Posted inਸਾਹਿਤ ਸਭਿਆਚਾਰ
3 ਜਨਵਰੀ ਜਨਮ ਦਿਵਸ ਭਾਰਤ ਦੀ ਪਹਿਲੀ ਅਧਿਆਪਕਾ ਨੂੰ ਸਮਰਪਿਤ ਬਾਲ ਗੀਤ
ਮਾਤਾ ਸਵਿੱਤਰੀ ਬਾਈ ਫੂਲੇ ਜੀ ਕਹੇ ਮਾਂ ਸਵਿੱਤਰੀ ਫੂਲੇ,ਸਵਿੱਤਰੀ ਫੂਲੇਚਲੋ ਸਕੂਲੇ….ਚਲੋ ਸਕੂਲੇ…..ਸਦੀਆਂ ਦਾ ਅੰਧਕਾਰ ਮਿਟਾਓਆਪਣੇ ਗਲ਼ੋਂ ਗੁਲਾਮੀਂ ਲਾਹੋਰੋਕੇ ਨਾ ਕੋਈ ਰਾਹ ਅਸਾਡਾਝੰਡਾ ਆਜ਼ਾਦੀ ਦਾ ਝੂਲੇ……..ਚਲੋ ਸਕੂਲੇ…..ਸਾਹਿਤ ਅਤੇ ਇਤਿਹਾਸ ਪੜ੍ਹਾਓਬੱਚਿਆਂ ਨੂੰ…