ਧੀਆਂ

ਪੁੱਤਾਂ ਨਾਲੋਂ ਪਹਿਲਾਂ ਆਵਣ ਧੀਆਂ, ਮਾਵਾਂ ਨੂੰ ਦੇਖ ਮੁਸਕਾਵਣ ਧੀਆਂ। ਹਰ ਕੰਮ 'ਚ ਉਨ੍ਹਾਂ ਦਾ ਹੱਥ ਵਟਾ ਕੇ, ਮਾਪਿਆਂ ਦੇ ਦਿਲਾਂ ਤੇ ਛਾਵਣ ਧੀਆਂ। ਪਿੱਪਲਾਂ ਥੱਲੇ ਰੌਣਕ ਲੱਗ ਜਾਵੇ, ਜਦ…

ਮਨ ਦੀ ਗੱਲ—

ਲੱਭ-ਲੱਭ ਕੇ—ਮੈਂ— ਉਸ ਨੂੰ ਥੱਕਿਆ ਨਜ਼ਰੀਂ ਕਿਧਰੇ ਓਹ ਚੜ੍ਹਿਆ ਹੀ ਨਹੀ, ਕਰ-ਕਰ ਮਿੰਨਤਾਂ, ਮੈਂ ਹੰਭ ਗਿਆ ਸਾਂ ਹੱਥ ਮੇਰਾ-ਕਿਸੇ ਨੇ ਫੜਿਆ ਹੀ ਨਹੀ  ਕੋਈ ਕਹਿੰਦਾ—ਵਿੱਚ ਪਹਾੜਾਂ ਰਹਿੰਦਾ ਅਸਾਂ, ਉੱਥੇ ਜਾਹ ਕੇ ਵੀ—ਵੇਖ ਲਿਆ, ਚੜ੍ਹ-ਸਿਖਰਾਂ ਤੇ, ਅਸਾਂ ਲਈ ਸਮਾਧੀ ਰੂਪ-ਭੇਸ, ਬਦਲ ਕੇ, ਵੀ ਵੇਖ ਲਿਆ ਕੋਈ ਆਖੇ,ਜੰਗਲਾਂ ਦੇ ਵਿੱਚ  ਰਹਿੰਦਾ ਪੱਤ-ਪੱਤ ਛਾਣ ਕੇ—ਅਸਾਂ ਵੇਖ ਲਿਆ ਕੋਈ ਆਖੇ, ਆਸਮਾਨਾਂ ਵਿੱਚ ਰਹਿੰਦਾ ਇੱਕ ਥਾਂ ਤੇ ਟਿੱਕ ਕੇ ਓਹ ਬਹਿੰਦਾ ਨਹੀਂ ਚਾਰ-ਚੁਫੇਰੇ ਘੁੰਮ ਫਿਰ ਕੇ ਵੇਖ ਲਿਆ ਖੱਲੀ ਖੂੰਜੇ ਵੀ ਓਹ ਸਾਨੂੰ ਦਹਿੰਦਾ ਨਹੀ ਕੋਈ ਆਖੇ-ਓਹ ਸਾਧਾਂ ਦੇ ਡੇਰੇ ਰਹਿੰਦਾ ਕਿਰਤਾਂ ਦਾ ਦਸਵੰਧ ਵੀ, ਦੇ ਵੇਖ ਲਿਆ ਕੋਈ ਆਖੇ,ਓਹ ਮੜ੍ਹੀ ਮਸਾਣਾਂ ਰਹਿੰਦਾ ਮੱਥਾ ਰਗੜ ਰਗੜ ਕੇ ਵੀ ਵੇਖ ਲਿਆ, ਦੂਰ-ਦੁਰਾਡੇ ਘੁੰਮ-ਘੁੰਮ ਕੇ ਮੌਜੇ ਘਸਾਏ ਪਰ ਅੰਦਰ ਬੈਠੇ ਨੂੰ,ਪਛਾਣਿਆਂ ਹੀ ਨਹੀ ਮਨ ਨੇ ਜਦ ਧੁਰ ਅੰਦਰੋਂ ਮਹਿਸੂਸ ਕੀਤਾ, ਦੀਪ ਰੱਤੀ ਪਹਿਲਾਂ ਵਾਂਗ ਰੜ੍ਹਿਆ ਹੀ ਨੀ ਦੀਪ ਰੱਤੀ ✍️

