Posted inਸਾਹਿਤ ਸਭਿਆਚਾਰ
ਜਸ ਪ੍ਰੀਤ ਦੀ ਪੁਸਤਕ ‘ਅਹਿਸਾਸਾਂ ਦੀ ਕਿਣਮਿਣ’ ਕੁਦਰਤ ਦੀ ਕਾਇਨਾਤ ਦਾ ਦਰਪਨ
ਜਸ ਪ੍ਰੀਤ ਮੁੱਢਲੇ ਤੌਰ ‘ਤੇ ਸੂਖ਼ਮ ਭਾਵਾਂ ਵਾਲੀ ਕੁਦਰਤ ਦੀ ਕਾਇਨਾਤ ਦਾ ਦ੍ਰਿਸ਼ਟਾਂਤਿਕ ਕਵਿਤਾਵਾਂ ਅਤੇ ਫ਼ੋਟੋਗ੍ਰਫ਼ੀ ਨਾਲ ਵਰਣਨ ਕਰਨ ਵਾਲੀ, ਕੋਮਲ ਕਲਾਵਾਂ ਨਾਲ ਲਬਰੇਜ ਤੇ ਸੁਹਜਾਤਮਿਕ ਬਿਰਤੀ ਵਾਲੀ ਕਵਿਤਰੀ ਹੈ।…