ਯਾਤਰਾ ਅਤੇ ਇਤਿਹਾਸ ਦੀ ਜੁਗਲਬੰਦੀ

   ਇੰਜੀ. ਸਤਨਾਮ ਸਿੰਘ ਮੱਟੂ ਕਿੱਤੇ ਵਜੋਂ ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿੱਚ ਉਪਮੰਡਲ ਇੰਜੀਨੀਅਰ ਹੈ। ਤਕਨੀਕੀ/ਗ਼ੈਰ-ਅਧਿਆਪਨ ਕਿੱਤੇ ਵਿੱਚ ਹੋਣ ਦੇ ਬਾਵਜੂਦ ਉਹਦਾ ਸਾਹਿਤ ਨਾਲ ਡੂੰਘਾ ਲਗਾਓ ਵੇਖ…

3 ਜਨਵਰੀ ਜਨਮ ਦਿਵਸ ਭਾਰਤ ਦੀ ਪਹਿਲੀ ਅਧਿਆਪਕਾ ਨੂੰ ਸਮਰਪਿਤ ਬਾਲ ਗੀਤ

ਮਾਤਾ ਸਵਿੱਤਰੀ ਬਾਈ ਫੂਲੇ ਜੀ ਕਹੇ ਮਾਂ ਸਵਿੱਤਰੀ ਫੂਲੇ,ਸਵਿੱਤਰੀ ਫੂਲੇਚਲੋ ਸਕੂਲੇ….ਚਲੋ ਸਕੂਲੇ…..ਸਦੀਆਂ ਦਾ ਅੰਧਕਾਰ ਮਿਟਾਓਆਪਣੇ ਗਲ਼ੋਂ ਗੁਲਾਮੀਂ ਲਾਹੋਰੋਕੇ ਨਾ ਕੋਈ ਰਾਹ ਅਸਾਡਾਝੰਡਾ ਆਜ਼ਾਦੀ ਦਾ ਝੂਲੇ……..ਚਲੋ ਸਕੂਲੇ…..ਸਾਹਿਤ ਅਤੇ ਇਤਿਹਾਸ ਪੜ੍ਹਾਓਬੱਚਿਆਂ ਨੂੰ…

ਹਰ ਸਿੱਖਬੋਲਚਾਲ ਅਤੇ ਲਿਖਤ ਵਿੱਚਪੰਜਾਬੀ/ਗੁਰਮੁਖੀ ਦੀ ਵਰਤੋਂ ਜ਼ਰੂਰ ਕਰੇ

ਸਿੱਖ ਪੰਥ ਨੂੰ ਘਟਣੋਂ ਰੋਕਣ ਵਾਸਤੇ ਅਤੇ ਪ੍ਰਫੁੱਲਿਤ ਕਰਨ ਵਾਸਤੇ ਹਰ ਸਿੱਖ ਨੂੰ ਹਰ ਦਿਨ ਪੰਜਾਬੀ ਦੀ ਵਰਤੋਂ (ਲਿਖਣ/ਬੋਲਣ ਵਿੱਚ) ਜ਼ਰੂਰ ਕਰਨੀ ਚਾਹੀਦੀ ਹੈ‌। ਜੇ ਅਸੀਂ ਪੰਜਾਬੀ ਦੀ ਵਰਤੋਂ ਨਹੀਂ…

ਪੂਰੇ ਹੋਣੇ ਖ਼ਾਬ

ਦਿਲੀ-ਜਜ਼ਬਾਤ ਅਸੀਂ ਲਿਖੀਏ ਨਿਝੱਕ ਹੋ ਕੇ,ਕਲਮਾਂ ਤੇ ਲਫ਼ਜ਼ਾਂ ਦੇ ਕਹਿਣ ਲੋਕੀਂ ਹਾਣੀ ਜੀ। ਸੱਚੀ-ਸੁੱਚੀ ਭਾਵਨਾ ਹੈ ਵਲ਼ ਛਲ਼ ਰੱਖੀਏ ਨਾ,ਸ਼ਬਦਾਂ 'ਚ ਦੱਸਦੇ ਹਾਂ ਆਪਣੀ ਕਹਾਣੀ ਜੀ। ਕੁੜੀਆਂ ਤੇ ਚਿੜੀਆਂ ਨੇ…

