— ਅਧਿਆਪਕ ‘ ਚ ਬਾਪ ਦਾ ਰੂਪ– 

ਰੋਜਾਨਾ ਦੀ ਤਰਾਂ ਅੱਜ ਵੀ ਮੈਂ ਸਕੂਲ ਵਿੱਚ ਸਮੇਂ ਤੋਂ ਕਾਫੀ ਦੇਰ ਪਹਿਲਾਂ ਪਹੁੰਚ ਗਿਆ, ਅਤੇ ਕਾਹਲੀ ਨਾਲ ਆਪਣੇ ਅਧੂਰੇ ਪਏ ਕੰਮਾਂ ਨੂੰ ਕਰਨਾ ਸ਼ੁਰੂ ਕਰ ਦਿੱਤਾ।      …

ਜਦੋਂ ਆਪਣੇ ਬਿਗਾਨੇ ਹੋ ਗਏ

ਜਦੋਂ ਆਪਣੇ ਹੀ ਧੋਖਾ ਦੇ ਜਾਣ ਫਿਰ ਬਿਗਾਨਿਆਂ ‘ਤੇ ਇਤਰਾਜ਼ ਕਰਨਾ ਸ਼ੋਭਾ ਨਹੀਂ ਦਿੰਦਾ। ਆਪਣਿਆਂ ਦੀ ਅਣਵੇਖੀ ਬਰਦਾਸ਼ਤ ਕਰਨੀ ਅÇਅੰਤ ਮੁਸ਼ਕਲ ਹੁੰਦੀ ਹੈ। ਉਦੋਂ ਇਨਸਾਨ ਨਾ ਜਿਉਂਦਾ ਹੋਇਆ ਵੀ ਜਿਉਂਦਿਆਂ…

ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਫੈਸਲਾ ਕੀਤਾ*

ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕੀਰਤਪੁਰ ਦੀ ਧਰਤੀ ਤੇ ਫ਼ੈਸਲਾ ਕੀਤਾ ਹੈ ਕਿ ਗੁਰਗੱਦੀ ਆਪਣੇ ਪੁੱਤਰ ਨੂੰ ਨਹੀਂ ਬਾਬਾ ਗੁਰਦਿੱਤਾ ਜੀ ਦੇ ਸਪੁੱਤਰ ਆਪਣੇ ਪੋਤਰੇ ਹਰਿ ਰਾਏ ਸਾਹਿਬ ਨੂੰ ਦੇਣੀ…

,,,ਧਰਮ ਬਚਾਇਆ,,,,,,,

ਔਰੰਗਜ਼ੇਬ ਸੀ ਜੰਝੂ ਲਾਹੁੰਦਾ,ਹਿੰਦੂਆਂ ਕਰੀ ਪੁਕਾਰ ਬਾਬਾ।ਡੁੱਬਦਾ ਕੋਈ ਸਾਡਾ ਧਰਮ ਬਚਾਵੇ,ਜਾਈਏ ਉਸ ਬਲਿਹਾਰ ਬਾਬਾ।ਪੰਡਤਾਂ ਤੱਕਿਆ ਘਰ ਨਾਨਕ ਦਾ,ਆ ਗਏ ਮੰਜ਼ਲਾਂ ਮਾਰ ਬਾਬਾ।ਅਨੰਦਪੁਰ ਆ ਅਰਜ਼ੋਈ ਕੀਤੀ,ਡਿੱਠਾ ਸੱਚ ਦਰਬਾਰ ਬਾਬਾ।ਜਿੱਥੇ ਬੈਠੇ ਗੁਰੂ…

💕 ਸਧਰਾਂ ਦਾ ਸ਼ਰਾਧ 💕

ਪੀੜਾਂ ਦਾ ਪਰਾਗਾ ਦੱਸੋ,ਕਿਹਦੇ ਤੋਂ ਭੁਨਾਵਾਂ ਮੈਂ,ਕੋਸੇ-ਕੋਸੇ ਹੰਜੂਆਂ ਨੂੰ,ਕਿਸ ਕੁੱਜੇ ਵਿੱਚ ਪਾਵਾਂ ਮੈਂ,🌹🌹🌹🌹🌹🌹 ਕਿੱਥੋਂ ਮਰ ਗਈਆਂ ਸਧਰਾਂ ਦੇ,ਸ਼ਰਾਧ ਕਰਵਾਵਾਂ ਮੈਂ,ਸੱਟ ਹਿਜ਼ਰਾਂ ਦੀ ਖਾ ਕੇ,ਕੱਲਾ ਬੈਠ ਮੁਸਕਾਂਵਾ ਮੈਂ,ਸੱਟ ਹਿਜ਼ਰਾਂ ਦੀ ਖਾ…

