ਚੁਗਲੀ

ਕੱਲ੍ਹ ਆਪਣੇ ਨਿੱਘੇ ਦੋਸਤ ਗਗਨ ਨੂੰ ਵਧਾਈ ਦਿੰਦਿਆਂ ਰਾਜੀਵ ਨੇ ਕਿਹਾ ਸੀ - "ਗਗਨ! ਮੈਨੂੰ ਪਹਿਲਾਂ ਹੀ ਪਤਾ ਸੀ ਕਿ ਤੂੰ ਹੀ ਇਸ ਕਮਿਸ਼ਨ ਦਾ ਮੁਖੀ ਬਣੇਂਗਾ। ਤੇਰਾ ਹਰ ਕੰਮ,…

ਗ਼ਜ਼ਲ

ਉਹੋ ਨਾਰ ਸੁਹਾਗਣ ਹੋ ਕੇ ਫੇਰ ਅਭਾਗਣ ਰਹਿੰਦੀ।ਹਉਮੇ ਵਿੱਚ ਤਲਾਕ ਲਵੇ ਜੋ ਕੱਲੀ ਹੋ-ਹੋ ਬਹਿੰਦੀ।ਏਥੇ ਮਾਨ ਜਵਾਨੀ ਵਾਲਾ ਲੱਖਾਂ ਕਰਕੇ ਤੁਰ ਗਏ,ਰੇਤੇ ਦੀ ਦੀਵਾਰ ਹਮੇਸ਼ਾਂ ਹੌਲੀ-ਹੌਲੀ ਢਹਿੰਦੀ।ਮੁਮਕਿਨ ਹੈ ਕਿ ਗੁੱਡੀ…

ਸਮਾਨਾਂਤਰ ਸਿਨੇਮਾ ਦਾ ਮੋਢੀ : ਸ਼ਿਆਮ ਬੈਨੇਗਲ

   ਹਿੰਦੀ ਫਿਲਮ ਜਗਤ ਦਾ ਚਰਚਿਤ ਨਿਰਦੇਸ਼ਕ ਸ਼ਿਆਮ ਬੈਨੇਗਲ ਨਹੀਂ ਰਿਹਾ। ਬੀਤੇ ਦਿਨੀਂ, 23 ਦਸੰਬਰ 2024 ਨੂੰ, 90 ਸਾਲ ਦੀ ਉਮਰ ਵਿੱਚ ਉਹਨੇ ਮੁੰਬਈ ਦੇ ਇੱਕ ਹਸਪਤਾਲ ਵਿੱਚ ਆਖਰੀ ਸਾਹ…

ਵਜ਼ੀਰ ਖਾਂ ਚਮਕੌਰ ਦੀ ਜੰਗ ਤੋਂ ਬਾਅਦ ਗੁਰੂ ਜੀ ਨੂੰ ਪਕੜਣ ਵਾਸਤੇ ਗੁੱਸੇ ਵਿੱਚ ਸੀ***

ਸੰਗਤ ਸਿੰਘ ਜੀ ਦੇ ਪਵਿੱਤਰ ਸਰੂਪ ਨੂੰ ਦੈਖ ਕੇ ਉਸ ਨੂੰ ਯਕੀਨ ਹੋ ਗਿਆ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਨਹੀਂ। ਇਨੇ ਮਹੀਨਿਆ ਤੋਂ ਆਪਣੇ ਬੰਦੇ ਮਰਵਾਉਣ ਤੋਂ ਬਾਅਦ ਗੁਰੂ…

ਵਿਡੰਬਨਾ!

ਸਾਡੇ ਰੋਪੜ ਤੋਂ ਪੈਂਦਾ 60 ਮੀਲ ਕੁ ਅੰਬਾਲਾ।ਪਰ ਵਿਰਸੇ, ਰਵਾਇਤਾਂ ਵਿੱਚ ਫਰਕ ਹੈ ਬਾਹਲ਼ਾ। ਉੱਥੇ ਛੋਕਰਾ ਹੋ ਜਾਵੇ ਸਾਡੇ ਸ਼ਹਿਰ ਵਾਲਾ ਮੁੰਡਾ।ਉੱਥੇ ਸੁਣੀਂਦਾ ਏ ਲੱਠ ਜਿਹੜਾ ਸਾਡੇ ਹੁੰਦਾ ਖੂੰਡਾ। ਸਾਡੀ…

