‘ਸਤ ਰੋਜ਼ਾ ਨੈਸ਼ਨਲ ਥੇਟਰ ਫੈਸਟੀਵਲ’ ਥੇਟਰ ਵਿਰਾਸਤ ਦਾ ਪਹਿਰੇਦਾਰ ਬਣਿਆਂ

ਪਟਿਆਲਾ ਸਭਿਆਚਾਰਿਕ, ਵਿਦਿਅਕ, ਸਮਾਜਿਕ ਤੇ ਸਪੋਰਟਸ ਦੇ ਖੇਤਰ ਵਿੱਚ ਸਰਗਰਮੀਆਂ ਦਾ ਕੇਂਦਰ ਰਿਹਾ ਹੈ। ਨਾਟਕ ਦੇ ਖੇਤਰ ਵਿੱਚ ਹਰਪਾਲ ਟਿਵਾਣਾ, ਰਾਜ ਬੱਬਰ ਅਤੇ ਨਿਰਮਲ ਰਿਸ਼ੀ ਪਟਿਆਲਾ ਦੀ ਸ਼ਾਨ ਰਹੇ ਹਨ।…

ਧਾਰਮਿਕ ਸੁਧਾਰਨਾਵਾਦੀ ਪਰੰਪਰਾ ਦੀ ਰੱਖਿਆ ਦਾ ਸੰਗਰਸ਼ 

ਸ਼ਿਵਗਿਰੀ ਮਠ ਵੱਲੋਂ ਸਾਰੇ ਪੱਖਾਂ ਨਾਲ ਚੰਗੇ ਸੰਬੰਧ ਬਣਾਏ ਰੱਖੇ ਜਾਂਦੇ ਹਨ। ਸਲਾਨਾ ਸ਼ਿਵਗਿਰੀ ਯਾਤਰਾ ਦੌਰਾਨ ਰਾਜਨੀਤਿਕ ਖੇਤਰ ਦੇ ਪੱਖਾਂ ਦੇ ਨੇਤਾਵਾਂ ਨੂੰ ਯਾਤਰੀਆਂ ਨੂੰ ਸੰਬੋਧਨ ਕਰਨ ਦਾ ਮੌਕਾ ਦਿੱਤਾ…

ਗੋਰਖ਼ ਧੰਦਾ

ਸੁਣਿਆ ਅੱਜ ਕੱਲ੍ਹ ਰੱਬ ਵੀ ਇੱਥੇ, ਸੱਚੀਂ ਗੋਰਖ਼-ਧੰਦਾ ਹੋ ਗਿਆ, ਹੱਸਦਾ-ਵੱਸਦਾ ਕੱਖ -ਕਾਨਿਆਂ ਦਾ, ਲੱਗਦਾ ਇੱਥੇ ਬੰਦਾ ਹੋ ਗਿਆ, ਗ਼ਰੀਬ ਹੋਣਾ ਵੀ ਧਰਤੀ ਉੱਤੇ, ਸੱਚ ਪੁੱਛੋ ਤਾਂ ਪੰਗਾ ਈ ਹੋ…

ਇਕ ਚੰਗਾ ਕਿਰਦਾਰ ਨਿਭਾ ਕੇ ਮੈਨੂੰ ਸੰਤੁਸ਼ਟੀ ਮਿਲਦੀ ਹੈ- ਸੁਸ਼ਮਾ ਪ੍ਰਸ਼ਾਂਤ

ਜਲੰਧਰ ਦੂਰਦਰਸ਼ਨ ਤੋਂ ਆਪਣੇ ਐਕਟਿੰਗ ਦੇ ਕਰੀਅਰ ਦਾ ਆਗਾਜ਼ ਕਰਨ ਵਾਲੀ ਜਲੰਧਰ ਸ਼ਹਿਰ ਦੀ ਜੰਮਪਲ ਸੁਸ਼ਮਾ ਪ੍ਰਸ਼ਾਂਤ ਨੇ ਜਲੰਧਰ ਦੂਰਦਰਸ਼ਨ ਤੋਂ ਸਰਦਾਰਜੀਤ ਬਾਵਾ ਦੀ ਨਿਰਦੇਸ਼ਨਾ ਹੇਠ ਕਾਫੀ ਲੰਮਾ ਸਮਾਂ ਕੰਮ…

