ਕਵਿਤਾ

ਸਾਡੇ ਕੋਲ ਵੀ ਯਾਰ ਬੜੇ ਨੇ।ਖਾਧੀ ਜਿਥੋਂ ਮਾਰ ਬੜੇ ਨੇ। ਤੇਰੇ ਪਿੱਛੇ ਛੱਡ ਨਹੀਂ ਸਕਦੇਹੋਰ ਵੀ ਕੰਮ-ਕਾਰ ਬੜੇ ਨੇ। ਨਖ਼ਰਾ, ਸਹਿਜ, ਸੁਹੱਪਣ ਤੇਰਾਤਿੱਖੇ ਨੈਣ ਕਟਾਰ ਬੜੇ ਨੇ,ਕਾਗਜ਼, ਕਲ਼ਮ ਤੇ ਚਾਹ…

ਸਰਕਾਰੀ ਸਕੂਲਾਂ ਵਿੱਚ 12 ਸਾਲਾਂ ਤੋਂ ਕੰਪਿਊਟਰ ਅਧਿਆਪਕਾਂ ਦੀ ਭਰਤੀ ਨਾ ਹੋਣ ਕਾਰਨ ਹਜ਼ਾਰਾਂ ਪੋਸਟਾ ਖ਼ਾਲੀ ਅਤੇ ਵਿਦਿਆਰਥੀ ਕੰਪਿਊਟਰ ਸਿੱਖਿਆ ਤੋਂ ਵਾਂਝੇ।

ਪੰਜਾਬ ਸਰਕਾਰ ਵੱਖ ਵੱਖ ਸਮੇਂ ਤੇ ਅਧਿਆਪਕਾਂ ਦੀਆਂ ਭਰਤੀਆਂ ਕਰਦੀ ਆ ਰਹੀ ਹੈ ਜਿਸ ਵਿਚੋਂ ਕੁਝ ਭਰਤੀਆਂ ਸਿਰੇ ਲੱਗ ਗਈਆਂ ਹਨ ਅਤੇ ਕੁਝ ਭਰਤੀਆਂ ਕੋਰਟ ਕੇਸਾਂ ਵਿੱਚ ਰੁਲ ਰਹੀਆਂ ਹਨ…

ਜਦੋਂ ਮੈਨੂੰ ਛੁੱਟੀ ਵਾਲੇ ਦਿਨ ਪੀ.ਜੀ.ਆਈ. ਦੇ ਡਾਕਟਰ ਨੇ ਅਟੈਂਡ ਕੀਤਾ

ਸਿਹਤ ਦਾ ਖਿਆਲ ਰੱਖਣਾ ਬਹੁਤ ਜਰੂਰੀ ਹੈ ਪਰ ਸਾਡਾ ਖਾਣ-ਪੀਣ ਪੁਰਾਤਨ ਰਵਾਇਤ ਤੋਂ ਹਟ ਕੇ ਸ਼ੁਧ ਨਾ ਹੋਣ ਕਾਰਨ ਬਹੁਤ ਸਾਰੀਆਂ ਬਿਮਾਰੀਆਂ ਦਾ ਕਾਰਨ ਬਣਦਾ ਹੈ । ਬੱਚਿਆਂ ਤੋਂ ਲੈ…

|| ਸਾਡਾ ਫ਼ਰਜ਼ ਬਣਦਾ ||

ਆਓ ਆਪਾਂ ਸਾਰੇ ਮਿਲਕੇ,ਇੱਕ ਮੁਹਿੰਮ ਚਲਾਈਏ।ਵੱਧ ਰਹੇ ਸੜਕ ਹਾਦਸਿਆਂ,ਦੀ ਗਿਣਤੀ ਨੂੰ ਘਟਾਈਏ।। ਇੱਕ ਜ਼ਿੰਮੇਵਾਰ ਨਾਗਰਿਕ,ਹੋਣ ਦਾ ਫ਼ਰਜ਼ ਨਿਭਾਈਏ।।ਛੋਟੇ ਬੱਚੇ ਹੱਥ ਬਾਈਕ ਕਦੇ,ਭੁੱਲ ਕੇ ਵੀ ਨਾ ਫੜਾਈਏ।। ਕਾਰ ਵਿੱਚ ਬੈਠਦੇ ਸਾਰ…

