ਪੰਜਾਬੀ ਭਾਸ਼ਾ ਅਤੇ ਪੰਜਾਬੀ ਸੱਭਿਆਚਾਰ ਨਾਲ ਬੱਚਿਆਂ ਨੂੰ ਜੋੜਣਾ ਹੀ ਸਾਡਾ ਉਦੇਸ਼ ਹੈ-ਰਸ਼ਪਿੰਦਰ ਕੌਰ ਗਿੱਲ

ਲੁਧਿਆਣਾ ਵਿਖੇ ਸਕੂਲਾਂ ਵਿੱਚ ਕਵਿਤਾ ਮੁਕਾਬਲੇ ਦੀ ਲੜੀ ਮੈਡਮ ਅਮਨਦੀਪ ਕੌਰ ਸਰਨਾ ਜੀ ਦੀ ਖਵਾਇਸ਼ ਸੀ ਪੀਂਘਾਂ ਸੋਚ ਦੀਆਂ ਸਾਹਿਤ ਮੰਚ ਦਾ ਇੱਕ ਨਿਮਾਣਾ ਜਿਹਾ ਉਪਰਾਲਾ ਸਕੂਲਾਂ ਅਤੇ ਕਾਲਜਾਂ ਵਿੱਚ…

ਕੰਤ ਪਿਆਰੇ ਨੂੰ

ਕੌਡੀਓ ਖੋਟਾ ਕਰਤਾ ਨਸ਼ੇ ਨੇ ਚੰਦਰੇ ਖਾ ਗਏਮੇਰੇ ਸਿਰ ਦੇ ਸਾਈਂ ਕੰਤ ਪਿਆਰੇ ਨੂੰ ਉਹ ਆਖੇ ਮੈਂ ਨਿੱਤ ਨਸ਼ਿਆਂ ਨੂੰ ਖਾਵਾਂਪਰ ਨਸ਼ਿਆਂ ਉਸ ਨੂੰ ਖਾਧਾ ਕਰਮਾਂ ਮਾਰੇ ਨੂੰ ਦਿੱਤੀ ਰੋਲ਼…

ਤਵਾਰੀਖ ਸ਼ਹੀਦ-ਏ-ਖਾਲਿਸਤਾਨ (ਭਾਗ ਤੀਜਾ)

ਇਹ ਕਿਤਾਬ ਪੜ ਕੇ ਸਮਝ ਲੱਗੇਗਾ ਕਿ ਦੇਸ਼ ਖਾਲਿਸਤਾਨ ਦੀ ਮੰਗ ਕਿਉਂ ਉੱਠਦੀ ਹੈ? ਤਵਾਰੀਖ ਸ਼ਹੀਦ-ਏ-ਖਾਲਿਸਤਾਨ (ਭਾਗ ਤੀਜਾ) ਕਿਤਾਬ ਭਾਈ ਰਣਜੀਤ ਸਿੰਘ ਜੀ ਦਮਦਮੀ ਟਕਸਾਲ ਪ੍ਰਧਾਨ ਸਿੱਖ ਯੂਥ ਫਡਰੇਸ਼ਨ ਭਿੰਡਰਾਂਵਾਲਾ…

‘ਤੀਸਰੀ ਖਿੜਕੀ’ ਦੇ ਉਹਲੇ ਛੁਪੀਆਂ ਕਹਾਣੀਆਂ ਨੂੰ ਨਿਹਾਰਦੀਆਂ ਆਲੋਚਨਾਤਮਕ ਕਲਮਾਂ ਦਾ ਸੁਮੇਲ

ਨਿੱਤ ਦਿਹਾੜੇ ਸੂਰਜ ਦੀ ਲਾਲੀ ਚੜ੍ਹਦਿਆਂ ਹੀ ਨਵੀਆਂ ਪੰਜਾਬੀ  ਪ੍ਰਕਾਸ਼ਿਤ ਪੁਸਤਕਾਂ ਦੀ ਆਮਦ ਸ਼ੁਰੂ ਹੈ ਜਾਂਦੀ ਹੈ। ਕੁਝ ਪੁਰਾਣੇ ਅਤੇ ਬਹੁਤੇ ਨਵੇਂ ਲੇਖਕਾਂ ਦੀਆਂ ਕਿਤਾਬਾਂ ਪਾਠਕਾਂ ਦੇ ਹੁੰਗਾਰੇ ਦੀ ਆਸ…

ਪੰਜਾਬੀ ਗ਼ਜ਼ਲ

ਰਲ਼ ਗਏ ਜ਼ਾਲਮ ਅੱਥਰੇ ਸਾਰੇਸਾਡੇ ਲਈ ਨੇਂ ਖ਼ਤਰੇ ਸਾਰੇ ਸਾਡੇ ਹਿੱਸੇ ਦਾਲ਼ 'ਤੇ ਸਬਜ਼ੀਅਫ਼ਸਰਾਂ ਲਈ ਨੇਂ ਬੱਕਰੇ ਸਾਰੇ ਜਦ ਤੱਕ ਸਿਰ ਤੇ ਪਿਉ ਦਾ ਸਾਇਆਉਦੋਂ ਤੱਕ ਨੇਂ ਨਖ਼ਰੇ ਸਾਰੇ ਮੁਕ…

