Posted inਸਾਹਿਤ ਸਭਿਆਚਾਰ ਸੈਕਿੰਡ ਲਾਈਫ ਸਤਨਾਮ ਸਿੰਘ ਸਰਕਾਰੀ ਮਹਿਕਮੇ ਵਿਚ ਇਕ ਉਚ ਅਫ਼ਸਰ ਸੀ। ਉਸ ਦੀ ਇਕ ਹੀ ਲੜਕੀ ਸੀ ਜੋ ਕਿ ਅਮਰੀਕਾ ਦੇ ਇਕ ਸ਼ਹਿਰ ਵਿਚ ਵਿਆਹੀ ਹੋਈ ਸੀ। ਅਤੇ ਉਥੇ ਹੀ ਅਪਣੇ… Posted by worldpunjabitimes July 23, 2024
Posted inਸਾਹਿਤ ਸਭਿਆਚਾਰ ਕਿਤਾਬ ਪੜਚੋਲ ਅਪਣੱਤ ਭਰੀਆਂ ਕਵਿਤਾਵਾਂ : ‘ਕੋਮਲ ਪੱਤੀਆਂ ਦਾ ਉਲਾਂਭਾ’ ਦਵਿੰਦਰ ਪਟਿਆਲਵੀ ਇੱਕ ਕੋਮਲਭਾਵੀ ਇਨਸਾਨ ਹੈ। ਕੋਮਲ ਅਹਿਸਾਸਾਂ ਨਾਲ ਭਰੇ ਇਸ ਇਨਸਾਨ ਨੇ ਸਾਹਿਤ ਦੀਆਂ ਵਿਭਿੰਨ ਵਿਧਾਵਾਂ - ਮਿੰਨੀ ਕਹਾਣੀ, ਕਹਾਣੀ, ਫੀਚਰ ਆਦਿ ਵਿੱਚ ਲਿਖਿਆ ਹੈ। ਉਹਦੀਆਂ ਪ੍ਰਕਾਸ਼ਿਤ ਮਿੰਨੀ… Posted by worldpunjabitimes July 23, 2024
Posted inਸਾਹਿਤ ਸਭਿਆਚਾਰ ਬਾਦਸ਼ਾਹ ਦਰਵੇਸ਼ ਕਿਤਾਬ ਦਾ ਨਾਮ- ਬਾਦਸ਼ਾਹ ਦਰਵੇਸ਼ਲੇਖਕ ਦਾ ਨਾਮ. ਸੁਖਦੇਵ ਸਿੰਘ ਭੁੱਲੜਪ੍ਰਕਾਸ਼ਕ -ਵਿਚਾਰ ਪਬਲੀਕੇਸ਼ਨ ਸਰਜੀਤ ਪੁਰਕੀਮਤ -250 ਰੁਪਏ7973520367-9417046117ਸੁਖਦੇਵ ਸਿੰਘ ਭੁੱਲੜ ਵੀਰ ਜੀ ਦੀ ਬਾਦਸ਼ਾਹ ਦਰਵੇਸ਼ ਭੇਜੀ ਹੋਈ ਕਿਤਾਬ ਮਿਲੀ, ਇਸ ਵਿੱਚ ਜ਼ਫਰਨਾਮਾ… Posted by worldpunjabitimes July 23, 2024
Posted inਸਾਹਿਤ ਸਭਿਆਚਾਰ ਬੋਲੀਆਂ ਮਾੜੇ ਦਿਨ ਕੀ ਸਾਡੇ 'ਤੇ ਆਏਯਾਰਾਂ ਨੇ ਬੁਲਾਣਾ ਛੱਡ 'ਤਾ।ਸਾਡਾ ਦੇਸ਼ ਖੁਸ਼ਹਾਲ ਹੋ ਜਾਂਦਾਜੇ ਇੱਥੇ ਮੁੰਡੇ ਚੱਜ ਨਾਲ ਕੰਮ ਕਰਦੇ।ਬਾਬਿਆਂ ਨੇ ਇਹ ਮੰਗਤੇ ਬਣਾ ਦੇਣੇਜੇ ਨਾ ਸੋਝੀ ਆਈ ਲੋਕਾਂ ਨੂੰ।ਨੂੰਹ… Posted by worldpunjabitimes July 23, 2024
