ਖੁੱਸੇ ਤਗਮੇ ਮੁੜ ਪ੍ਰਾਪਤ ਕਰਨ ਵਾਲੇ ਓਲੰਪਿਕ ਖਿਡਾਰੀ

ਓਲੰਪਿਕ ਖੇਡਾਂ ਵਿਚੋਂ ਤਗਮਾ ਜਿੱਤਣਾ ਕਿਸੇ ਹਾਰੀ ਸਾਰੀ ਦੇ ਵੱਸ ਦੀ ਗੱਲ ਨੀ | ਇਹ ਕਿਸੇ ਸੌਂਕੀਆਂ ਖਿਡਾਰੀ ਵਲੋਂ ਆਪਣੇ ਦੇਸ਼ ਲਈ ਆਪਣੀ ਖੇਡ ਵਿਚ ਕੀਤੇ ਸਾਲਾਂ ਬੱਧੀ ਅਭਿਆਸ ਦਾ…

ਆਲਮ-ਏ-ਖੌਫ

ਖੌਫ ਦਾ ਆਲਮ ਕੀ ਕਹਾਂਪਰਛਾਵੇੰ ਤੋੰ ਡਰ ਜਾਵਾਂ ਮੈੰਟੁੱਟੇ ਬੂਹੇ  ਪਿੱਲੀਆਂ ਕੰਧਾਂਨਾ ਵਿਹੜੇ ਫੇਰਾ ਪਾਵਾਂ ਮੈੰ ਮੱਥੇ ਉੱਤੇ ਲੀਕਾਂ ਹੈ ਨਹੀੰਬੁੱਲ ਘੁੱਟੇ ਚੀਕਾਂ ਹੈ ਨਹੀੰਮੱਧਮ ਜਾਪੇ ਓਹੀ ਚੇਹਰਾਅੱਖਾ ਨੂੰ ਕੀ…

ਆਇਆ ਸਾਉਣ ਮਹੀਨਾ, ਤੀਆਂ ਸੰਗ ਲਿਆ 

ਪੰਜਾਬੀ ਸੱਭਿਆਚਾਰ ਹਰ ਪੱਖ ਤੋਂ ਬਹੁਤ ਅਮੀਰ ਸੱਭਿਆਚਾਰ ਹੈ।ਪੰਜਾਬੀ ਸੱਭਿਆਚਾਰ ਵਿੱਚ ਜਿੱਥੇ ਮਹੀਨਿਆਂ, ਤਿਉਹਾਰਾਂ ਨੂੰ ਸੋਹਣੇ-ਸੋਹਣੇ ਗੀਤਾਂ, ਬੋਲੀਆਂ ਵਿੱਚ ਪਰੋਇਆ ਹੋਇਆ ਹੈ ਉੱਥੇ ਹੀ ਪੰਜਾਬੀ ਸੱਭਿਆਚਾਰ ਵਿੱਚ ਰੁੱਤਾਂ ਦਾ ਵੀ…

ਪੈਸਾ ਪੈਸਾ

ਪੈਸੇ ਦੀ ਇਸ ਦੁਨੀਆਂ ਅੰਦਰ, ਪੈਸੇ ਦਾ ਮੁੱਲ ਹੈ ਸੱਚੀ, ਰਿਸ਼ਤਿਆਂ ਦੇ ਵਿੱਚ ਭਰੇ ਕੁੜੱਤਣ, ਗੱਲ ਸਿਆਣਿਆਂ ਦੱਸੀ, ਕਠਪੁਤਲੀਆਂ ਬਣ-ਬਣ ਲੋਕੀਂ, ਇੱਥੇ ਜਾਣ ਪੈਸੇ ਪਿੱਛੇ ਨੱਚੀ, ਪ੍ਰਿੰਸ ਨਿਮਾਣਿਆ ਇਹ ਪੈਸੇ…

ਅਮਰੀਕਾ ਵਿੱਚ ਬੰਦੂਕ ਸਭਿਆਚਾਰ ਪਾਲਿਸੀ ਹਿੰਸਕ ਘਟਨਾਵਾਂ ਦੀ ਜ਼ਿੰਮੇਵਾਰ

ਸੰਸਾਰ ਵਿੱਚ ਸ਼ਾਂਤੀ ਸਥਾਪਤ ਕਰਨ ਦੇ ਦਮਗਜ਼ੇ ਮਾਰਨ ਵਾਲਾ ਅਮਰੀਕਾ ਆਪਣੇ ਦੇਸ਼ ਵਿੱਚ ਹੋ ਰਹੀਆਂ ਹਿੰਸਕ ਕਾਰਵਾਈਆਂ ‘ਤੇ ਕਾਬੂ ਪਾਉਣ ਵਿੱਚ ਅਸਮਰੱਥ ਸਾਬਤ ਹੋ ਰਿਹਾ ਹੈ। ਅਮਰੀਕਾ ਨੂੰ ਦੁਨੀਆਂ ਦਾ…

ਮਾਹੀ ਵੇ ਸਾਉਣ ਦੇ ਮਹੀਨੇ ਵਿਚ ਆ |         

                                                ਬਿੰਦੀ ਅਤੇ ਮਾਂਗ ਵਿਚ ਰਖ ਲਏ ਨੇ ਚਾਅ |                                                 ਮਾਹੀ ਵੇ ਸਾਉਣ ਦੇ ਮਹੀਨੇ ਵਿਚ ਆ |                                                                         ਠੰਡੀਆਂ ਹਵਾਵਾਂ ਵਿੱਚ ਉਮੰਗ ਤੇ ਪ੍ਰੀਤ ਹੈ |                                                                         ਟਹਿਣੀਆਂ…

ਪ੍ਰੋ. ਦਲਜੀਤ ਕੌਰ ਥਿੰਦ ਦਾ ਵਿਛੋੜਾ

ਕਈ ਦਿਨ ਪਹਿਲਾਂ ਮੈਨੂੰ ਡਾ. ਰਮੇਸ਼ਇੰਦਰ ਕੌਰ ਬੱਲ ਭੈਣ ਜੀ ਦਾ ਫੋਨ ਆਇਆ ਕਿ ਪੰਜਾਬੀ ਕਵਿੱਤਰੀ ਪ੍ਰਭਜੋਤ ਕੌਰ ਦੀ ਸਵੈ ਜੀਵਨੀ ਚਾਹੀਦੀ ਹੈ। ਉਨ੍ਹਾਂ ਨੂੰ ਉਨ੍ਹਾਂ ਦੀ ਸਹੇਲੀ ਪ੍ਰੋ. ਦਲਜੀਤ…

ਧੀਆਂ

ਪੁੱਤਾਂ ਨਾਲੋਂ ਪਹਿਲਾਂ ਆਵਣ ਧੀਆਂ, ਮਾਵਾਂ ਨੂੰ ਦੇਖ ਮੁਸਕਾਵਣ ਧੀਆਂ। ਹਰ ਕੰਮ 'ਚ ਉਨ੍ਹਾਂ ਦਾ ਹੱਥ ਵਟਾ ਕੇ, ਮਾਪਿਆਂ ਦੇ ਦਿਲਾਂ ਤੇ ਛਾਵਣ ਧੀਆਂ। ਪਿੱਪਲਾਂ ਥੱਲੇ ਰੌਣਕ ਲੱਗ ਜਾਵੇ, ਜਦ…