ਲੋਕ -ਹਿੱਤਾਂ ਅਤੇ ਸਮਾਜਿਕ ਜਾਗਰੂਕਤਾ ਦਾ ਕਾਵਿਕ ਪ੍ਰਤੀਕਰਮ ਮਹਿੰਦਰ ਸਿੰਘ ਮਾਨ ਦਾ ਕਾਵਿ ਸੰਗ੍ਰਹਿ ‘ਜ਼ਿੰਦਗੀ ਦੀ ਪੂੰਜੀ’

ਮਹਿੰਦਰ ਸਿੰਘ ਮਾਨ ਨਾਲ ਮੇਰੀ ਜਾਣ-ਪਹਿਚਾਣ ਉਸ ਦੀ ਕਵਿਤਾ ਦੇ ਜ਼ਰੀਏ ਹੀ ਹੋਈ ਕਿਉਂ ਕਿ ਉਸ ਦੀਆਂ ਕਵਿਤਾਵਾਂ ਨਿਰੰਤਰ ਅਖਬਾਰਾਂ ਅਤੇ ਸਾਹਿਤਕ ਮੈਗਜ਼ੀਨਾਂ ਵਿੱਚ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ। 'ਜ਼ਿੰਦਗੀ ਦੀ…

ਸਿਆਣਪ ਅਤੇ ਈਮਾਨਦਾਰੀ 

   ਇਹ ਯਾਦ ਮੇਰੇ ਸੰਘਰਸ਼ੀ ਦਿਨਾਂ ਦੀ ਹੈ। 1989-90 ਵਿੱਚ  ਮੈਂ ਏਐੱਸ ਕਾਲਜ ਖੰਨਾ ਵਿਖੇ ਅਧਿਆਪਨ ਕਾਰਜ ਕਰ ਰਿਹਾ ਸਾਂ। ਉਨ੍ਹੀਂ ਦਿਨੀਂ ਮੇਰੀ ਰਿਹਾਇਸ਼ ਅਰਬਨ ਐਸਟੇਟ, ਫੇਜ਼-2, ਪਟਿਆਲਾ ਵਿਖੇ ਸੀ।…

30 ਸਤੰਬਰ ਨੂੰ ਅਹੁਦਾ ਸੰਭਾਲਣ ਸਮੇਂ

ਅਮਰਪ੍ਰੀਤ ਸਿੰਘ ਭਾਰਤੀ ਹਵਾਈ ਫ਼ੌਜ ਦੇ ਨਵੇਂ ਏਅਰ ਚੀਫ਼ ਮਾਰਸ਼ਲ ਨਿਯੁਕਤ ਪੰਜਾਬੀ/ਸਿੱਖ ਬਹਾਦਰ, ਦਲੇਰ, ਮਿਹਨਤੀ, ਸਿਰੜ੍ਹੀ, ਦ੍ਰਿੜ੍ਹ ਇਰਾਦੇ ਵਾਲੇ ਅਤੇ ਦੇਸ਼ ਭਗਤ ਹੁੰਦੇ ਹਨ। ਦੇਸ਼ ਦੀ ਆਜ਼ਾਦੀ ਦੇ ਅੰਦੋਲਨ ਸਮੇਂ…

ਅੱਜ ਭਗਤ ਸਿੰਘ ਦੀ ਸੋਚ ਤੇ ਪਹਿਰਾ ਦੇਣ ਦੀ ਲੋੜ ਹੈ

"ਜਨਮ ਦਿਨ ਤੇ ਵਿਸ਼ੇਸ਼ " ਅੱਜ ਅਮਰ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਹੈ ਜੋ ਕਿ ਪੂਰੇ ਸੰਸਾਰ ਦੀਆਂ ਇਨਕਲਾਬੀ ਜਥੇਬੰਦੀਆਂ ਤੋਂ ਇਲਾਵਾ ਭਗਤ ਸਿੰਘ ਨੂੰ ਜਾਨਣ ਵਾਲੇ ਸਮੁੱਚੇ ਇਨਸਾਫ਼…

