ਬਚਪਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ****

ਬਚਪਨ ਤੋਂ ਕੁਝ ਘਟਨਾਵਾਂ ਵਾਪਰਦੀਆਂ ਹਨ। ਉਹ ਬਹੁਤ ਅਰਥ ਰੱਖ ਕੇ ਬੈਠੀਆਂ ਹਨ। ਚਾਰ ਸਾਲ ਦੀ ਉਮਰ ਸੀ। ਗੁਰੂ ਤੇਗਬਹਾਦਰ ਸਾਹਿਬ ਜੀ ਦੀ ਇਹਨਾਂ ਦੇ ਵੱਡੇ ਭਰਾਤਾ ਬਾਬਾ ਗੁਰਦਿੱਤਾ ਜੀ…

ਹੇ ਗੁਰੂ ਨਾਨਕ

ਹੇ ਗੁਰੂ ਨਾਨਕ,ਅਸੀਂ ਤੈਨੂੰ ਨਮਸਕਾਰ ਕਰਦੇ ਹਾਂਕਿਉਂਕਿ ਤੂੰ ਸਾਨੂੰ ਇਹ ਸਮਝਾਇਆਕਿ ਸਭ ਮਨੁੱਖ ਬਰਾਬਰ ਹਨ,ਕੋਈ ਜ਼ਾਤ ਤੇ ਰੰਗ ਕਰਕੇਵੱਡਾ, ਛੋਟਾ ਨਹੀਂ।ਕਿਸੇ ਦਾ ਹੱਕ ਖਾਣਾਮਾਸ ਖਾਣ ਦੇ ਬਰਾਬਰ ਹੈ।ਹੇ ਗੁਰੂ ਨਾਨਕ,ਅਸੀਂ…

” ਇਤਿਹਾਸ ‘ਚ…

ਸਾਡੇ—-ਇਤਿਹਾਸ ਵਿੱਚਇਹ—ਲਿਖਿਆ ਜਾਏਗਾ,ਕਿ—ਜਦੋ ਸਾਡੇ ਪੱਤਣਾਂ ਦੇਅੰਮ੍ਰਿਤ —ਵਰਗੇ—ਪਾਣੀਦਿਨੋ—-ਦਿਨ, ਜ਼ਹਿਰੀਲੇਤੇ ਡੂੰਘੇ ਹੁੰਦੇ ਜਾ- ਰਹੇ ਸਨ, ਤੇ ਸਾਡੇ ਆਲੇ-ਦੁਆਲੇ ਖੜੇਹਰੇ ਭਰੇ ਰੁੱਖ,—ਸਰੇ-ਆਮ,ਕੱਟੇ-ਵੱਢੇ-ਪੁੱਟੇ ਜਾ ਰਹੇ ਸਨ,ਤੇ— ਅਸੀ—-ਚੁੱਪ-ਚੁਪੀਤੇ ,ਉੱਥੇ ਖੜੇ,ਤਮਾਸ਼ੇ ਵੇਖ ਰਹੇ ਸਾਂ !! ਚਲੋ—-ਮੰਨ…

ਇਨਸਾਫ਼

ਭਟਕ ਰਹੇ ਦਰ-ਦਰ ਤੇ ਲੋਕੀਂ, ਇਨਸਾਫ਼ ਨਹੀਂ ਹੈ ਮਿਲਿਆ।ਪਤਝੜ ਪੱਸਰੀ ਜ਼ਿੰਦਗੀ ਵਿੱਚ, ਤੇ ਕੋਈ ਫੁੱਲ ਨਾ ਖਿਲਿਆ। ਉੱਚੀ ਡਿਗਰੀ ਲੈ ਕੇ ਕਈਆਂ, ਖਾਧੇ ਥਾਂ-ਥਾਂ ਧੱਕੇ।ਕੱਚੀ ਨੌਕਰੀ ਉਮਰ ਲੰਘਾਈ, ਹੋਏ ਨਾ…

ਘਰ ਦੀ ਬਗ਼ੀਚੀ

ਨਿੱਕੀ ਜਿਹੀ ਬਗ਼ੀਚੀ, ਅਸੀਂ ਘਰ ਵਿੱਚ ਲਾਈ, ਹਰੀ -ਭਰੀ ਹੋਈ, ਕੀਤੀ ਸਮੇਂ ਤੇ ਬਿਜਾਈ, ਇੱਕ ਪਾਸੇ ਗਾਜ਼ਰਾਂ, ਤੇ ਇੱਕ ਪਾਸੇ ਮੂਲ਼ੀਆਂ, ਸਰੋਂ ਵਾਲੇ ਸਾਗ ਦੀਆਂ, ਗੰਦਲਾਂ ਵੀ ਕੂਲੀਆਂ, ਧਨੀਆ ਤੇ…