Posted inਸਾਹਿਤ ਸਭਿਆਚਾਰ ਕਿਤਾਬਾਂ ਤੇ ਲਾਇਬ੍ਰੇਰੀਆਂ ਦੀ ਤਬਾਹੀ ਵੀ ਇਤਿਹਾਸ ਦਾ ਹਿੱਸਾ ਰਹੀਉਹ ਮੰਦਿਰ ਬਣਾਉਣਗੇ ਤੇ ਅਸੀਂ ਲਾਇਬ੍ਰੇਰੀਆਂ – ਬਾਬਾ ਸਾਹਿਬ ਅੰਬੇਡਕਰ ਅਰਜਨਟਾਈਨਾ ਦਾ ਲੇਖਕ ਹੋਰਹੇ ਲੁਈਸ ਬੋਰਹੇਸ ਕਹਿੰਦਾ ਹੈ ਕਿ ਮੈਂ ਸਦਾ ਹੀ ਇਹ ਕਲਪਨਾ ਕੀਤੀ ਹੈ ਕਿ ਸਵਰਗ ਜਰੂਰ ਹੀ ਲਾਇਬ੍ਰੇਰੀ ਵਰਗਾ ਹੋਵੇਗਾ । ਜੇ. ਕੇ. ਰਾਓਲਿੰਗ ਨੇ ਵੀ ਇਸੇ… Posted by worldpunjabitimes July 22, 2024
Posted inਸਾਹਿਤ ਸਭਿਆਚਾਰ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਅਤੇ ਪੰਜਾਬ ਸਾਹਿਤ ਅਕਾਦਮੀ ਵੱਲੋਂ ਸ਼ਿਵ ਕੁਮਾਰ ਬਟਾਲਵੀ ਨੂੰ ਸਮਰਪਿਤ ਅੰਤਰਰਾਸ਼ਟਰੀ ਕਾਵਿ ਮਿਲਣੀ ਵੈਬੀਨਾਰ ਯਾਦਗਾਰੀ ਪੈੜਾਂ ਛੱਡਦਾ ਸਮਾਪਤ ਹੋਇਆ “ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਅਤੇ ਪੰਜਾਬ ਸਾਹਿਤ ਅਕਾਦਮੀ ਦੇ ਸਹਿਯੋਗ ਦੇ ਸਾਂਝੇ ਯਤਨਾਂ ਨਾਲ 15 ਜੁਲਾਈ ਸੋਮਵਾਰ ਨੂੰ ਆਨਲਾਈਨ ਮਹੀਨਾਵਾਰ ਪ੍ਰੋਗਰਾਮ'ਕਾਵਿ ਮਿਲਣੀ' ਕਰਵਾਇਆ ਗਿਆ। ਫ਼ਾਊਂਡਰ ਅਤੇ ਪ੍ਰਬੰਧਕ ਰਮਿੰਦਰ ਰੰਮੀ ਅਤੇ ਡਾ… Posted by worldpunjabitimes July 22, 2024
Posted inਸਾਹਿਤ ਸਭਿਆਚਾਰ ਦਵਿੰਦਰ ਬਾਂਸਲ ਦਾ ਕਾਵਿ ਸੰਗ੍ਰਹਿ ‘ ਸਵੈ ਦੀ ਪਰਿਕਰਮਾ’ ਮੁਹੱਬਤ ਦਾ ਪੈਗਾਮ ਦਵਿੰਦਰ ਬਾਂਸਲ ਮੁਹੱਬਤ ਨੂੰ ਪ੍ਰਣਾਈ ਹੋਈ ਪ੍ਰਵਾਸੀ ਕਵਿਤਰੀ ਤੇ ਚਿਤਰਕਾਰ ਹੈ। ਉਸ ਦੇ 2 ਕਾਵਿ ਸੰਗ੍ਰਹਿ ‘ਝਾਂਜਰਾਂ ਦੀ ਛਣ-ਛਣ’ ਅਤੇ ‘ਜੀਵਨ ਰੁੱਤ ਦੀ ਮਾਲਾ’ ਪ੍ਰਕਾਸ਼ਤ ਹੋ ਚੁੱਕੇ ਹਨ। ‘ਸਵੈ ਦੀ… Posted by worldpunjabitimes July 22, 2024