28 ਸਤੰਬਰ ਦਾ ਦਿਨ ਦੇਸ਼ ਦੇ

ਮਹਾਨ ਸ਼ਹੀਦ ਨੂੰ ਸੱਜਦਾਜਿਸਨੇ ਪੰਜ਼ਾਬ ਦਾ ਮਾਣ ਵਧਾ ਦਿੱਤਾ,ਤੇਰੇ ਕਰਕੇ ਇਨਕਲਾਬ ਜ਼ਿੰਦਾਬਾਦਦਾ ਹੱਕ ਨਹੀਂ ਸਾਥੋਂ ਕੋਈ ਖੋ ਸਕਿਆ,ਸਰਦਾਰ ਭਗਤ ਸਿੰਘ ਦਾ ਰੂਪ ਲੈ ਕੇਜੰਮਿਆ ਮਾਤਾ ਵਿਦਿਆਵਤੀ ਦੀ ਕੁੱਖੋਂਪਿੰਡ ਖਟਕੜ ਕਲਾਂ…

ਮੇਰੀਆਂ ਲਿਖਤਾਂ ਨੂੰ ਪਾਠਕਾਂ ਦੀਆਂ ਬਰੂਹਾਂ ਤੱਕ ਪਹੁੰਚਾਉਣ ਵਿੱਚ ਪ੍ਰਿੰਟ ਅਤੇ ਡਿਜ਼ੀਟਲ ਮੀਡੀਏ ਨੇ ਨਿਭਾਇਆ ਅਹਿਮ ਰੋਲ

ਪੰਜਾਬ ਦੇ ਪ੍ਰਸਿੱਧ ਲੇਖਕ ਮਹਿੰਦਰ ਸੂਦ ਵਿਰਕ ਨੇ ਪ੍ਰਿੰਟ ਅਤੇ ਡਿਜ਼ੀਟਲ ਮੀਡੀਏ ਦਾ ਵਿਸ਼ੇਸ ਧੰਨਵਾਦ ਕਰਦੇ ਹੋਏ ਕਿਹਾ ਮੇਰੀਆਂ ਲਿਖਤਾਂ ਨੂੰ ਪਾਠਕਾਂ ਦੀਆਂ ਬਰੂਹਾਂ ਤੱਕ ਪਹੁੰਚਾਉਣ ਵਿੱਚ ਪ੍ਰਿੰਟ ਅਤੇ ਡਿਜ਼ੀਟਲ…

ਰਹਾਉ ਦਾ ਕੀ ਅਰਥ ਹੈ?

ਇਸ ਸ਼ਬਦ ਵਿਚ ਰਹਾਉ ਦੀ ਪੰਗਤੀ ਹੈ। ਦੇਖੋਗੁਰ ਕਾ ਬਚਨੁ ਬਸੈ ਜੀਅ ਨਾਲੇ।।ਜਲਿ ਨਹੀ ਡੂਬੈ ਤਸਕਰੁ ਨਹੀ ਲੇਵੈ ਭਾਇ ਨ ਸਾਕੈ ਜਾਲੇ।। ਰਹਾਉ।।ਜਿਸ ਮਨੁੱਖ ਦੇ ਹਿਰਦੇ ਵਿੱਚ ਗੁਰੂ ਉਪਦੇਸ਼ ਵਸ…

ਰਾਜ ਦੁਲਾਰਾ

ਮੱਝੀਆਂ ਫਿਰੇ ਚਾਰਦਾ ਪਿਤਾ ਕਾਲੂ ਦਾ ਰਾਜ ਦੁਲਾਰਾਦੁਨੀਆ ਸਾਰੀ ਪਿਆਰ ਕਰਦੀ ਮੱਥਾ ਟੇਕਦਾ ਜੱਗ ਸਾਰਾਸੱਜਣ ਸਧਨਾ ਕੌਡੇ ਵਰਗੇ ਰਾਹ ਸਿੱਧੇ ਸੀ ਪਾਤੇਵਸਦੇ ਰਹੋ ਕਹਿ ਕੇ ਕਈਆਂ ਨੂੰ ਉਜੜ ਜਾਓ ਕਹਿ…