ਜਦੋਂ ਮੇਰੀ ਥਾਂ ਮੈਡਮ ਜੁਆਇਨ ਕਰ ਗਈ

ਇਹ ਗੱਲ 1984 ਦੀ ਹੈ । ਉਦੋਂ ਅਧਿਆਪਕਾਂ ਦੀ ਨਿਯੁਕਤੀ ਛੇ ਮਹੀਨੇ ਦੇ ਆਧਾਰ ਉੱਪਰ ਜਿਲ੍ਹਾ ਪੱਧਰ ਉੱਪਰ ਜਿਲ੍ਹਾ ਸਿੱਖਿਆ ਅਫਸਰ ਵਲੋਂ ਨਿਰੋਲ ਮੈਰਿਟ ਦੇ ਅਧਾਰ ਉੱਪਰ ਵੱਖੋ-ਵੱਖਰੇ ਵਿਸ਼ਿਆਂ ਦੇ…

ਵਿਤਕਰਾ

ਆਪਣੀ ਬੱਚੀ ਨਾਲ ਸੁੱਤੀ ਪਈ ਨੂੰ ਦਰਵਾਜ਼ੇ ਦੀ ਚਰ-ਚਰ ਦੀ ਆਵਾਜ਼ , ਚੀਕ ਅਤੇ ਆਓ ਜੀ.........ਜੀ ਆਇਆਂ ਨੂੰ...... ਦੀਆਂ ਰਲਮੀਆਂ ਮਿਲੀਆਂ ਆਵਾਜ਼ਾਂ ਨੇ ਉਸ ਨੂੰ ਜਗਾ ਦਿੱਤਾ। ਮਿਹਰ ਨੇ ਦੇਖਿਆ…

ਭਾਈ ਵੀਰ ਸਿੰਘ : ਸ਼ਖ਼ਸੀਅਤ ਅਤੇ ਕਾਵਿ-ਰਚਨਾ

   ਡਾ. ਭਾਈ ਵੀਰ ਸਿੰਘ ਆਧੁਨਿਕ ਕਾਲ ਦੇ ਵਿਖਿਆਤ ਪੰਜਾਬੀ ਕਵੀ ਅਤੇ ਯੁਗ-ਪੁਰਸ਼ ਹੋਏ ਹਨ, ਜਿਨ੍ਹਾਂ ਨੂੰ ਭਾਰਤ ਦੇ ਪ੍ਰਸਿੱਧ ਦਾਰਸ਼ਨਿਕ ਡਾ. ਰਾਧਾਕ੍ਰਿਸ਼ਨਨ ਨੇ ਭਾਰਤ ਦੀ ਸਨਾਤਨੀ ਵਿਦਵਤਾ ਦੇ ਪ੍ਰਤੀਨਿਧ…

ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿਚ ਨੈਤਿਕਤਾ

ਗੁਰੂ ਤੇਗ ਬਹਾਦਰ ਜੀ (1621-1675) ਦੇ ਰਚੇ ਹੋਏ 59 ਸ਼ਬਦ ਅਤੇ 57 ਸ਼ਲੋਕ ਆਦਿ ਗ੍ਰੰਥ ਵਿੱਚ ਸੰਕਲਿਤ ਹਨ। ਇਹ ਸ਼ਬਦ ਕੁੱਲ 15 ਰਾਗਾਂ (ਗਉੜੀ, ਆਸਾ, ਦੇਵਗੰਧਾਰੀ, ਬਿਹਾਗੜਾ, ਸੋਰਠਿ, ਧਨਾਸਰੀ, ਜੈਤਸਰੀ,…

“ਵਾਅਦਾ”

ਸਕੂਲ ਦਾ ਮੈਗਜ਼ੀਨ ਸਾਂਝ ਤਿੰਨ ਬਣਾਉਣ ਬਾਰੇ ਗੱਲਬਾਤ ਸ਼ੁਰੂ ਹੋਈ ਜਿਸ ਦਾ ਇੰਚਾਰਜ ਲਗਾਇਆ ਗਿਆ ਮੈਡਮ ਗੁਰਦੀਪ ਨੂੰ ਮੈਡਮ ਗੁਰਦੀਪ ਇਸ ਜਿੰਮੇਵਾਰੀ ਮਿਲਣ ਤੋਂ ਬਾਅਦ ਚਾਈ ਚਾਈ ਮੈਗਜ਼ੀਨ ਦੀ ਤਿਆਰੀ…