Posted inਸਾਹਿਤ ਸਭਿਆਚਾਰ ਅਤੀਤ ਦੀਆਂ ਕੁਰਬਾਨੀਆਂ ਨੂੰ ਸਨਮਾਨ ਦੇਣ ਲਈ ਸ਼ਰਧਾ ਨਾਲ ਮਨਾਇਆ ਜਾਣਾ ਚਾਹੀਦਾ ਹੈ ਰਾਸ਼ਟਰੀ ਝੰਡਾ ਦਿਵਸ। ਰਾਸ਼ਟਰੀ ਝੰਡਾ ਦਿਵਸ 22 ਜੁਲਾਈ ਤੇ ਵਿਸ਼ੇਸ਼। ਆਓ ਜਾਣੀਏ ਤਿਰੰਗੇ ਝੰਡੇ ਬਾਰੇ ਦਿਲਚਸਪ ਤੱਥ। ਰਾਸ਼ਟਰੀ ਝੰਡਾ ਦਿਵਸ ਹਰ ਸਾਲ 22 ਜੁਲਾਈ ਨੂੰ ਮਨਾਇਆ ਜਾਂਦਾ ਹੈ। ਇਹ ਇੱਕ ਪ੍ਰਭੂਸੱਤਾ ਸੰਪੰਨ ਰਾਸ਼ਟਰ… Posted by worldpunjabitimes July 22, 2024
Posted inਸਾਹਿਤ ਸਭਿਆਚਾਰ ਹੱਸਣ ਦੀ ਆਦਤ ਪਾ ਸੱਜਣਾ ਇੱਥੇ ਰੋਂਦੇ ਚਿਹਰੇ ਨਹੀਂ ਵਿਕਦੇ..! ਚਿਹਰੇ ਦੀ ਹਾਸੀ ਦੇਖ ਕੇ ਹੀ ਫੁੱਲ ਖਿੜਦੇਤੂੰ ਹੱਸੇਗਾ ਤਾਂ ਹੱਸਣਗੇ ਤੇਰੇ ਆਲੇ ਦੁਆਹੱਸੇਗਾ ਤਾਂ ਨੱਚਣਗੇ ਨਾਲ ਹੱਸਣਗੇ ਤੇਰੇ ਆਪਣੇ ਸਾਰੇਹੱਸੇਗਾ ਤਾਂ ਜਿੰਦਗੀ ਵੀ ਬਣੇਗੀ ਖੁਸ਼ਹਾਲਹਾਸਿਆਂ ਨਾਲ ਦਿਲ ਵੀ ਹੋਵੇਗਾ… Posted by worldpunjabitimes July 22, 2024
Posted inਸਾਹਿਤ ਸਭਿਆਚਾਰ ਵਰਗੇ ਚਾਅ ਮੇਰੇ ਭਖਦੇ ਅੱਗਾਂ ਵਰਗੇਲੂਣੇ ਪਾਈ ਦੀਆਂ ਝੱਗਾਂ ਵਰਗੇ ਪੱਲ ਪੱਲ ਮੈਨੂੰ ਖੂਬ ਛਾਣਦੇ ਨੇਕੰਡਿਆਂ ਨੂੰ ਬੰਨੇ ਛੱਜਾਂ ਵਰਗੇ ਇਹ ਨੀ ਲੈਣਾ ਓਹ ਨੀ ਦੇਣਾਮਜਬੂਰ ਲਾਚਾਰ ਪੱਜਾਂ ਵਰਗੇ ਸ਼ਾਇਰਾਂ ਦੇ… Posted by worldpunjabitimes July 22, 2024