ਵਿਹੜੇ ਵਾਲਾ ਨਿੰਮ

ਲਾਕਡਾਉਨ 2020 ਕਰਕੇ ਕਈ ਕਲਮਾਂ ਹੋਂਦ ਵਿੱਚ ਆਈਆਂ ਜਾਂ ਕਹਿ ਸਕਦੇ ਹਾਂ ਕਿ ਕਈ ਕਲਮਾਂ ਨੂੰ ਪਹਿਚਾਣ ਮਿਲੀ। ਉਨਾਂ ਕਲਮਾਂ ਵਿੱਚੋਂ ਕੁਲਵਿੰਦਰ ਕੁਮਾਰ ਜੀ ਵੀ ਹਨ। ਕੁਲਵਿੰਦਰ ਕੁਮਾਰ ਜੀ ਦੀ…

ਘੁਮੰਡ

ਮਾਣ ਕਿਸੇ ਨੂੰ ਜ਼ਾਤ ਉੱਚੀ ਤੇ, ਕਿਸੇ ਨੂੰ ਖ਼ੂਬ ਅਮੀਰੀ ਤੇ। ਰੂਪ-ਰੰਗ ਤੇ ਮਾਣ ਕਿਸੇ ਨੂੰ, ਕੋਈ ਹੈ ਮਸਤ ਫ਼ਕੀਰੀ ਤੇ। ਪੜ੍ਹ-ਲਿਖ ਉੱਚਾ ਉੱਡੇ ਕੋਈ, ਕੁਰਸੀ ਦਾ ਹੰਕਾਰੀ ਏ। ਕੰਮ…

ਕੀ ਧਰਨਾ ? (ਲੇਖ)

ਸਾਡੀ ਸਾਰੀਆਂ ਸੁਆਣੀਆਂ ਦੀ ਇੱਕ ਆਮ ਸਮੱਸਿਆ ਇਹ ਹੈ ਕਿ ਜੇਕਰ ਸਵੇਰ ਦੀ ਰੋਟੀ ਖਾਈ ਜਾਂਦੇ ਹਾਂ ਤਾਂ ਦੁਪਹਿਰ ਬਾਰੇ ਤੇ ਜੇਕਰ ਦੁਪਹਿਰ ਦਾ ਖਾਣਾ ਖਾ ਰਹੀ ਹਾਂ ਤਾਂ ਰਾਤ…

ਤੇਜਾ ਸਿੰਘ ਸੁਤੰਤਰ ਜੀ ਦਾ ਜਨਮ ਦਿਹਾੜਾ ਮਨਾਇਆ

ਸਰਹੱਦੀ ਪਿੰਡ ਅਲੂਣਾ ਗੁਰਦਾਸਪੁਰ ਵਿਖੇ ਅਕਾਲੀ ਲਹਿਰ ਦੇ ਮੋਢੀ, ਖੱਬੀ ਲਹਿਰ ਦੇ ਉਸਰੀਏ, ਮਹਾਨ ਦੇਸ਼ ਭਗਤ, ਪੈਪਸੂ ਮੁਜਾਹਰਾ ਲਹਿਰ ਦੇ ਹੀਰੋ, ਉੱਚ ਕੋਟੀ ਦੇ ਕਵੀ, ਚਿੱਤਰਕਾਰ, ਗਦਰ ਅਖਬਾਰ ਦੇ ਸੰਪਾਦਕ…

ਤਰਕ / ਮਿੰਨੀ ਕਹਾਣੀ

ਅੱਜ ਐਤਵਾਰ ਦਾ ਦਿਨ ਹੈ। ਐਤਵਾਰ ਵਾਲੇ ਦਿਨ ਅਖਬਾਰਾਂ ਵਾਲਾ ਦਸ ਵਜੇ ਤੋਂ ਬਾਅਦ ਹੀ ਆਉਂਦਾ ਹੈ। ਅਖਬਾਰਾਂ ਵਾਲਾ ਅਖਬਾਰ ਗੇਟ ਦੇ ਅੰਦਰ ਸੁੱਟ ਕੇ ਛੇਤੀ ਨਾਲ ਚਲਾ ਗਿਆ। ਜਤਿੰਦਰਪਾਲ…

ਗੀਤ

ਸਾਉਣ ਆ ਗਿਆ ਨੀ ਭੈੜਾ ਸਾਉਣ ਆ ਗਿਆ। ਤਪਦੀ ਨੂੰ ਹੋਰ ਨੀਂ ਤਪਾਉਣ ਆ ਗਿਆ।                 ਮਾਹੀ ਮੈਥੋਂ ਦੂਰ ਅਤੇ ਮੈਂ ਘਰੇ ਕੱਲੀ।                 ਜਿੰਦ ਏਦਾਂ ਮੇਰੀ ਹੋਈ ਜਿਉ ਭੱਠੀ…