Posted inਸਾਹਿਤ ਸਭਿਆਚਾਰ ਤੂੰ ਆਪ ਬੁਲਾਇਆ ਤੂੰ ਆਪ ਬੁਲਾਇਆ ਕੋਲ ਫਕੀਰਾ,ਹੁਣ ਕੁਝ ਤਾਂ ਮੂੰਹੋਂ ਬੋਲ ਫਕੀਰਾ।ਉਸ ਵਿੱਚੋਂ ਸਾਨੂੰ ਵੀ ਕੁਝ ਦੇ ਦੇ,ਜੋ ਕੁਝ ਹੈ ਤੇਰੇ ਕੋਲ ਫਕੀਰਾ।ਦੁੱਖਾਂ ਨੇ ਇਸ ਨੂੰ ਖਾਧਾ ਵਿੱਚੋਂ,ਬਣਿਆਂ ਸਾਡਾ ਤਨ ਖੋਲ਼ ਫਕੀਰਾ।ਇਹ… Posted by worldpunjabitimes January 17, 2025
Posted inਸਾਹਿਤ ਸਭਿਆਚਾਰ ਧੁੰਦ ਵਾਲਾ ਮੌਸਮ ਚਾਰੇ ਪਾਸੇ ਧੁੰਦ ਹੈ ਪੱਸਰੀ, ਕੁਝ ਵੀ ਨਜ਼ਰ ਨਾ ਆਵੇ।ਦਿਨ ਨੂੰ ਹੋਇਆ ਵੇਖ ਹਨੇਰਾ, ਜੀਅ ਮੇਰਾ ਘਬਰਾਵੇ।ਘਰੋਂ ਨਿਕਲਣਾ ਪੈਂਦਾ, ਜੇਕਰ ਹੋਵੇ ਕੰਮ ਜ਼ਰੂਰੀ।ਘੱਟ ਰਫ਼ਤਾਰ ਤੇ ਚੱਲੀਏ, ਭਾਵੇਂ ਕਿੰਨੀ ਹੋਵੇ ਦੂਰੀ।ਮਜਬੂਰੀ… Posted by worldpunjabitimes January 17, 2025
Posted inਸਾਹਿਤ ਸਭਿਆਚਾਰ ਦੇਸ਼ ਵਿਦੇਸ਼ ਤੋਂ ਕਮਿਉਨਿਟੀ ਪ੍ਰਾਜੈਕਟ ਰਿਵਰਸਾਈਡ ਫੀਊਨਰਲਹੋਮ ਸਰੀ ਬਾਰੇ ਕੁਝ ਅਹਿਮ ਤੱਤ ਪਿਛਲੇ ਕੁਝਕੁ ਹਫਤਿਆਂ ਵਿਚ ਸਰੀ ਵਿਚ 9280-168 ਸਟਰੀਟ ਤੇ ਬਨਣ ਵਾਲੇ ਫੀਊਨਰਲ ਹੋਮ (ਸਮਸ਼ਾਨਘਾਟ) ਦਾ ਵਿਰੋਧ ਪੜ੍ਹਨ ਤੇ ਸੁਨਣ ਵਿਚ ਆਇਆ ਹੈ। ਆਓ ਇਸ ਦੇ ਪਿਛੋਕੜ ਵਿਚ ਇਸ ਦੀ ਘਾਟ… Posted by worldpunjabitimes January 17, 2025
Posted inਸਾਹਿਤ ਸਭਿਆਚਾਰ ਪੁਸਤਕ ਰੀਵਿਊ : ਬਿੰਦੂ ਦਲਵੀਰ ਰਚਿਤ ਗ਼ਜ਼ਲ ਸੰਗ੍ਰਹਿ “ਹਰਫ਼ ਇਲਾਹੀ” ਦਾ ਸਾਹਿਤਕ ਅਧਿਐਨ Plato ਕਵਿਤਾ ਬਾਰੇ ਲਿਖਦਾ ਹੈ :-"Poetry comes reared to vital truth then history."ਪਰ Wallace Stevens ਨੇ ਤਾਂ ਇਥੋਂ ਤੱਕ ਕਿਹਾ ਸੀ ਕਿ:-"The poet is the Priest of the invisible."ਉਪਰੋਤਕ ਦੋਹਾਂ… Posted by worldpunjabitimes January 17, 2025
Posted inਸਾਹਿਤ ਸਭਿਆਚਾਰ ਪਾਕਿਸਤਾਨ ਦੀ ਸ਼ਾਇਰਾ ਬੁਸ਼ਰਾ ਐਜਾਜ਼ ਦੀ ਸੱਜਰੀ ਸ਼ਾਇਰੀ ਮੈਂ ਪੂਣੀ ਕੱਤੀ ਰਾਤ ਦੀ ਬੁਸ਼ਰਾ ਐਜਾਜ਼ ਲਾਹੌਰ (ਪਾਕਿਸਤਾਨ ਵੱਸਦੀ ਉੱਘੀ ਪੰਜਾਬੀ ਤੇ ਉਰਦੂ ਕਵਿੱਤਰੀ ਤੇ ਕਹਾਣੀਕਾਰ ਤਾਂ ਹੈ ਹੀ, ਉਹ ਵੱਖ ਵੱਖ ਮਸਲਿਆਂ ਤੇ ਅਖ਼ਬਾਰੀ ਕਾਲਮ ਵੀ ਲਿਖਦੀ ਹੈ।ਬੁਸ਼ਰਾ ਐਜਾਜ਼ ਦਾ ਜਨਮ 18ਜੂਨ 1959… Posted by worldpunjabitimes January 17, 2025
