੰਥ ਤੋਂ ਮਿਲਦੀ, ਸਾਨੂੰ ਸਮਝ ਖ਼ੁਦਾ ਦੀ…

ਸਾੜਾ

ਇੱਥੇ ਵੇਖ ਕੇ ਤਰੱਕੀ, ਕਈ ਸਾੜਾ ਕਰ ਜਾਂਦੇ ਨੇ, ਇੱਕੋ ਥਾਲ਼ੀ ਖਾ ਕੇ ਵੀ,ਕਈ ਮਾੜਾ ਕਰ ਜਾਂਦੇ ਨੇ , ਕੈਂਚੀ ਦੀ ਥਾਂ ਜੜ੍ਹਾਂ 'ਤੇ, ਕੁਹਾੜੇ ਵਰ੍ਹ ਜਾਂਦੇ ਨੇ, ਖੁਸ਼ੀ ਦੀ…

ਲੋਕਾਂ ਦੇ ਦਰਦ ਤੋਂ ਵਾਂਝੇ ਸ਼ਾਸਕਾਂ ਦੀ ਬੁੱਧੀ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਵਾਲੇ ਲੇਖਕ

ਪੰਜਾਬੀ ਇਨਕਲਾਬੀ ਕਵੀ ਉਸਤਾਦ ਦਾਮਨ ਦੇ ਜੀਵਨ ਅਤੇ ਕਵਿਤਾ ਨਾਲ ਜਾਣ-ਪਛਾਣ। ਪੰਜਾਬੀ, ਰਾਜਨੀਤਿਕ ਅਤੇ ਸਮਾਜਿਕ ਸਰਪਬਾਜ਼ੀ, ਤਰਲ ਪਦਾਰਥ, ਹਕੀਕਤ, ਸਾਦਗੀ, ਲਾਹੌਰ ਦੇ ਚੌਂਵਾਰ ਦੀ ਉਮਰ ਵਿਚ ਹੋਇਆ ਸੀ. ਤੇਹੌਰ ਪਰ…

ਪਰਿਵਾਰ ਦਿਵਸ ਤੇ ਵਿਸ਼ੇਸ਼-ਪਰਿਵਾਰ ਕੱਲ੍ਹ ਤੇ ਅੱਜ

ਦਾਦੇ ਪੜਦਾਦੇ ਪਰਿਵਾਰਾਂ ਨਾਲ ਸੀਘਰਾਂ 'ਚ ਸੁਰੱਖਿਅਤ ਹੁੰਦੇ ਬਾਲ ਸੀਟੱਪੇ ਦਹਿਲੀਜ਼, ਕਿਸ ਦੀ ਮਜਾਲ ਸੀ?ਭਲੇ ਵੇਲਿਆਂ ਦੀ ਬਾਤ ਮੈਂ ਸੁਣਾਵਾਂ ਦੋਸਤੋਅੱਜ ਕਿੱਥੋਂ ਉਹ ਪਿਆਰ ਮੈਂ ਲਿਆਵਾਂ ਦੋਸਤੋ। ਚਾਚੇ ਤਾਏ ਸੀ…

ਮੇਰੀ ਮਾਂ

ਇੱਕ-ਅੱਧੀ ਲਾਹ ਖਵਾ ਦਿੰਦੀਮੈਂਨੂ ਦਬਕਾ ਦੇ ਬਿਠਾ ਦਿੰਦੀਖੜ੍ਹਾ ਹੁੰਦਾ ਜਿੱਥੇ ਉਸੇ ਥਾਂ ਮੈਂਨੂਰੋਜ ਸਵੇਰੇ ਕੰਮ ਤੇ ਜਾਣ ਲੱਗੇਮੇਰੀ ਚੇਤੇ ਆਉਂਦੀ ਮਾਂ ਮੈਂਨੂ ਬਾਪੂ ਤੇ ਲਿਖਿਆ ਕੀ ਸੁਣਾ ਮੈਂਨੂਕਿਹੜੇ ਪੇਪਰ ਛਪਿਆ…

