ਪਛਾਣ

   ਉਸ ਸੰਸਥਾ ਦੀ ਬਿਲਡਿੰਗ ਬਹੁਤ ਵੱਡੀ ਸੀ ਤੇ ਅੰਦਰ ਕਾਰ ਸਮੇਤ ਜਾਣ ਲਈ ਗੇਟ ਪਾਸ ਬਣਵਾਉਣਾ ਪੈਂਦਾ ਸੀ। ਸੰਸਥਾ ਦੇ ਬਹੁਤ ਸਾਰੇ ਦਫ਼ਤਰ, ਅੰਦਰ ਹੀ ਅੱਡ ਅੱਡ ਥਾਂਵਾਂ ਤੇ…

ਚਾਈਨਾ ਡੋਰ ——

ਚਾਈਨਾ ਡੋਰ ਵੇਚਣ ਤੇ—ਖਰੀਦਣ ਵਾਲਿਓਇਸ ਗੱਲ ਦਾ ਵੀ,ਤੁਸੀ ਜਰਾਂ ਧਿਆਨ ਕਰੋ ਸਰਕਾਰਾਂ ਨੇ ਵੀ, ਸਖ਼ਤ ਕਾਨੂੰਨ ਬਣਾ ਦਿੱਤੇਹੁਣ ਤੁਸੀ, ਇਸ ਗੱਲ ਤੇ ਜ਼ਰਾਂ ਧਿਆਨ ਕਰੋ ਚਾਈਨਾ ਡੋਰ-ਜੋ ਵੀ, ਆਪਣੇ ਕੋਲ,…

ਰਵਿੰਦਰ ਸਿੰਘ ਸੋਢੀ ਦਾ ਕਾਵਿ ਸੰਗ੍ਰਹਿ ‘ਰਾਵਣ ਹੀ ਰਾਵਣ’ ਸਮਾਜਿਕ ਸਰੋਕਾਰਾਂ ਦਾ ਪ੍ਰਤੀਕ

ਰਵਿੰਦਰ ਸਿੰਘ ਸੋਢੀ ਸਰਬੰਗੀ ਸਾਹਿਤਕਾਰ ਹੈ। ਉਹ ਪੰਜਾਬੀ ਦਾ ਅਧਿਆਪਕ ਰਿਹਾ ਹੈ। ਇਸ ਲਈ ਉਸਦੀ ਸਾਹਿਤ ਦੇ ਹਰ ਰੂਪ ਦੀ ਮੁਹਾਰਤ ਹੈ। ਉਸਨੇ ਸਾਹਿਤ ਦੇ ਸਾਰੇ ਰੂਪਾਂ ‘ਤੇ ਹੱਥ ਅਜਮਾਇਆ…

ਖਾਹਿਸ਼

ਤੇਰੇ ਨਾਲ ਜ਼ਿੰਦਗੀ ਜਿਉਣ ਦੀਖਾਹਿਸ਼ ਸਾਡੀ ਅਧੂਰੀ ਰਹਿ ਗਈ ।ਤੇਰੇ ਨਾਲ….. ਇਕ ਵਾਰ ਆ ਕੇ ਦੱਸ ਖਾਂ ਸੱਜਣਾਕਿਥੇ ਸਾਡੇ ਹਿੱਸੇ ਦੀ ਚੂਰੀ ਰਹਿ ਗਈ ।ਤੇਰੇ ਨਾਲ…. ਚੰਗੀ ਤਰ੍ਹਾਂ ਯਾਦ ਹੈ…

ਸੋਨੇ ਦੀ ਚਿੜੀ

ਭਾਰਤ ਦੇਸ਼ ਨੂੰ ਫਿਰ ਆਪਾਂ, ਸੋਨੇ ਦੀ ਚਿੜੀ ਬਣਾਵਾਂਗੇ।ਤਿੰਨ ਰੰਗੇ ਪਰਚਮ ਨੂੰ ਰਲ਼ ਕੇ, ਦੁਨੀਆਂ ਵਿੱਚ ਲਹਿਰਾਵਾਂਗੇ। ਗੁਰੂਆਂ ਪੀਰਾਂ ਇਸ ਧਰਤੀ ਨੂੰ, ਅਧਿਆਤਮ ਦਾ ਰੰਗ ਦਿੱਤਾ,ਸੂਰਬੀਰਾਂ, ਬਲੀਦਾਨੀਆਂ ਸਾਨੂੰ, ਦੇਸ਼-ਸੇਵਾ ਦਾ…