Posted inਸਾਹਿਤ ਸਭਿਆਚਾਰ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੇ ਅਸਤੀਫ਼ੇ ਤੋਂ ਬਾਅਦ ਵੀ ਭੰਬਲਭੂਸੇ ਵਿੱਚ ਭਾਵੇਂ ਮੁਕਤਸਰ ਵਿਖੇ ਮਾਘੀ ਦੇ ਮੇਲੇ ‘ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਦੀ ਕਾਨਫ਼ਰੰਸ ਆਸ ਤੋਂ ਜ਼ਿਆਦਾ ਸਫ਼ਲ ਰਹੀ ਹੈ ਪ੍ਰੰਤੂ ਅਜੇ ਵੀ ਸ਼੍ਰੋਮਣੀ ਅਕਾਲੀ ਦਲ ਸ੍ਰੀ ਅਕਾਲ ਤਖ਼ਤ ਸਾਹਿਬ… Posted by worldpunjabitimes January 16, 2025
Posted inਸਾਹਿਤ ਸਭਿਆਚਾਰ ਪਿਆਰ ਦੀ ਉਡਾਰੀ "ਓ ਮੰਮੀ! ਤੁਸੀਂ ਤੇ ਭਾਬੀ ਕਦੋਂ ਦੇ ਤਿਲ ਦੇ ਲੱਡੂ ਤੇ ਗਚਕ ਬਣਾ ਰਹੇ ਹੋ। ਬੈਠੇ ਬੈਠੇ ਥੱਕ ਗਏ ਹੋਵੋਗੇ, ਹੁਣ ਬੱਸ ਕਰੋ! ਕਿੰਨੇ ਤਾਂ ਬਣ ਗਏ!" ਵੈਸ਼ਾਲੀ ਨੇ ਕਿਹਾ।… Posted by worldpunjabitimes January 16, 2025
Posted inਸਾਹਿਤ ਸਭਿਆਚਾਰ ਮਾਂ ਮਾਂ ਦੇ ਅੰਦਰ ਕਹਿੰਦੇ ਰੱਬ ਆਪ ਹੈ ਵੱਸਦਾਮਾਵਾਂ ਨੂੰ ਕਿਉਂ ਲੈ ਜਾਵੇ ਰੱਬਾ ਫਿਰ ਇਹ ਨੀ ਦੱਸਦਾਹਿਜ਼ਰ ਦੇ ਛਮ ਛਮ ਵਰਦੇ ਬੱਦਲਾਂ ਵਿੱਚਨਾ ਫੜਦਾ ਕੋਈ ਬਾਂਹ ਓ ਦੁਨੀਆਂ ਵਾਲਿਓ।।ਮਾਂ ਹੁੰਦੀ… Posted by worldpunjabitimes January 16, 2025
Posted inਸਾਹਿਤ ਸਭਿਆਚਾਰ ਮੀਆਂ ਮੀਰ ਉਦਾਸ ਖੜ੍ਹਾ ਹੈ ਹਰਿਮੰਦਰ ਦੀ ਨੀਂਹ ਦੇ ਲਾਗੇ,ਮੀਆਂ ਮੀਰ ਉਦਾਸ ਖੜ੍ਹਾ ਹੈ ।ਚਹੁੰ ਸਦੀਆਂ ਦੇ ਪੈਂਡੇ ਮਗਰੋਂ,ਅੱਜ ਉਹ ਸਾਨੂੰ ਇਉਂ ਪੁੱਛਦਾ ਹੈ? ਚਹੁੰ ਬੂਹਿਆਂ ਦੇ ਵਾਲਾਮੰਦਰ ਇਹ ਹਰਿਮੰਦਰ ।ਝਾਤੀ ਮਾਰੋ ਆਪੇ ਵੇਖੋਆਪਣੇ ਅੰਦਰ… Posted by worldpunjabitimes January 16, 2025
Posted inਸਾਹਿਤ ਸਭਿਆਚਾਰ ,,,,,,,ਕਾਮੇਂ ਦੀ ਹਾਲਤ,,,,,, ਇੱਕ ਮਹਿੰਗਾਈ ਲੋਕਾਂ ਦਾ ਲੱਕ ਤੋੜੇ,ਲੋੜਾਂ ਕਰਨ ਮਜਬੂਰ ਮੀਆਂ। ਸਾਰੇ ਕੰਮ ਨੇ ਇੱਥੇ ਪਏ ਫੇਲ ਹੋਏ,ਵਿਹਲਾ ਫਿਰੇ ਕਾਮਾਂ ਮਜ਼ਦੂਰ ਮੀਆਂ। ਇੱਕ ਡੰਗ ਖਾ ਦੂਜੇ ਦਾ ਫ਼ਿਕਰ ਹੋਵੇ,ਚੁੱਲ੍ਹੇ ਕੋਲ ਝੂਰੇਦੀਂ ਹੂਰ… Posted by worldpunjabitimes January 16, 2025