ਪਿਛਲੇ ਸਾਲ ਲੰਮੇ ਦੇਸ ਤੁਰ ਗਿਆ ਸੀ ਸੁਰਾਂਗਲਾ ਸ਼ਾਇਰ ਤਨਵੀਰ ਬੁਖ਼ਾਰੀ

1974 ਚ ਪਹਿਲੀ ਵਾਰ ਡਾਃ ਜਗਤਾਰ ਜੀ ਦੇ ਮੂੰਹੋਂ ਪਾਕਿਸਤਾਨ ਵੱਸਦੇ ਸ਼ਾਇਰ ਤਨਵੀਰ ਬੁਖ਼ਾਰੀ ਦਾ ਨਾਮ ਸੁਣਿਆ ਸੀ। ਫਿਰ ਉਨ੍ਹਾੰ ਵੱਲੋਂ ਸੰਪਾਦਿਤ ਪੁਸਤਕ ਦੁੱਖ ਦਰਿਆਉਂ ਪਾਰ ਦੇ ਵਿੱਚ ਤਨਵੀਰ ਬੁਖ਼ਾਰੀ…

ਇੰਦਰਜੀਤ ਹਸਨਪੁਰੀ ਦਾ ਚਾਂਦੀ ਦਾ ਗੜਵਾ ਉਦਾਸ ਹੈ

ਸਾਲ 2009 ਤੇ ਅਕਤੂਬਰ ਦੀ 6ਜਾਂ 7 ਸੀ। ਰਾਤੀਂ ਜਗਦੇਵ ਸਿੰਘ ਜੱਸੋਵਾਲ ਦੇ ਟੈਲੀਫੋਨ ਦੀ ਘੰਟੀ ਖੜਕੀ ਤਾਂ ਮਨ ਕੰਬ ਗਿਆ । ਘਬਰਾਈ ਆਵਾਜ ਵਾਲੇ ਬੋਲ ਸਨ, ਹਸਨਪੁਰੀ ਸਖਤ ਬੀਮਾਰ…

ਗ਼ਜ਼ਲ

ਵਰ੍ਹਦੇ ਵਰ੍ਹਦੇ ਗ਼ਮ ਦੇ ਬੱਦਲ ਵਰ੍ਹ ਜਾਂਦੇ ਨੇ। ਹਿੰਮਤ ਕਰਕੇ ਲੋਕੀਂ ਸਾਗਰ ਤਰ ਜਾਂਦੇ ਨੇ। ਜਿੱਤ ਦੇ ਨੇੜੇ ਪਹੁੰਚੇ ਕਦੇ-ਕਦਾਈਂ ਤਾਂ,  ਹਰਦੇ ਹਰਦੇ ਲੋਕੀਂ ਆਖ਼ਰ ਹਰ ਜਾਂਦੇ ਨੇ। ਐਸੇ ਨਿੱਡਰ…

ਨਵੀਆਂ ਪੈੜਾਂ

ਐਸੇ ਕਾਰਜ ਕਰੀਏ, ਜਿਸ ਵਿੱਚ ਪੈੜਾਂ ਪਾਈਏ ਨਵੀਆਂ। 'ਪਾਤਰ' ਜਿੱਦਾਂ ਕਵਿਤਾ ਲਿਖ ਕੇ, ਛਾ ਗਿਆ ਵਿੱਚ ਕਵੀਆਂ। ਉਹ ਲੋਕੀਂ ਹੀ ਪੈੜਾਂ ਪਾਵਣ, ਹੁੰਦਾ ਜਿਨ੍ਹਾਂ ਵਿੱਚ ਜਜ਼ਬਾ। ਐਸੇ ਲੋਕੀਂ ਬਣਨ ਮਿਸਾਲਾਂ,…

ਪੜ੍ਹਾਈ ਦਾ ਸੰਚਾਲਣ ਨਵੇਂ ਯੁੱਗ ਨੇ ਮਸਲਿਆ

ਰੋਜ਼ ਦੀ ਨਵੀਂ ਪੀੜ੍ਹੀ ਬੜੀ ਤੇਜੀ ਨਾਲ ਅੱਗੇ ਵੱਧ ਰਹੀ ਹੈ ਤੇ ਕੁਝ ਪੀੜ੍ਹੀ ਨੂੰ ਬੜੀ ਦਿਕੱਤ,ਜਿਸ ਨਾਲ ਬੱਚਿਆ ਦੇ ਭਵਿੱਖ ਉੱਤੇ ਮਾੜਾ ਪ੍ਰਭਾਵ ਪਹਿ ਰਿਹਾ ਹੈ। ਅੱਜ ਕੱਲ੍ਹ ਪੜ੍ਹਾਈ…