ਠੇਡਾ ਮਾਰ ਗਿਆ

ਤੁਰਦੇ ਤੁਰਦੇ ਸੱਜਣ ਠੇਡਾ ਮਾਰ ਗਿਆਮੈਨੂੰ ਡੇਗ ਕੇ ਇਸ਼ਕੇ ਕੋਲੋੰ ਹਾਰ ਗਿਆ ਪੱਥਰ ਕੀਤਾ ਫੁੱਲ ਨੂੰ ਕੋਈ ਫਰਕ ਨਹੀੰਕਿੰਝ ਕਹਾਂ ਹੁਣ ਪੀੜਾਂ ਦਾ ਠਰਕ ਨਹੀੰਹਾਸੇ ਮੇਰੇ ਮੋਹ ਕੇ ਫੁਰਕਤ ਵਾਰ…

ਮਾਂ

ਮਰਿਆਂ ਮਗਰੋਂ ਚੇਤੇ ਆਓਂਦੀ ਮਾਂਮੈਨੂੰ ਘੁੱਟ ਕਾਲਜੇ ਲਾਓਂਦੀ ਮਾਂ ਕੱਚੀ ਨੀਂਦਰ ਜਦੋਂ ਕਦੇ ਮੈਂ ਸੁੱਤਾ ਹੋਵਾਂਕੁੰਡਾ ਵੀ ਨਹੀਂ ਖੜਕਾਓਂਦੀ ਮਾਂ ਜਿਓਂਦੇ ਜੀ ਮਾਂ ਦੀ ਕਦਰ ਕਰੀ ਨਾਮਰਕੇ ਵੀ ਫਰਜ਼ ਨਿਭਾਓਂਦੀ…

ਆਉ ਦੁਨੀਆ ਦੀਆਂ ਮਹਾਨ ਸ਼ਖ਼ਸੀਅਤਾਂ ਦੀਆਂ ਜੀਵਨੀਆਂ ਫਰੋਲੀਏ ਤਾਂ ਜੋ ਸਾਡੇ ਵਿੱਚ ਵੀ ਆਤਮ ਨਿਰਭਰਤਾ ਦੇ ਗੁਣ ਮੌਜੂਦ ਹੋਣ ਤੇ ਅਸੀਂ ਵੀ ਦੁਨੀਆ ਨੂੰ ਸੋਹਣੀਆਂ ਨਜ਼ਰਾਂ ਨਾਲ ਵੇਖੀਏ।

Leonardo Da Vinchiਲਿਓਨਾਰਡੋ ਦਾ ਵਿੰਚੀ!ਵਿੰਚੀ ਦੁਨੀਆ ਦੀ ਉਹ ਮਹਾਨ ਸ਼ਖ਼ਸੀਅਤ ਹੈ ਜਿਸ ਬਾਰੇ ਕੋਈ ਸਹੀ ਅਨੁਮਾਨ ਹੀ ਨਹੀ ਲਗਾਇਆ ਜਾ ਸਕਿਆ ਕਿ ਉਸ ਦੀ ਪਕੜ ਕਿੰਨਿਆਂ ਵਿਸ਼ਿਆਂ ਤੇ ਸੀ। ਵਿੰਚੀ…

ਕੌਮਾਂਤਰੀ ਮਾਂ ਬੋਲੀ ਦਿਹਾੜੇ ‘ਤੇ ਵਿਸ਼ੇਸ਼

ਬੱਚਾ ਮਾਂ ਦੇ ਪੇਟ ਵਿੱਚ 9 ਮਹੀਨੇ ਰਹਿੰਦਾ ਹੈ ਜਿਸ ਕਰਕੇ ਉਸਦਾ ਸਭਤੋਂ ਨੇੜਲਾ ਰਿਸ਼ਤਾ ਮਾਂ ਨਾਲ ਹੁੰਦਾ ਹੈ। ਮਾਂ ਬੱਚੇ ਨੂੰ ਜਨਮ ਦਿੰਦੀ ਹੈ ਅਤੇ ਬੋਲੀ ਉਸਨੂੰ ਜ਼ਿੰਦਗੀ ਦੇ…