ਖੂਹ ਦੇ ਡੱਡੂ

ਜਦੋਂ ਚੌਂਕਾਂ ਚ ਤੁਹਾਡੇ ਲੰਘ ਜਾਣ ਪਿੱਛੋਂ ਇਹ ਗੱਲਾਂ ਹੋਣ ਲੱਗ ਜਾਣ ਕਿ ਦੇਖ "ਕਿਵੇਂ ਤੁਰਿਆ ਫਿਰਦਾ" ਅਤੇ ਹੋਰ ਕਈ ਤਰ੍ਹਾਂ ਦੀਆਂ ਗੱਲਾਂ ਜੋ ਤੁਹਾਡੀ ਗੈਰ ਮੌਜੂਦਗੀ ਚ ਹੋਣ ਤਾਂ…

ਵੱਡਾ ਘੱਲੂਘਾਰਾ

ਘਰ ਦਾ ਭੇਤੀ ਲੰਕਾ ਢਾਹੇ ਇਹ ਕਹਾਵਤ ਸੱਚੀ ਹੈ 'ਗੀ  ਅਕਾਲ ਦਾਸ ਜੰਡਿਆਲੀਆ ਗਦਾਰ ਨਿਕਲਿਆ ਜਿਹਦੀ ਬੇੜੀ ਬਹਿ ਗਈ  ਮਾਵਾਂ ਭੈਣਾਂ ਵੀਰ ਬਜ਼ੁਰਗ ਅਣਗਿਣਤ ਕਤਲ ਕਰਾਤੇ  ਕਈ ਸੁਹਾਗਣਾਂ ਹੋਈਆਂ ਰੰਡੀਆਂ…

ਗ਼ਜ਼ਲ 

ਸੁੱਖੀ ਵੱਸੇ ਐ ਸ਼ੰਸਾਰ ਯਾਰੋ ਕਿੰਨਾ ਚੰਗਾ ਹੈ, ਕੋਈ ਖਾਵੇ ਨਾ ਏਥੇ ਖ਼ਾਰ ਯਾਰੋ ਕਿੰਨਾ ਚੰਗਾ ਹੈ। ਸੱਚ ਨੂੰ ਹਰਿਕ ਹੀ ਸੱਚ ਦੱਸੇ, ਰਤਾ ਨਾ ਰੱਖੇ ਕੋਈ ਪਰਦਾ, ਸ਼ੀਸ਼ੇ ਵਾਲਾ…

ਪਿੰਡ ਦੇ ਪਤੰਗ

ਸਿਰਜਣਹਾਰ ਨੇ ਸਜਾਇਆਖੁੱਲ੍ਹਾ ਅਸਮਾਨ ਹੈ ਬਣਾਇਆਰੰਗ-ਬਿਰੰਗੇ ਭਾਵੇਂ ਲਗਾ ਦੇਵੋਜਿੰਨੇ ਮਰਜ਼ੀ ਪਤੰਗ ਚੜ੍ਹਾ ਦੇਵੋਕਿਉਂ ਮੱਥੇ ਪਾਉਂਦੇ ਵੱਟ ਜੇ ਤੁਸੀਂਕਿਉਂ ਇੱਕ ਦੂਜੇ ਦਾ ਕੱਟਦੇ ਤੁਸੀਂ ਲਿਫ਼ਾਫ਼ਾ ਹੁੰਦੇ ਲਿਉਦੇ ਹੱਟ ਤੋਂ ਅਸੀਂਰੀਲ ਚੱਕਦੇ…

ਮਿਸਤਰੀ ਪਾਲ ਸਿੰਘ ਲਕੜੀ ‘ਚ ਕਲਾਤਮਿਕ ਕਾਰੀਗਰੀ ਨਾਲ ਜਾਨ ਪਾਉਣ ਵਾਲਾ

ਜੇ ਕਰ ਕਿੱਤਿਆਂ ਦੀ ਗੱਲ ਕੀਤੀ ਜਾਵੇ ਤਾਂ ਹਰੇਕ ਕਿੱਤੇ ਵਿੱਚ ਕਲਾ ਦੀ ਝਲਕ ਸਬੰਧਤ ਕਾਰੀਗਰ ਦੇ ਕੰਮ ‘ਚੋਂ ਜਰੂਰ ਦਿਖਾਈ ਦਿੰਦੀ ਹੈ । ਲਕੜ ‘ਚ ਜਾਨ ਪਾਉਣ ਵਾਲੇ ਮਿਸਤਰੀ…