ਖੁਸ਼ੀ

   ਆਪਣੇ ਚਿਹਰੇ ਤੇ ਰੋਣ ਵਰਗਾ ਭਾਵ ਲਿਆ ਕੇ ਬੱਚਾ ਸੌਂ ਤਾਂ ਗਿਆ ਸੀ, ਪਰ ਉਹਦੀ ਗ਼ਮਗੀਨ ਮੁੱਦਰਾ ਮੇਰੀਆਂ ਅੱਖਾਂ ਵਿੱਚ ਅਜੇ ਵੀ ਚਮਕ ਰਹੀ ਸੀ। ਰਾਤ ਦੀ ਖਾਮੋਸ਼ੀ ਵਿੱਚ…

ਪੰਜਾਬੀ ਗ਼ਜ਼ਲ ਦਾ ਸਿਖ਼ਰਲਾ ਗੁੰਬਦ-ਪ੍ਰਿੰਸੀਪਲ ਤਖ਼ਤ ਸਿੰਘ

ਪ੍ਰਿੰਸੀਪਲ ਤਖ਼ਤ ਸਿੰਘ ਪੰਜਾਬੀ ਕਾਵਿ ਜਗਤ ਦੇ ਉੱਚ ਦੋਮਾਲੜੇ ਬੁਰਜ ਸਨ। ਗ਼ਜ਼ਲ ਸਾਹਿੱਤ ਵਿੱਚ ਧਰੂ ਤਾਰੇ ਵਾਂਗ ਚਮਕਦੇ। ਪੰਜਾਬੀ ਗ਼ਜ਼ਲ ਨੂੰ ਪੰਜਾਬੀ ਜਾਮਾ ਪਹਿਨਾਉਣ ਵਾਲਿਆਂ ਦੇ ਮੋਢੀ ਸਨ। 15 ਸਤੰਬਰ…

ਬੋਲੀਆਂ

ਗਰਮੀ ਨੇ ਦਿਨੋ-ਦਿਨ ਵਧੀ ਜਾਣਾ ਬੰਦਿਆ, ਜੇ ਨਾ ਹਟਿਆ ਤੂੰ ਰੁੱਖ ਵੱਢਣੋਂ। ਘੱਟ ਪਾਣੀ ਵਾਲੀਆਂ ਤੂੰ ਬੀਜ ਫਸਲਾਂ ਕਿਤੇ ਮੁੱਕ ਜਾਵੇ ਨਾ ਧਰਤੀ ਹੇਠੋਂ ਪਾਣੀ। ਆਪ ਮਰੇਂਗਾ, ਹੋਰਾਂ ਨੂੰ ਵੀ…

‘ਦਾਦਾ ਸਾਹਿਬ ਫਾਲਕੇ ਫਿਲਮ ਫਾਊਂਡੇਸ਼ਨ ਲਾਈਫ ਟਾਈਮ ਅਚੀਵਮੈਂਟ ਅਵਾਰਡ 2024’

ਪ੍ਰਸਿੱਧ ਫ਼ੋਟੋਗ੍ਰਾਫਰ ਅਸ਼ੋਕ ਕਨੌਜੀਆ ਨੂੰ ਮਿਲਿਆ ਪੰਜ ਦਹਾਕਿਆਂ ਤੋਂ ਵੱਧ ਬਾਲੀਵੁੱਡ ਵਿਚ ਆਪਣੀ ਵਧੀਆ ਫੋਟੋਗ੍ਰਾਫੀ ਨਾਲ ਯੋਗਦਾਨ ਪਾਉਣ ਵਾਲੇ ਮਸ਼ਹੂਰ ਫ਼ੋਟੋਗ੍ਰਾਫਰ ਅਸ਼ੋਕ ਕਨੌਜੀਆ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਮਿਲਣਾ ਪੂਰੇ…

ਡਾ. ਰਾਹੀ ਦੀਆਂ ਮਿੰਨੀ ਕਹਾਣੀਆਂ ਅਤੇ ਕਵਿਤਾਵਾਂ

   ਡਾ. ਗੁਰਬਚਨ ਸਿੰਘ ਰਾਹੀ (ਜਨਮ 1937) ਪਟਿਆਲੇ ਦੇ ਪ੍ਰੌਢਤਰ ਬਹੁਵਿਧਾਵੀ ਲੇਖਕ ਹਨ। ਉਹ ਇਸ ਵੇਲੇ ਨੌਂ ਦਹਾਕਿਆਂ ਦੇ ਨੇੜੇ-ਤੇੜੇ ਹਨ। ਦੋ ਵਿਸ਼ਿਆਂ (ਹਿਸਟਰੀ ਅਤੇ ਪੰਜਾਬੀ) ਵਿੱਚ ਪੋਸਟ-ਗਰੈਜੂਏਟ ਡਾ. ਰਾਹੀ…