ਦਵਿੰਦਰ ਪਟਿਆਲਵੀ ਦਾ ਕਾਵਿ ਸੰਗ੍ਰਹਿ ‘ਕੋਮਲ ਪੱਤੀਆਂ ਦਾ ਉਲਾਂਭਾ’ ਅਹਿਸਾਸਾਂ ਦੀ ਦਾਸਤਾਂ

ਦਵਿੰਦਰ ਪਟਿਆਲਵੀ ਮੁੱਢਲੇ ਤੌਰ ‘ਤੇ ਮਿੰਨੀ ਕਹਾਣੀਆਂ ਦਾ ਰਚੇਤਾ ਹੈ, ਪ੍ਰੰਤੂ ਸਾਹਿਤਕ ਰੁਚੀ ਤੇ ਕੋਮਲ ਦਿਲ ਦਾ ਮਾਲਕ ਹੋਣ ਕਰਕੇ ਸਾਹਿਤ ਦੀਆਂ ਹੋਰ ਵਿਧਾਵਾਂ ‘ਤੇ ਵੀ ਕਲਮ ਅਜਮਾਉਂਦਾ ਰਹਿੰਦਾ ਹੈ।…

   || ਪਤਾ ਹੀ ਨਹੀਂ ਸੀ ||

ਸੱਚੀ ਯਾਰੋਂ ਬਚਪਨ ਦੀ ਮੌਜ ਹੀ,ਬਹੁਤ ਹੀ ਨਿਆਰੀ ਸੀ।ਜਾਨ ਤੋਂ ਵੱਧ ਕੇ ਖੁੱਦ ਦੀ ਨੀਂਦ,ਹੁੰਦੀ ਬੜੀ ਪਿਆਰੀ ਸੀ।। ਮਿੱਟੀ ਨਾਲ ਖੇਡਦਿਆਂ ਖੇਡਦਿਆਂ,ਲੰਘਦੀ ਦਿਹਾੜੀ ਸਾਰੀ ਸੀ।ਜੱਦ ਮੱਝਾਂ ਦੀਆਂ ਪੂਛਾਂ ਫੜ੍ਹ-ਫੜ੍ਹ,ਛੱਪੜਾਂ ਚ…

ਗ਼ਜ਼ਲ

ਗ਼ਜ਼ਲ ਬਾਲਮ ਦੀ ਹੋਵੇ ਸ਼ਾਮ ਹੋਵੇ ਕੌਣ ਨਈਂ ਪੀਂਦਾ। ਛਲਕਦਾ ਜਾਮ ਤੇਰਾ ਨਾਮ ਹੋਵੇ ਕੌਣ ਨਈਂ ਪੀਂਦਾ। ਪਵੇ ਕਿਣ ਮਿਣ, ਜਗਣ ਜੁਗਣੂੰ, ਉੱਡਣ ਪੰਛੀ, ਖਿੜੇ, ਗੁਲਸ਼ਨ, ਸੁਹਾਣੀ ਰੁੱਤ ਦਾ ਪੈਗ਼ਾਮ…

ਚਲੋ ! ਚੇਤੇ ਕਰੀਏ

ਸ ਸ ਮੀਸ਼ਾ ਵੱਡਾ ਸ਼ਾਇਰ ਸੀ ਦੋਸਤੋ। ਸ ਸ ਮੀਸ਼ਾ ਵੱਡਾ ਸ਼ਾਇਹ ਸੀ। ਬਹੁਤ ਬਾਰੀਕ ਬੁੱਧ। ਉਸ ਦੀਆਂ ਤਿੰਨ ਮੌਲਿਕ ਕਿਤਾਬਾਂ ਚੁਰਸਤਾ, ਦਸਤਕ ਤੇ ਕੱਚ ਦੇ ਵਸਤਰ ਜਿਉਂਦੇ ਜੀਅ ਛਪੀਆਂ।…

ਮੁੱਕ ਨਾ ਜਾਵੇ ਪਾਣੀ

ਬਚਪਨ ਪੈਰ ਖਲ੍ਹੋਣਾ ਸਿੱਖਿਆ, ਜੋ ਕਰਦਾ ਨਿੱਤ ਸ਼ੈਤਾਨੀ, ਹਰ ਕੋਈ ਚੀਜ਼ ਨੂੰ ਮੂੰਹ ਵਿੱਚ ਪਾਵੇ ,ਕਰ ਨਾ ਲਵੇ ਨਦਾਨੀ, ਬੰਦ ਨਲਕਿਆਂ ਵਿੱਚੋਂ ਤਾਂ ਹੀ ,ਲੱਭਦਾ ਫਿਰਦਾ ਪਾਣੀ, ਪਤਾ ਨਹੀਂ ਹੈ…

“ 10 ਵੀਂ ਵਰਲਡ ਪੰਜਾਬੀ ਕਾਨਫ਼ਰੰਸ ਅਮਿੱਟ ਪੈੜਾਂ ਛੱਡਦੀ ਹੋਈ ਸਮਾਪਤ “

ਕਾਨਫਰੰਸ ਦੇ ਨੁਮਾਇੰਦਿਆਂ ਨੇ ਔਟਵਾ ਦੇ ਪਾਰਲੀਮੈਂਟ ਹਾਊਸ ਦਾ ਕੀਤਾ ਦੌਰਾ ਉਨਟਾਰੀਓ ਫਰੈਂਡ ਕਲੱਬ, ਪੰਜਾਬੀ ਬਿਜ਼ਨਸ ਪ੍ਰੋਫੈਸ਼ਨਲ ਐਸੋਸੀਏਸ਼ਨ ਅਤੇ ਜਗਤ ਪੰਜਾਬੀ ਸਭਾ ਵੱਲੋਂ ਬਰੈਂਪਟਨ 'ਚ ਕਰਵਾਈ ਜਾ ਰਹੀ “ 10…