ਟੀ.ਵੀ.ਕੱਟਾਮਨੀ ਦੀ ਵਿਦਿਅਕ ਸਵੈ-ਜੀਵਨੀ ‘ਜੰਗਲੀ ਉਪ-ਕੁਲਪਤੀ ਦੀ ਕਥਾ’ ਪ੍ਰੇਰਨਾਦਾਇਕ

ਟੀ.ਵੀ.ਕੱਟੀਮਨੀ ਸਾਬਕਾ ਉਪ-ਕੁਲਪਤੀ ‘ਇੰਦਰਾ ਗਾਂਧੀ ਰਾਸ਼ਟਰੀ ਜਨਜਾਤੀ ਵਿਸ਼ਵਵਿਦਿਆਲਾ, ਅਮਰਕੰਟਕ’ ਦੀ ਸਵੈ-ਜੀਵਨੀ ‘ਜੰਗਲੀ ਉਪ-ਕੁਲਪਤੀ ਦੀ ਕਥਾ’ ਵਿਦਿਆਰਥੀਆਂ/ਅਧਿਆਪਕਾਂ/ਵਿਦਿਆ ਸ਼ਾਸ਼ਤਰੀਆਂ ਅਤੇ ਖਾਸ ਤੌਰ ‘ਤੇ ਖੋਜੀਆਂ ਲਈ ਆਪਣਾ ਵਿਦਿਅਕ ਕੈਰੀਅਰ ਬਣਾਉਣ ਵਾਸਤੇ ਪ੍ਰੇਰਨਦਾਇਕ ਸਾਬਤ…

ਭਗਤ ਰਵਿਦਾਸ ਬਾਣੀ ਦਾ ਅਧਿਐਨ  

ਭਗਤ ਰਵਿਦਾਸ ਜੀ ਭਗਤੀ-ਕਾਲ ਵਿੱਚ ਇੱਕ ਸ੍ਰੇਸ਼ਟ ਭਗਤ ਹੋ ਗੁਜ਼ਰੇ ਹਨ, ਜਿਨ੍ਹਾਂ ਨੇ ਅਖੌਤੀ ਨੀਵੀਂ ਜ਼ਾਤ ਵਿੱਚ ਜਨਮ ਲੈ ਕੇ ਪਰਮਾਤਮਾ ਦੀ ਭਗਤੀ ਕਰਨ ਕਰਕੇ ਸਨਮਾਨਯੋਗ ਸਥਾਨ ਪ੍ਰਾਪਤ ਕੀਤਾ। ਆਪਣੇ…

  ਇਸ ਸਾਲ

ਨਾ ਪੈਸੇ ਪਾਣੀ ਵਾਂਗ ਵਹਾਉਣੇ,ਪਿੱਛੇ ਲੱਗ ਨਾ ਕੱਪੜੇ ਪੜ੍ਹਵਾਉਣੇ,ਨਵੇਂ ਸਾਲ ਸਾਦੇ ਜਸ਼ਨ ਮਨਾਉਣੇ,ਸਭ ਵੰਡਕੇ ਆਪਾਂ ਖਾਮਾਂਗੇ,ਇਸ ਸਾਲ ਤਾਂ ਮਾਪਿਆਂ ਨੂੰ,ਕੁਝ ਆਪਾਂ ਕਰਕੇ ਦਿਖਾਮਾਂਗੇ | ਛੱਡੀਏ ਆਪਾਂ ਮੋੜਾਂ ਤੇ ਖੜ੍ਹਨਾਂ,ਛੋਟੀ-ਛੋਟੀ ਗੱਲ…

ਨਵੇਂ ਵਰ੍ਹੇ ਦਿਆ ਸੂਰਜਾ

ਨਵੇਂ ਵਰ੍ਹੇ ਦਿਆ ਸੂਰਜਾ, ਲੈ ਆ ਕੋਈ ਨਵੀਂ ਸਵੇਰ, ਖ਼ੁਸ਼ੀਆਂ ਖੇੜੇ ਵੰਡ ਦੀ, ਕੋਈ ਐਸੀ ਕਿਰਨ ਬਿਖੇਰ, ਦੋਸਤੋ! ਆਓ ਨਵੇਂ ਸਾਲ ਤੇ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰੀਏ। ਬੀਤੇ ਦੀਆਂ…

ਨਵੇਂ ਸਾਲ ਵਿੱਚ/ਕਵਿਤਾ

ਅਲਵਿਦਾ ਤੈਨੂੰ ਖਤਮ ਹੋਣ ਵਾਲੇ ਸਾਲਾ,ਸਾਰੇ ਖੁਸ਼ ਵਸਣ ਨਵੇਂ ਸਾਲ ਵਿੱਚ ਸ਼ਾਲਾ!ਐਵੇਂ ਆਪਸ ਦੇ ਵਿੱਚ ਲੋਕੀਂ ਲੜਨ ਨਾ,ਇਕ, ਦੂਜੇ ਦੇ ਰਾਹ 'ਚ ਰੋੜਾ ਬਣਨ ਨਾ।ਨਸ਼ਿਆਂ ਤੋਂ ਦੂਰ ਰਹਿਣ ਸਭ ਦੇ…