ਕਲਗੀਆਂ ਵਾਲੇ****

ਕਲਗੀਆਂ ਵਾਲੇ ਤੇਰੇ ਚੋਜ ਨਿਰਾਲੇ।ਪਟਨੇ ਵਿਚ ਪ੍ਰਗਟ ਹੋਵਣ ਵਾਲੇ।ਮਾਤਾ ਗੁਜਰੀ ਦੇ ਸੋਹਣੇ ਚੰਨ ਨਿਰਾਲੇ।ਤੇਗ ਬਹਾਦਰ ਦੇ ਯੋਧੇ। ਮਤਵਾਲੇ।ਸਰਸਾ ਤੇ ਯੁਧ ਮਚਾਵਣ ਵਾਲੇਚਮਕੌਰ ਗੜ੍ਹੀ ਤੋਂ ਲਲਕਾਰੇ ਵਾਲੇ।ਸਵਾ ਲਾਖ ਨਾਲ ਏਕ ਲਾਵਣ…

ਅਰਦਾਸ

ਰੱਖ ਵਿਸ਼ਵਾਸ ਕਰੀਏ ਅਰਦਾਸਸਾਡੇ ਸਭ ਦੁੱਖਾਂ ਦਾ ਹੋਵੇ ਨਾਸ਼।ਗੁਰੂ ਨਾਨਕ ਤੇ ਹੋਵੇ ਆਸਸਭ ਕਾਰਜ ਆਵਣ ਰਾਸ,ਗੁਰੂ ਅੰਗਦ ਤੇ ਗੁਰੂ ਅਮਰਦਾਸੁਤੇਰਾ ਕਦੇ ਨਾ ਟੁੱਟਣ ਦੇਣ ਵਿਸ਼ਵਾਸ,ਗੁਰੂ ਰਾਮਦਾਸ ਨਿਰਾਸ਼ਾ ਵਿੱਚਵੀ ਦੇਵੇ ਜੋ…

          (ਮੜ੍ਹੀ ਤੇ ਦੀਵਾ)

ਬਾਕੀ ਰੀਤਾਂ ਤੇ ਚਲਦੀਆਂ ਰਹਿਣੀਆਂ,ਇੱਕ ਬੋਲ ਤੂੰ ਮੇਰਾ ਪੁਗਾ ਆਇਆ ਕਰੀਂ,ਮੇਰੇ ਛੱਡਣ ਬਾਅਦ ਇਸ ਦੁਨੀਆਂ ਨੂੰ,ਮੇਰੀ ਮੜ੍ਹੀ ਤੇ ਦੀਵਾ ਲਾ ਆਇਆ ਕਰੀਂ | ਸੁੱਕੇ ਪੱਤਿਆਂ ਟਾਹਣੀਉ ਲਹਿਣਾਂ ਹੀ,ਚੇਤੇ ਇੱਕ ਦਿਨ…

ਕਹਾ ਭਯੋ ਦੋਊ ਲੋਚਨ ਮੂੰਦ ਕੈ ਬੈਠਿ ਰਹਿਓਂ ਬਕ ਧਯਾਨ ਲਗਾਇਉ ।।

ਅਕਾਲ ਉਸਤਤਿ।। ਕੀ ਹੋਇਆ ਤੂੰ ਆਪਣੀਆਂ ਦੋਨਾਂ ਅੱਖਾਂ ਨੂੰ ਬੰਦ ਕਰ ਲਿਆ ਹੈ। ਅੱਖਾਂ ਬੰਦ ਕਰ ਲਈਆਂ ਹਨ ਪਰ ਧਿਆਨ ਵਿਚ ਪਰਮਾਤਮਾ ਨਹੀਂ। ਜਿਵੇਂ ਬਗਲੇ ਦੇ ਨੇਤਰ ਬੰਦ ਹਨ। ਪਰ…

ਯਾਤਰਾ ਅਤੇ ਇਤਿਹਾਸ ਦੀ ਜੁਗਲਬੰਦੀ

   ਇੰਜੀ. ਸਤਨਾਮ ਸਿੰਘ ਮੱਟੂ ਕਿੱਤੇ ਵਜੋਂ ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿੱਚ ਉਪਮੰਡਲ ਇੰਜੀਨੀਅਰ ਹੈ। ਤਕਨੀਕੀ/ਗ਼ੈਰ-ਅਧਿਆਪਨ ਕਿੱਤੇ ਵਿੱਚ ਹੋਣ ਦੇ ਬਾਵਜੂਦ ਉਹਦਾ ਸਾਹਿਤ ਨਾਲ ਡੂੰਘਾ ਲਗਾਓ ਵੇਖ…