ਆਉ ਦੁਨੀਆ ਦੀਆਂ ਮਹਾਨ ਸ਼ਖ਼ਸੀਅਤਾਂ ਦੀਆਂ ਜੀਵਨੀਆਂ ਫਰੋਲੀਏ ਤਾਂ ਜੋ ਸਾਡੇ ਵਿੱਚ ਵੀ ਆਤਮ ਨਿਰਭਰਤਾ ਦੇ ਗੁਣ ਮੌਜੂਦ ਹੋਣ ਤੇ ਅਸੀਂ ਵੀ ਦੁਨੀਆ ਨੂੰ ਸੋਹਣੀਆਂ ਨਜ਼ਰਾਂ ਨਾਲ ਵੇਖੀਏ।

Leonardo Da Vinchiਲਿਓਨਾਰਡੋ ਦਾ ਵਿੰਚੀ!ਵਿੰਚੀ ਦੁਨੀਆ ਦੀ ਉਹ ਮਹਾਨ ਸ਼ਖ਼ਸੀਅਤ ਹੈ ਜਿਸ ਬਾਰੇ ਕੋਈ ਸਹੀ ਅਨੁਮਾਨ ਹੀ ਨਹੀ ਲਗਾਇਆ ਜਾ ਸਕਿਆ ਕਿ ਉਸ ਦੀ ਪਕੜ ਕਿੰਨਿਆਂ ਵਿਸ਼ਿਆਂ ਤੇ ਸੀ। ਵਿੰਚੀ…

ਕੌਮਾਂਤਰੀ ਮਾਂ ਬੋਲੀ ਦਿਹਾੜੇ ‘ਤੇ ਵਿਸ਼ੇਸ਼

ਬੱਚਾ ਮਾਂ ਦੇ ਪੇਟ ਵਿੱਚ 9 ਮਹੀਨੇ ਰਹਿੰਦਾ ਹੈ ਜਿਸ ਕਰਕੇ ਉਸਦਾ ਸਭਤੋਂ ਨੇੜਲਾ ਰਿਸ਼ਤਾ ਮਾਂ ਨਾਲ ਹੁੰਦਾ ਹੈ। ਮਾਂ ਬੱਚੇ ਨੂੰ ਜਨਮ ਦਿੰਦੀ ਹੈ ਅਤੇ ਬੋਲੀ ਉਸਨੂੰ ਜ਼ਿੰਦਗੀ ਦੇ…

,,,,,,,ਸੱਚੋ ਸੱਚ,,,,,

ਬਿੜਕ ਨਾਲ ਸੌਣ ਚੰਗਾ।ਸੁਭਾ ਵੇਲੇ ਨਾਹੁਣ ਚੰਗਾਬੱਤ ਵੇਲੇ ਵਾਹੁਣ ਚੰਗਾ।ਬੀਜ ਚੰਗੇ ਫੁੱਟਦੇ।ਸ਼ਹਿਰਾਂ ਵਿੱਚ ਰਸ਼ ਚੰਗਾ।ਰੱਸੇ ਨੂੰ ਹੁੰਦਾ ਕਸ ਚੰਗਾ।ਮਿੱਠਾ ਹੋਵੇ ਰਸ ਚੰਗਾ।ਕੋੜੇ ਨੂੰ ਥੁੱਕਦੇ।ਪਿਆਰ ਦਾ ਬੋਲ ਚੰਗਾ।ਪੂਰਾ ਪੂਰਾ ਤੋਲ ਚੰਗਾ।ਵਿਆਹ…

ਫ਼ਿਲਮ “ਬੈਕਅੱਪ” ਵਿੱਚ ਅਦਾਕਾਰ ਸੁਖਦੇਵ ਬਰਨਾਲਾ ਦਮਦਾਰ ਭੂਮਿਕਾ ਵਿਚ ਨਜ਼ਰ ਆਵੇਗਾ

ਮਾਲਵੇ ਦੀ ਧਰਤੀ ਨੂੰ ਕੁਦਰਤ ਦੀ ਬਖਸ਼ਿਸ਼ ਹੈ ਕਿ ਇਸ ਇਲਾਕੇ ਵਿੱਚ ਬਹੁਤ ਸਾਰੀਆਂ ਫ਼ਨਕਾਰਾਂ ਨੇ ਜਨਮ ਲਿਆ ਹੈ। ਜਿਨ੍ਹਾਂ ਦੀਆ ਉਪਲਬੱਧੀਆਂ ਨੇ ਹਰ ਖ਼ੇਤਰ ਵਿੱਚ ਵੱਡੀਆ ਵੱਡੀਆਂ ਪੁਲਾਂਘਾਂ ਪੁੱਟਦਿਆਂ…

ਵਿਰਾਸਤੀ ਖੇਡਾਂ ਨਾਲ ਜੋੜ ਕੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਵੀ ਦਿੰਦੀ ਹੈ ਫਿਲਮ ‘ਬੈਕ ਅੱਪ’

