Posted inਸਾਹਿਤ ਸਭਿਆਚਾਰ ਵੀਲ੍ਹ ਚੇਅਰ/ਫਹੁੜ੍ਹੀ ਮੇਰਾ ਨਹੀਂ ਕਸੂਰ , ਨਾ ਹੀ ਖੇਡ ਕੋਈ ਨਸੀਬਾਂ ਦਾ, ਸਾਨੂੰ ਤਾਂ ਦਿਮਾਗ, ਸਾਡੇ ਖਾ ਗਿਆ ਤਬੀਬਾਂ ਦਾ, ਖਾ ਗਿਆ ਦਿਮਾਗ ਸਾਨੂੰ,ਸਾਡਿਆਂ ਤਬੀਬਾਂ ਦਾ, ਫਾਹੜ੍ਹੀਆਂ ਤੇ ਵੀਲ੍ਹ ਚੇਅਰ,ਬਹਿਣਾ ਕਿਹੜਾ ਸੌਖਾ… Posted by worldpunjabitimes December 11, 2024
Posted inਸਾਹਿਤ ਸਭਿਆਚਾਰ ਸਿੱਖਿਆ ਜਗਤ ਜਮਹੂਰੀ ਹੱਕਾਂ ਦਾ ਘਾਣ : ਮਰਨ ਵਰਤ ਤੇ ਬੈਠੇ ਨਿਯੁਕਤੀ ਪੱਤਰਾਂ ਲਈ 411 ਅਸਿਸਟੈਂਟ ਪ੍ਰੋਫੈਸਰਾਂ ਨੂੰ ਰਾਤ ਨੂੰ ਥਾਣਿਆਂ ‘ਚ ਡੱਕਣਾ ਪਿਛਲੇ ਐਤਵਾਰ 24 ਨਵੰਬਰ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਦੀ ਕੋਠੀ ਅੱਗੇ 1158 ਅਸਿਸਟੈਂਟ ਪ੍ਰੋਫੈਸਰ ਅਤੇ ਲਾਇਬਰੇਰੀਅਨ ਦੀ ਭਰਤੀ ਚੋਂ ਨਿਯੁਕਤੀ ਪੱਤਰਾਂ ਤੋਂ ਵਾਂਝੇ ਸਿਲੈਕਟ ਉਮੀਦਵਾਰ ਰੋਸ ਪ੍ਰਗਟ ਕਰਦੇ ਹੋਇਆਂ… Posted by worldpunjabitimes December 11, 2024
Posted inਸਾਹਿਤ ਸਭਿਆਚਾਰ ਜਿੰਦਗੀ ਜਿਉਣ ਦੇ ਜ਼ਜ਼ਬੇ ਨੂੰ ਤੇ ਸਾਥ ਦੇਣ ਵਾਲੇ ਕਦਰਦਾਨਾਂ ਦੀ ਸੋਚ ਨੂੰ ਸਲਾਮ ਨਵਨੀਤ ਗੋਪੀ ਜੀ ਨੇ ਸਬੱਬ ਬਣਾਇਆ ਤਾਂ ਮੇਰਾ ਮਿਲਣਾ ਵੀਰ ਨਵਜੀਤ ਸਿੰਘ ਸਿੱਧੂ ਜੀ ਨਾਲ ਹੋਇਆ। ਵੀਰ ਜੀ serve humanity serve god charitable trust ਦੇ ਜਰਨਲ ਸਕੱਤਰ ਹਨ। ਇਹ ਟਰਸੱਟ… Posted by worldpunjabitimes December 11, 2024