ਗ਼ਜ਼ਲ

ਜੀਣਾ ਮਰਨਾ ਤੇਰੇ ਨਾਲ ਜਦ ਫਿਰ ਕਿਉਂ ਜਾਵਾਂ ਹੋਰ ਕਿਤੇ।ਅਪਣੀ ਰਹਿਮਤ ਦਾ ਸਰਮਾਇਆ ਮੈਂ ਕਿਉਂ ਪਾਵਾਂ ਹੋਰ ਕਿਤੇ।ਓਧਰ ਵਖਰੇ ਯਾਰਾਨੇ ਤੇ ਏਧਰ ਵਖਰੇ ਅਫ਼ਸਾਨੇ,ਇੰਝ ਨਈਂ ਹੋਣਾ ਲੋਕਾਂ ਨੂੰ ਫਿਰ ਮੈਂ…

ਅੱਜ ਦਾ ਬੰਦਾ

ਸਿੱਧੇ ਕੰਮ ਜੇਕਰ ਕਰਦਾ ਅੱਜ ਦਾ ਬੰਦਾ,ਪੀਣਾ ਨਾ ਪੈਂਦਾ ਉਸ ਨੂੰ ਪਾਣੀ ਗੰਦਾ।ਉਹ ਮੂੰਹੋਂ ਮਿੱਠੇ ਬੋਲ ਨਹੀਂ ਕੱਢ ਸਕਦਾ,ਜਿਸ ਨੇ ਲਾਇਆ ਬੁੱਲ੍ਹਾਂ ਨੂੰ ਚੁੱਪ ਦਾ ਜੰਦਾ।ਉਹ ਨੇਤਾ ਖ਼ੁਦ ਨੂੰ ਸਫਲ…

ਦਿਲ ਦੀਆਂ ਗੱਲਾਂ

ਦੁਨੀਆ ਦੀਆਂ ਗੱਲਾਂ ਛੱਡ, ਐਵੇਂ, ਕਿਉਂਤੂੰ—-ਚੱਕਰਾਂ ਦੇ ਵਿੱਚ ਪਿਆ ਰਹਿੰਦਾ ਏ, ਸਭ ਤੋ ਪਹਿਲਾਂ——ਤੂੰ—ਖੁਦ ਨੂੰ ਸਵਾਰਜਿਸ ਨੂੰ ਹਰ ਰੋਜ਼, ਸ਼ੀਸ਼ੇ ਵਿੱਚ ਵਹਿੰਦਾ ਐ, ਸੱਚ ਦੇ ਰਾਹ ਤੇ ਚੱਲਣਾ ਹੁੰਦਾ ਨੀ,…

ਤੋਤਾ

ਮੇਰੇ ਘਰ ਦੀ ਛੱਤ ਦੇ ਉੱਤੇ, ਬੈਠਾ ਹੈ ਇੱਕ ਤੋਤਾ।ਅੰਤਰ-ਧਿਆਨ ਹੋਇਆ ਹੈ ਏਦਾਂ, ਜੀਕਰ ਕੋਈ ਸਰੋਤਾ। ਵਿੱਚ-ਵਿੱਚ ਅੱਖਾਂ ਖੋਲ੍ਹ-ਖੋਲ੍ਹ ਕੇ, ਵੇਖੇ ਘਰ ਦੇ ਜੀਆਂ।ਬੱਚੇ 'ਕੱਠੇ ਹੋ ਕੇ ਆਏ, ਆਖਣ :…

ਗੀਤ (ਗਿਆਰਾਂ ਅਠਵੰਜਾ ਨਹੀਂ ਛੱਡਣੀ)

1158 ਭਰਤੀ ਸਿਰੇ ਚੜਾ ਕੇ ਹਟਾਂਗੇਅਸੀਂ ਕਾਲਜਾਂ ਦੇ ਵਿੱਚ ਜਾਂ ਕੇ ਹਟਾਂਗੇਚਾਹੇ ਇਸ ਦੀ ਖਾਤਿਰ ਹੁਣ ਮਰਨਾ ਪੈ ਜਾਵੇ1158 ਨਹੀਂ ਛੱਡਣੀਚਾਹੇ ਸਮੇਂ ਦੀਆਂ ਸਰਕਾਰਾਂ ਦੇ ਨਾਲ ਲੜਨਾ ਪੈ ਜਾਵੇ1158 ਨਹੀਂ…