ਬਾਸਰਕੇ ਪ੍ਰੋਡਕਸ਼ਨ ਹੇਠ ਨਿਰਮਾਤਾ ਨਛੱਤਰ ਸਿੰਘ ਸੰਧੂ ਵਲੋਂ ਲਿਖੀ ਨਿਵੇਕਲੇ ਵਿਸ਼ੇ ਦੀ ਇਹ ਫਿਲਮ ‘ਬੈਕ ਅਪ’ ਪਰਿਵਾਰਕ ਰਿਸ਼ਤਿਆ ਦੇ ਇਲਾਵਾ ਪੰਜਾਬ ਦੀ ਧਰਤੀ ‘ਤੇ ਵਗਦੇ ਛੇਵੇਂ ਦਰਿਆ ‘ਚ ਰੁੜਦੀ ਜਾ…

ਗੁਰੂ ਕੀ ਰਸੋਈ 

ਔਰਤਾਂ ਲਈ ਸਲਾਈ ਸੈਂਟਰ ਸੇਵਾਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥ਉਸ ਨੂੰ ਬੁਰਾ ਕਿਉਂ ਕਹੀਏ, ਜਿਸ ਤੋਂ ਪਾਤਸ਼ਾਹ ਪੈਦਾ ਹੁੰਦੇ ਹਨ ਦੇ ਮਹਾਂਵਾਕ ਅਨੁਸਾਰ ਗੁਰੂ ਕੀ ਰਸੋਈ ਨਵਾਂ ਸ਼ਹਿਰ…

ਪੰਜਾਬੀ ਭਾਈਚਾਰੇ ਦਾ ਮਾਣ

ਕੌਮਾਂਤਰੀ ਸੁਟਾਵਾ ਗੁਰਬਖਸ਼ ਸਿੰਘ ਸਿੱਧੂ ਕੌਮਾਂਤਰੀ ਪੱਧਰ ਦੇ ਵੈਟਰਨ ਖੇਡ ਮੁਕਾਬਲਿਆਂ ਵਿੱਚ ਟਰੈਕ ਐਂਡ ਫ਼ੀਲਡ ਦੇ ਦੋ ਈਵੈਂਟਾਂ ਹੈਮਰ ਥਰੋ ਅਤੇ ਡਿਸਕਸ ਥਰੋ ਵਿੱਚ ਗੋਲ੍ਡ ਮੈਡਲ ਹਾਸਿਲ ਕਰ ਚੁੱਕਾ ਪੰਜਾਬੀ…

ਕੱਲ੍ਹ ਇੱਕ ਭਰਮ ਹੈ

ਕੱਲ ਆਵੇ,ਨਾ ਆਵੇ ਪਤਾ ਨਹੀਂ,ਕਿਉਂ ਉਹਦੀ ਫਿਕਰ 'ਚ ਡੁੱਬਿਆ ਏਂ।ਅੱਜ 'ਚ ਜਿਊਣਾ ਛੱਡ ਕੇ ਤੇ ਤੂੰ,ਕੱਲ੍ਹ ਬਣਾਓਣ 'ਚ ਖੁੱਭਿਆ ਏਂ।ਚਾਰ ਦਿਨਾਂ ਦੀ ਜ਼ਿੰਦਗੀ ਜੱਗ 'ਤੇ,ਦਿਲ ਵਿੱਚ ਦੱਬ ਨਾ ਚਾਵ੍ਹ‌ਾਂ ਨੂੰ।ਤੁਰਦਾ…

ਪੰਜਾਬੀ ਗ਼ਜ਼ਲ

ਵੈਰ ਭੁਲਾਉਣ ਦੀ ਗੱਲ ਕਰੀਏਰਾਂਦ (ਲੜਾਈ)ਮੁਕਾਣ ਦੀ ਗਲ ਕਰੀਏ ਅੱਧ ਵਿੱਚ ਟੁੱਟੀ ਯਾਰੀ ਨੂੰਤੋੜ ਨਿਭਾਉਣ ਦੀ ਗੱਲ ਕਰੀਏ ਮਾਇਆ ਜਾਂਦੀ ਜਾਂਣ ਦਿਓਪੱਗ ਬਚਾਉਣ ਦੀ ਗੱਲ ਕਰੀਏ ਬੇਰੁਖੀਆਂ ਦੇ ਕੰਢਿਆਂ ਵਿੱਚਫੁੱਲ…

ਘਰ ਨਹੀਂ ਪਰਤੀ

ਸ਼ਾਮ ਹੋ ਗਈ ਸੀ। ਮਾਂ ਅਜੇ ਤੱਕ ਘਰ ਨਹੀਂ ਸੀ ਪਰਤੀ। ਰਵੀ ਪਰੇਸ਼ਾਨ ਹੋ ਗਿਆ। ਉਹਨੇ ਸੋਚਿਆ, 'ਮਾਂ ਆਖ਼ਰ ਕਿੱਥੇ ਰਹਿ ਗਈ!' ਉਨ੍ਹਾਂ ਦਾ ਮੋਬਾਈਲ ਫੋਨ ਵੀ ਕਾਫੀ ਦੇਰ ਤੋਂ…