,,,,,,ਦੇਸ਼ ਦੀ ਵੰਡ,,,,,,

ਦੋ ਟੋਟਿਆਂ ਵਿੱਚ ਦੇਸ਼ ਸੀ ਹੋਇਆ,ਹਰ ਇੱਕ ਅੱਖ ਚੋਂ ਅਥਰੂ ਚੋਇਆ।ਜਾਤ ਧਰਮ ਦਾ ਪਾੜਾ ਪਾਇਆ,ਕਿਸੇ ਚੰਦਰੇ ਨੇ ਲਾਂਬੂ ਲਾਇਆ।ਹਿੰਦੂ ਮੁਸਲਿਮ ਸਿੱਖ ਸੀ ਭਾਈ,ਖੌਰੇ, ਕਿਉਂ ਬਣ ਬੈਠੇ ਕਸਾਈ।ਧਰਤੀ ਮਾਂ ਡਾਢੀ ਕੁਰਲਾਈ,ਖਿੱਚੀ…

ਆਜ਼ਾਦੀ

ਜ਼ਾਲਮ ਖੜ੍ਹਾ ਹਵਾ ਖੁੱਲ੍ਹੀ ਵਿੱਚ, ਆਖੇ: "ਪਿੰਜਰਾ ਸੁਹਣਾ।""ਵਿੱਚ ਆ ਜਾਵੇ ਫਿਰ ਮੈਂ ਪੁੱਛਾਂ: ਕਿੰਨਾ ਹੈ ਮਨਮੁਹਣਾ?""ਪਰ ਤੋਂ ਹੀਨ ਧਰਾ ਦੇ ਕੈਦੀ, ਓ ਮੂਰਖ! ਦਿਲ ਕਰੜੇਉੱਡਣ ਹਾਰੇ ਪੰਛੀ ਨੂੰ ਇਹ, ਸੁਹਣਾ…

ਲੋਕ ਗਾਇਕ ਬਲਧੀਰ ਮਾਹਲਾ ਦਾ 1947 ਤੋਂ ਲੈਕੇ ਮੌਜੂਦਾ ਦਰਦਾਂ ਨੂੰ ਬਿਆਨ ਦਾ ਗੀਤ ਦਰਦ ਏ ਪੰਜਾਬ ਅੱਜ ਹੋਵੇਗਾ ਰਿਲੀਜ਼

ਬਲਧੀਰ ਮਾਹਲਾ ਆਫੀਸ਼ੀਅਲ ਯੂਟਿਊਬ ਚੈਨਲ ਦੇ ਪ੍ਰੈਸ ਸਕੱਤਰ ਸ਼੍ਰੀ ਧਰਮ ਪ੍ਰਵਾਨਾ ਨੇ ਪ੍ਰੈਸ ਨੂੰ ਜਾਣਕਾਰੀ ਦਿੱਤੀ ਕਿ ਬਲਧੀਰ ਮਾਹਲਾ ਦਾ ਹਰ ਨਵਾਂ ਗੀਤ ਉਸਦੇ ਆਪਣੇ ਹੀ ਮਿਆਰ ਲਈ ਚੁਣੌਤੀ ਹੁੰਦਾ…

ਜਯੋਤੀ ਜਗ ਪਈ

ਦਰਸ਼ਨ ਇੱਕ ਗਰੀਬ ਪਿਤਾ ਦਾ ਪੁੱਤਰ | ਉਸ ਦਾ ਪਿਤਾ ਮਿਹਨਤ ਮਜ਼ਦੂਰੀ ਕਰਕੇ ਘਰਾ ਦਾ ਗੁਜ਼ਾਰਾ ਚਲਾਉਂਦਾ | ਦਰਸ਼ਨ ਆਮ ਗ਼ਰੀਬ ਲੜਕਿਆਂ ਵਰਗਾ ਲੜਕਾ ਸੀ | ਪੜ੍ਹਾਈ ਵਿਚ ਦਰਮਿਆਨੇ ਦਰਜ਼ੇ…

,,,,,,,,ਵਿਨੇਸ਼ ਫੋਗਾਟ,,,,,,,

ਮੱਲਾਂ ਮਾਰਨੀਆਂ ਸੀ ਤੂੰ ਮੈਦਾਨ ਅੰਦਰ,ਕੀਤੀ ਮਿਹਨਤ ਹੋ ਗਈ ਨਿੱਲ ਬੀਬਾ। ਕੀ ਹੋਇਆ ਜੇ ਤਗਮਾ ਨਹੀਂ ਜਿੱਤਿਆ,ਤੂੰ ਜਿੱਤ ਲਏ ਲੋਕਾਂ ਦੇ ਦਿਲ ਬੀਬਾ। ਲੱਖਾਂ ਭਾਰਤੀ ਨੇ ਤੈਨੂੰ ਪਿਆਰ ਕਰਦੇ,ਗੱਲ ਸੁਣ…