Posted inਸਾਹਿਤ ਸਭਿਆਚਾਰ ਫਲ਼ ਪਕਾ ਕੇ ਹੀ ਛਕਣੇ ਚਾਹੀਦੇ ਹਨ ਭਾਰਤ ਵਿੱਚ ਮਹਿੰਗੀਆਂ ਦੁਕਾਨਾਂ ਤੋਂ ਮਹਿੰਗੇ ਫਲ਼ ਖਰੀਦਣ ਵਾਲੇ ਸੱਜਣ ਅਤੇ ਇੰਗਲੈਂਡ, ਅਮਰੀਕਾ, ਕਨੇਡਾ, ਆਸਟਰੇਲੀਆ, ਯੂਰਪ ਆਦਿ ਵਿਕਸਿਤ ਅਮੀਰ ਦੇਸ਼ਾਂ ਵਿੱਚ ਰਹਿਣ ਵਾਲੇ ਸੱਜਣੋ! ਫਲ਼ ਖਾਣ ਦੀ ਜਾਚ ਸਿੱਖੋ। ਵਿਕਸਿਤ ਅਮੀਰ ਦੇਸ਼ਾਂ ਵਿੱਚ ਰਹਿੰਦਿਆਂ, ਤੁਹਾਡੇ ਕੋਲ ਪੈਸੇ ਦੀ… Posted by worldpunjabitimes December 11, 2024
Posted inਸਾਹਿਤ ਸਭਿਆਚਾਰ ਜਦੋਂ ਖੂਹ ਪਿਆਸੇ ਕੋਲ ਚੱਲ ਕੇ ਆਇਆ… ਮੈਂ ਕੁਝ ਸਮਾਂ ਪਹਿਲਾਂ ਹੀ ਤਲਵੰਡੀ ਸਾਬੋ ਤੋਂ ਪਟਿਆਲੇ ਦੀ ਇੱਕ ਨਵੀਂ ਬਣੀ ਕਾਲੋਨੀ ਵਿੱਚ ਪਰਿਵਾਰ ਸਮੇਤ ਸ਼ਿਫ਼ਟ ਹੋਇਆ ਤਾਂ ਬਹੁਤ ਸਾਰੇ ਕਰਨ ਵਾਲੇ ਕੰਮ ਸਨ। ਨਵਾਂ ਮਾਹੌਲ, ਨਵੇਂ… Posted by worldpunjabitimes December 10, 2024
Posted inਸਾਹਿਤ ਸਭਿਆਚਾਰ ਫਿਰ ਆਪਣਾ ਕੀ ? ਸਭ ਕੁੱਝ ਦਾਅ ਤੇ ਲੱਗੇ ਝੁੱਗਾ ਚੌੜ ਕਰਾ ਜਾਵੇਜਦ ਵਪਾਰ ਚ ਘਾਟਾ ਪਵੇ ਵਪਾਰੀ ਨੂੰਬੰਦੇ ਨੂੰ ਕੱਖੋਂ ਹੌਲਾ ਕਰਕੇ ਰੱਖ ਦਿੰਦੀਅਣਗੌਲਿਆ ਜੋ ਕਰੇ ਬਿਮਾਰੀ ਨੂੰ ਡੱਕਾ ਤੋੜ ਕੇ ਕਦੇ ਨਾ… Posted by worldpunjabitimes December 10, 2024
Posted inਸਾਹਿਤ ਸਭਿਆਚਾਰ ਦੁੱਖਾਂ ਦੇ ਤੂਫਾਨ/ ਕਵਿਤਾ ਭਾਵੇਂ ਪੇਕਿਆਂ 'ਚ ਹੋਵਣ ਚਾਰ ਦਿਨ ਦੀਆਂ ਮਹਿਮਾਨ ਧੀਆਂ,ਤਾਂ ਵੀ ਇਨ੍ਹਾਂ ਨੂੰ ਸਮਝਣ ਆਪਣੀ ਜ਼ਿੰਦ ਜਾਨ ਧੀਆਂ।ਚੰਗਾ ਪੜ੍ਹ ਲਿਖ ਕੇ ਉੱਚੇ ਅਹੁਦਿਆਂ ਤੇ ਬਿਰਾਜਮਾਨ ਹੋ ਕੇ,ਸਮਾਜ ਵਿੱਚ ਬਣਾਉਣ ਆਪਣੀ ਵੱਖਰੀ… Posted by worldpunjabitimes December 10, 2024