ਰਾਜੂ

ਰਾਜੂ ਇਕ ਸਾਲ ਦਾ ਸੀ ਜਦੋਂ ਉਸ ਨੂੰ ਉਸ ਦੇ ਮਾਂ-ਬਾਪ ਨੇ ਉਸ ਦੇ ਮਾਮੇ ਨੂੰ ਗੋਦ ਦੇ ਦਿੱਤਾ ਸੀ। ਉਸ ਦੇ ਮਾਮੇ ਘਰ ਕੋਈ ਔਲਾਦ ਨਹੀਂ ਸੀ ਅਤੇ ਭਵਿਖ…

ਆਪੇ ਦੀ ਭਾਲ਼ – ਇਕ ਝਾਤ -ਪੁਸਤਕ ਚਰਚਾ

ਰਛਪਾਲ ਸਹੋਤਾ ਹੁਰਾਂ ਦਾ ਨਾਵਲ 'ਆਪੇ ਦੀ ਭਾਲ਼' ਭਾਰਤੀ ਸਮਾਜ ਦੇ ਕੋਝੇ ਪੱਖ ਨੂੰ ਪੇਸ਼ ਕਰਨ ਵਾਲਾ ਦਸਤਾਵੇਜ਼ ਹੈ। ਇਹ ਇਕ ਮਨੁੱਖੀ ਕਦਰਾਂ ਕੀਮਤਾਂ ਦੇ ਘਾਣ ਦੀ ਅਤੇ ਸੱਧਰਾਂ ਦੇ…

ਸੱਚੀਆਂ ਗੱਲਾਂ

ਮਿੱਠਾ ਬੋਲੀਏ ਸਦਾ ਕਰੀਏ ਸਤਿਕਾਰ ਸਭ ਦਾ।ਸਿਰ ਬਸ ਉਥੇ ਹੀ ਝੁਕਾਈਏ ਜਿਥੇ ਦਰ ਰੱਬ ਦਾ। ਇੱਕ ਕਦੇ ਕਿਸੇ ਤਾਈਂ ਮਾੜੀ ਸਲਾਹ ਵੀ ਦੇਈਏ ਨਾ।ਜਾਣ ਬੁੱਝ ਕਿਸੇ ਨੂੰ ਕੁਰਾਹੇ ਪਾਈਏ ਨਾ।…

ਪ੍ਰਿੰਸੀਪਲ ਸਰਵਣ ਸਿੰਘ ਨੇ ਆਪਣਾ ‘ਖ਼ੇਡ ਰਤਨ ਪੁਰਸਕਾਰ’ (ਸਵਾ ਦੋ ਤੋਲ਼ੇ ਦਾ ਸੋਨ-ਮੈਡਲ) ਵਿਨੇਸ਼ ਫ਼ੋਗਾਟ ਦੀ ਝੋਲੀ ਪਾਉਣ ਦਾ ਕੀਤਾ ਐਲਾਨ

ਓਲੰਪਿਕ ਵਿਚ ਸਾਡੀ ਮਹਾਨ ਤੇ ਮਾਣਮੱਤੀ ਪਹਿਲਵਾਨ ਵਿਨੇਸ਼ ਫ਼ੋਗਾਟ ਨਾਲ ਜਿਵੇਂ ਗੰਦੀ ਸਿਆਸਤ ਖੇਡੀ ਗਈ ਤੇ ਉਹਨੂੰ 100 ਗਰਾਮ ਭਾਰ ਵੱਧ ਦੱਸ ਕੇ ਮੁਕਾਬਲੇ ਵਿਚੋਂ ਬਾਹਰ ਕਰ ਦਿੱਤਾ।। ਇਸ ਬਾਰੇ…

ਕਿੱਥੇ ਤੁਰ ਗਏ ਪਿਆਰੇ ਲੋਕ?

ਸਿਰ ’ਤੇ ਹੱਥ ਪਲੋਸਣ ਵਾਲੇ।ਨਿਰਛਲ ਸੱਚੇ ਭੋਲੇ ਭਾਲੇ।ਸਭ ਦੀ ਧੀ ਨੂੰ ਧੀ ਕਹਿੰਦੇ ਸੀ।ਇੱਕ ਮਰਿਆਦਾ ਵਿੱਚ ਰਹਿੰਦੇ ਸੀ।ਜਾਂਦੇ ਸੀ ਸਤਿਕਾਰੇ ਲੋਕ।ਕਿੱਥੇ ਤੁਰ ਗਏ ਪਿਆਰੇ ਲੋਕ?ਬਲਦਾਂ ਦੇ ਗਲ ਟੋਲੀਆਂ ਖੜਕਣ।ਪੇਰ੍ਹਾਂ ਦੇ…