ਝੰਡਾ ਕਿਵੇਂ ਲਹਿਰਾਇਆ ਜਾਂਦਾ ਹੈ… 

   ਜਦੋਂ ਝੰਡੇ ਨੂੰ ਹੇਠਾਂ ਤੋਂ ਰੱਸੀ ਰਾਹੀਂ ਖਿੱਚ ਕੇ ਉਤਾਂਹ ਲਿਜਾਇਆ ਜਾਂਦਾ ਹੈ, ਫਿਰ ਖੋਲ੍ਹ ਕੇ ਲਹਿਰਾਇਆ ਜਾਂਦਾ ਹੈ, ਇਸ ਨੂੰ ਝੰਡਾ ਲਹਿਰਾਉਣਾ ਕਿਹਾ ਜਾਂਦਾ ਹੈ। ਅੰਗਰੇਜ਼ੀ ਵਿਚ ਇਸਨੂੰ…

ਸਵਰਗ ਦਾ ਪਰਾਏਵਾਚੀ ਹੈ ਸ਼ਹਿਰ ਕਿਨੌਰ, ਹਿਮਾਚਲ

ਸਵਰਗ ਦੇ ਪਰਾਏਵਾਚੀ ਹੈ ਹਿਮਾਚਲ ਪ੍ਰਦੇਸ਼ ਦਾ ਖ਼ੂਬਸੂਰਤ ਮਨਮੋਹਣਾ ਪਹਾੜੀ ਇਲਾਕੇ ਵਾਲਾ ਸ਼ਹਿਰ ਕਿਨੌਰ। ਚੰਡੀਗੜ ਤੋਂ ਸ਼ਿਮਲਾ ਅਤੇ ਸ਼ਿਮਲੇ ਤੋਂ ਕਿਨੌਰ ਜਾਇਆ ਜਾ ਸਕਦਾ ਹੈ। ਚੰਡੀਗੜ ਤੋਂ ਕਿਨੌਰ ਤਕ ਦਾ…

ਰਿਸ਼ਤੇ

ਅੱਜ ਸ਼ੁਭਾਂਗੀ ਦੀ ਸ਼ਾਦੀ ਹੈ, ਮਾਤਾ-ਪਿਤਾ ਦੀ ਇਕਲੌਤੀ ਲਾਡਲੀ ਸ਼ੁਭਾਂਗੀ। ਮਾਤਾ-ਪਿਤਾ ਨੇ ਇੱਕ ਤੋਂ ਵੱਧ ਕੇ ਇੱਕ ਸਜਾਵਟੀ ਸਮਾਨ, ਸ਼ਹਿਨਾਈ, ਮਹਿੰਗੀਆਂ ਡਰੈੱਸਿਜ਼, ਗਹਿਣੇ… ਕਿਸੇ ਚੀਜ਼ ਦੀ ਕਮੀ ਨਹੀਂ ਰੱਖੀ, ਪਰ…

ਭਾਰਤ ਦੀ ਰਾਸ਼ਟਰ-ਭਾਸ਼ਾ “ਹਿੰਦੀ” ਨਹੀਂ; “ਭਾਰਤੀਯ” ਹੋਣੀ ਚਾਹੀਦੀ ਹੈ

ਅਸੀਂ “ਹਿੰਦੂ” ਨਹੀਂ; “ਸਨਾਤਨੀ” ਹਾਂ, ਅਸੀਂ “ਹਿੰਦੁਸਤਾਨੀ” ਨਹੀਂ; “ਭਾਰਤੀ” ਹਾਂ: ਤਾਂ ਫਿਰ, ਸਾਡੀ ਰਾਸ਼ਟਰ-ਭਾਸ਼ਾ ਵੀ “ਹਿੰਦੀ” ਨਹੀਂ ਹੋ ਸਕਦੀ। ਜਿਸ ਤਰ੍ਹਾਂ ਇੰਗਲੈਂਡ ਦੀ ਰਾਸ਼ਟਰ-ਭਾਸ਼ਾ ਦਾ ਨਾਂ ‘ਇੰਗਲਿਸ਼’ ਹੈ; ਇਸੇ ਤਰ੍ਹਾਂ…

ਬਾਈ ਤੇਈ ਸਾਲ ਪਹਿਲਾਂ ਭਾਈ ਲਾਲ ਜੀ ਰਬਾਬੀ ਨਨਕਾਣਾ ਸਾਹਿਬ ਤੋਂ ਪੰਜਾਬ ਵਿੱਚ ਟਕਸਾਲੀ ਕੀਰਤਨ ਸੇਵਾ ਲਈ ਆਏ ਸਨ। ਉਨ੍ਹਾਂ ਨਾਲ ਹੋਏ ਵਿਹਾਰ ਮਗਰੋਂ ਇਹ ਕਵਿਤਾ ਲਿਖੀ ਸੀ।

ਮੀਆਂ ਮੀਰ ਉਦਾਸ ਖੜ੍ਹਾ ਹੈ ਹਰਿਮੰਦਰ ਦੀ ਨੀਂਹ ਦੇ ਲਾਗੇ,ਮੀਆਂ ਮੀਰ ਉਦਾਸ ਖੜ੍ਹਾ ਹੈ।ਚਹੁੰ ਸਦੀਆਂ ਦੇ ਪੈਂਡੇ ਮਗਰੋਂ,ਅੱਜ ਉਹ ਸਾਨੂੰ ਇਉਂ ਪੁੱਛਦਾ ਹੈ ? ਚਹੁੰ ਬੂਹਿਆਂ ਦੇ ਵਾਲਾ ਮੰਦਰਇਹ ਹਰਿਮੰਦਰ।ਝਾਤੀ…