Posted inਸਾਹਿਤ ਸਭਿਆਚਾਰ ਨਿਹਾਲ ਸਿੰਘ ਮਾਨ ਦੀ ‘ਗੁਰਬਾਣੀ ਲਿਪੀ ਗੁੱਝੇ ਭੇਦ’ ਖੋਜੀ ਪੁਸਤਕ ਗੁਰਬਾਣੀ ਲਿਪੀ ਗੁੱਝੇ ਭੇਦ ਨਿਹਾਲ ਸਿੰਘ ਮਾਨ ਦੀ ਪਲੇਠੀ ਪੁਸਤਕ ਹੈ। ਮੈਨੂੰ ਇਸ ਗੱਲ ਦੀ ਹੈਰਾਨੀ ਅਤੇ ਅਤਿਅੰਤ ਖ਼ੁਸ਼ੀ ਮਹਿਸੂਸ ਹੋ ਰਹੀ ਹੈ ਕਿ ਨਿਹਾਲ ਸਿੰਘ ਮਾਨ ਨੇ ਮਹਿਜ ਤਿੰਨ… Posted by worldpunjabitimes December 10, 2024
Posted inਸਾਹਿਤ ਸਭਿਆਚਾਰ ਨੌਜਵਾਨਾਂ ਲਈ ਮਾਰਗ-ਦਰਸ਼ਕ : ਨੇਵੀ ‘ਚ ਸੇਵਾ ਨਿਭਾਉਣ ਵਾਲਾ ਗੁਰਚਰਨ ਸਿੰਘ ਚੀਫ ਪੈਟੀ ਅਫਸਰ ਗੁਰਚਰਨ ਸਿੰਘ ਦਾ ਜਨਮ ਪਿੰਡ ਦੁਧਾਲ ਜਿਲ੍ਹਾ ਲੁਧਿਆਣਾ ਵਿਖੇ 7 ਅਕਤੂਬਰ 1955 ਨੂੰ ਮਾਤਾ ਸਵ: ਸ੍ਰੀਮਤੀ ਸੁਰਜੀਤ ਕੌਰ ਦੀ ਕੁੱਖ ਤੋਂ ਪਿਤਾ ਸਵ: ਸ੍ਰ. ਮਾਨ ਸਿੰਘ ਦੇ ਘਰ ਹੋਇਆ ।ਉਸ… Posted by worldpunjabitimes December 10, 2024
Posted inਸਾਹਿਤ ਸਭਿਆਚਾਰ ਸਾਹਿਤਕਾਰ ਗਿਆਨੀ ਮੁਖਤਿਆਰ ਸਿੰਘ ਵੰਗੜ ਜੀ ਦੀ ਪੁਸਤਕ ‘ਫ਼ਰੀਦਨਾਮਾ’ ਇਕ ਸਮਾਗਮ ਦੌਰਾਨ ਲੋਕ ਅਰਪਣ ਫ਼ਰੀਦਕੋਟ, 10 ਦਸੰਬਰ (ਵਰਲਡ ਪੰਜਾਬੀ ਟਾਈਮਜ਼) ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫ਼ਰੀਦਕੋਟ ਨੇ ਉਘੇ ਸਾਹਿਤਕਾਰ ਗਿਆਨੀ ਮੁਖਤਿਆਰ ਸਿੰਘ ਵੰਗੜ ਜੀ ਦੀ ਪੁਸਤਕ 'ਫ਼ਰੀਦਨਾਮਾ' ਇਕ ਸਮਾਗਮ ਦੌਰਾਨ ਲੋਕ ਅਰਪਣ ਕੀਤੀ।… Posted by worldpunjabitimes December 10, 2024