         ਕਦੇ ਪੁੱਛਿਓ

ਫਰੀ ਵਿੱਚ ਨਾ ਮਿਲੀ ਨੌਕਰੀਹਾੜ੍ਹਾ ਨਾ ਆਖੋ ਦੰਦ ਦਿਖਾਕੇਕਿੰਝ ਮਿਲੀਆ ਬਾਪ ਗਵਾਕੇਕਦੇ ਪੁੱਛਿਓ ਮੇਰੇ ਦਿਲ ਨੂੰ ਆਕੇਕਿੰਝ ਕੱਲਿਆਂ ਬਹਿ ਕੇ ਖਾਣਾਕੱਲੇ ਦੁੱਖ-ਸੁੱਖ ਦੇ ਵਿੱਚ ਜਾਣਾਕਿਮੇਂ ਲੱਗਦਾ ਕਿਧਰੋਂ ਆਕੇਉੱਪਰੋਂ ਆਪਣਿਆਂ ਕੋਲੋਂ…

|| ਖੂਨ  ਦੀ  ਪਿਆਸੀ  ਕੁਰਸੀ ||

ਚਾਰ  ਲੱਤਾਂ  ਅਤੇ  ਦੋ  ਬਾਹਾਂ  ਹਨ  ਤੇਰੀਆਂ।ਤੇਰੇ  ਲਈ  ਲੱਗਣ  ਨੋਟਾਂ  ਦੀਆਂ  ਢੇਰੀਆਂ।। ਜੋਕਾਂ  ਬਣ  ਖੂਨ  ਚੂਸਣ  ਚਾਰੇ  ਲੱਤਾਂ  ਤੇਰੀਆਂ।ਕਾਰਪੋਰੇਟ  ਘਰਾਣੇ  ਦੋਨੋਂ  ਬਾਹਾਂ  ਹਨ  ਤੇਰੀਆਂ।। ਨੇਤਾਵਾਂ  ਨੂੰ  ਦੇਵੇਂ  ਦੇਸੀ  ਘਿਓ  ਨਾਲ …

ਨਹੀਂ ਆਈ

ਅੱਖ ਮੇਰੀ ਖੁੱਲੀ ਪਰ ਜਾਗ ਨਹੀੰ ਆਈਹਾਏ ਵੇ ਮਰੇ ਸੱਜਣਾ ਦੁਹਾਈ ਏ ਦੁਹਾਈ ਪੱਲੇ ਮਰੇ ਕੱਖ ਨਹੀੰ ਰੰਡ ਉਮਰ ਗੁਆਈਹਾਏ ਵੇ ਮਰੇ ਸੱਜਣਾ ਦੁਹਾਈ ਏ ਦੁਹਾਈ ਭੁੱਖਿਆਂ ਦੀ ਵਜ਼ਮ ਚ…

ਅਣਖ਼ੀ ਕਤਲ

ਪ੍ਰੇਮ ਕਹਾਣੀਆਂ ਸੌਖੀਆਂ ਨੇਪੜ੍ਹ ਜਾਂ ਸੁਣ ਲੈਣੀਆਂਕੋਈ ਬਾਂਹ ਖੜੀ ਕਰਕੇਹਿੰਮਤ ਨਹੀਂ ਕਰ ਸਕੇਗਾਕਿਪ੍ਰੇਮ ਕਹਾਣੀਆਂ ਪੜ੍ਹ ਕੇਉਸ ਦੀ ਧੀ ਬਣੇ ਪ੍ਰੇਮ ਨਾਇਕਾ।ਕੁੜੀਆਂ ਦੀ ਕਿਤੇ ਆਸ਼ਾਨਾਈਹੋ ਜਾਂਦੀ ਹੈ ਸੁਭਾਵਿਕ,ਘਰ ਦੀ ਦਹਿਲੀਜ਼ ਟੱਪ…

ਭਾਰਤ ਦੇਸ਼

ਘਪਲਿਆਂ, ਘੋਟਾਲਿਆਂ, ਸ਼ੈਤਾਨੀਵਤੀਰਿਆਂ ਤੇ ਹਵਾਲਿਆਂ ਨਾਲਲਬਰੇਜ਼ ਹੈ ਮੇਰਾ ਦੇਸ਼।ਅਨੇਕਤਾ ਵਿੱਚ ਏਕਤਾ ਦਾਨਾਹਰਾ ਹੋ ਜਾਂਦਾ ਹੈ ਢਹਿ-ਢੇਰੀਮੰਦਰ 'ਚ ਮਸਜਿਦ ਦੇ ਢਹਿ ਜਾਣ ਨਾਲ।ਪੀਰਾਂ-ਫਕੀਰਾਂ ਤੇ ਗੁਰੂਆਂ ਦੇਅਮਰ ਬੋਲ ਹੋ ਜਾਂਦੇ ਨੇ ਵਿਰਲਾਪ…