ਰੋਹ

ਜਦੋਂ ਮਰ ਜਾਏ ਨਿਆਤੇ ਮਿਲੇ ਨਾ ਇਨਸਾਫ਼ਅਣਸੁਣਿਆ ਕੀਤਾ ਜਾਵੇ 'ਸੱਚ'ਤੇ ਸਿਖਰਾਂ ਹੋਵੇ ਭਰਿਸ਼ਟਾਚਾਰਤਾਂ ਕੁਦਰਤੀ ਹੈ ਰੋਹ ਭੜਕਣਾ।ਜਦੋਂ ਮੁੱਠੀ ਭਰ ਲੋਕਕਰਨ ਐਸ਼ੋ-ਆਰਾਮਤੇ ਲੁੱਟਣ ਮੌਜ਼ਾ ਗਲਤ ਮਲਤ ਰਸਤੇ ਅਪਣਾ ਕੇਹੋ ਜਾਣ ਸਤਾ…

ਹਾਲੇ ਵੀ ਵੇਲਾ ਹੈ

ਗੁਰੂ ਜੀ ਤੇਰੇ ਦੱਸੇ ਰਾਹ ਤੇ ਜਾਵੇ ਕੋਈ ਨਾ,ਤੇਰੀ ਬਾਣੀ ਦੇ ਅਰਥ ਸਮਝਾਵੇ ਕੋਈ ਨਾ।ਵਹਿਮਾਂ, ਭਰਮਾਂ ਵਿੱਚ ਪੈ ਗਏ ਨੇ ਸਾਰੇ,ਜਾਣ ਰੋਜ਼ ਜੋਤਸ਼ੀਆਂ ਤੇ ਬਾਬਿਆਂ ਦੇ ਦੁਆਰੇ।ਆਪਣੇ ਅੰਦਰ ਰੱਬ ਨੂੰ…

ਸਬਰ , ਸਮਾਂ ਤੇ ਸਦਮਾ

ਕਹਿੰਦੇ ਨੇ ਕਿਔਰਤ ਸਬਰ ਸੰਤੋਖ ਦੀ ਮੂਰਤ ਹੈਸਹਿਣਾ ਹੀ ਉਸਦੇ ਹਿੱਸੇਆਇਆ ਹੈ ਸ਼ਾਇਦਸਹਿੰਦੀ ਰਹਿੰਦੀ ਹੈਕਦ ਤੱਕਇੱਕ ਦਿਨ ਸਹਿੰਦੇ ਸਹਿੰਦੇਉਸਦੀ ਮਾਨਸਿਕ ਤੇ ਸ਼ਰੀਰਿਕ ਸ਼ਕਤੀਜਵਾਬ ਦੇ ਦਿੰਦੀ ਹੈ ਪਰਉਹ ਜ਼ਿੰਦਗੀ ਦੇ ਆਖਿਰੀ…

14 (ਚੋਦ੍ਹਾਂ) ਭਾਸ਼ਾਵਾਂ ਵਿਚ ਗੀਤ ਗਾਉਣ ਵਾਲਾ ਗਾਇਕ : ਅਮ੍ਰਿਤਪਾਲ ਸਿੰਘ ਨਕੋਦਰ

ਐਡਮਿਟਨ ਕਨੇਡਾ ਦੀ ਪ੍ਰਸਿੱਧ ਆਲੀਸ਼ਾਨ ਐਡਮਿੰਟਨ ਪਬਲਿਕ ਲਾਇਬ੍ਰੇਰੀ 17 ਸਟਰੀਟ ਵਿਖੇ ਲਗਭਗ 71 ਸਾਲ ਗੁਜਾਰ ਚੁੱਕੇ ਗਾਇਕ ਅੰਮ੍ਰਿਤਪਾਲ ਸਿੰਘ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ। ਤਿੱਖੇ ਨੈਣ ਨਕਸ਼, ਹਸਮੁੱਖ ਚਿਹਰਾ,…