ਮਰਨ ਤੋਂ ਪਹਿਲਾਂ

ਉਮਰ ਦੇ ਪੈਂਡਿਆਂ ਦੀ ਇਕ ਨਦੀ ਨੂੰ ਤਰਨ ਤੋਂ ਪਹਿਲਾਂ।ਹਜ਼ਾਰਾਂ ਵਾਰ ਮਰਦਾ ਹੈ ਇਹ ਬੰਦਾ ਮਰਨ ਤੋਂ ਪਹਿਲਾਂ।ਜਦੋਂ ਤਕ ਡਰ ਸੀ ਦਿਲ ਅੰਦਰ ਕਦੀ ਪਾਣੀ ਨੂੰ ਛੂਹਿਆ ਨਾ,ਕਿਨਾਰੇ ਤੇ ਖੜ੍ਹੀ…

ਖਿੜਕੀ

ਗਾਰਡ ਨੇ ਹਰੀ ਝੰਡੀ ਵਿਖਾਈ ਅਤੇ ਇੰਜਣ ਦੀ ਵਿਸਲ ਨਾਲ ਗੱਡੀ ਹੌਲੀ ਹੌਲੀ ਸਰਕਣ ਲੱਗੀ। ਲਾਲ ਸਾੜ੍ਹੀ ਅਤੇ ਗਹਿਣਿਆਂ ਨਾਲ ਸਜੀ ਪ੍ਰਿਆ ਸੁੰਗੜ ਕੇ ਖਿੜਕੀ ਦੇ ਕੋਲ ਬਹਿ ਗਈ। ਅੱਖਾਂ…

ਜ਼ਹਿਰ

ਪੈਂਤੀ ਸਾਲ ਪਹਿਲਾਂਤੂੰ ਮੇਰੇ ਨਾਲੋਂ ਸਭ ਰਿਸ਼ਤੇਇਹ ਕਹਿ ਕੇ ਤੋੜ ਦਿੱਤੇ ਸਨਕਿ ਮੈਂ ਇਕ ਕਵੀ ਹਾਂਤੇ ਮੈਂ ਤੈਨੂੰ ਜੀਵਨ ਵਿੱਚਖੁਸ਼ੀਆਂ ਨਹੀਂ ਦੇ ਸਕਦਾ।ਸੱਚ ਜਾਣੀ ਉਸ ਵੇਲੇਮੇਰੀ ਜ਼ਿੰਦਗੀ ਵਿੱਚਹਨੇਰਾ ਛਾ ਗਿਆ…

ਸੁਰਾਂ ਦੇ ਸਿਕੰਦਰ…,ਜਨਾਬ ਸਰਦੂਲ ਸਿਕੰਦਰ

ਨਹੀਓ ਲੱਭਣੇ ਲਾਲ ਗਵਾਚੇ, ਮਿੱਟੀ ਨਾ ਫਰੋਲ ਜੋਗੀਆਂ 15 ਜਨਵਰੀ 1961 ਨੂੰ ਫਹਿਤਗੜ ਸਾਹਿਬ ਜ਼ਿਲ੍ਹੇ ਦੇ ਪਿੰਡ ਖੇੜੀ ਨੌਧ ਸਿੰਘ ਨੇੜੇ ਖੰਨਾ ਸ਼ਹਿਰ ਪਟਿਆਲਾ ਘਰਾਣੇ ਦੇ ਗਾਇਕ ਸ੍ਰੀ ਸਾਗਰ ਮਸਤਾਨਾ…

ਮੇਰੀ ਮਾਂ ਬੋਲੀ

ਗੁਰੂਆਂ ਦੀ ਗੁਰਬਾਣੀ ਮਿੱਠੀ,ਨਾਥਾਂ -ਜੋਗੀਆਂ ਦੀ ਬਰਸੋਈ, ਮੇਰੀ ਮਾਂ ਬੋਲੀ,ਸ਼ੇਖ ਫ਼ਰੀਦ ਤੇ ਬੁੱਲ੍ਹਾ,ਬਾਹੂ,ਸਭ ਬੈਠੀ ਵਿੱਚ ਸਮੋਈ, ਮੇਰੀ ਮਾਂ ਬੋਲੀ,ਕਾਫ਼ੀਆਂ, ਕਿੱਸੇ ਤੇ ਕਵਿਤਾਵਾਂ,ਰਾਜੇ ਰਾਣੀਆਂ ਦੀਆਂ ਕਥਾਵਾਂ, ਮੇਰੀ ਮਾਂ ਬੋਲੀ,ਨਿੰਮ, ਪਿੱਪਲ ਤੇ…