Posted inਸਾਹਿਤ ਸਭਿਆਚਾਰ ਇਹਨਾਂ ਵਰਗੇ ਵਿਸ਼ਵ ਰਿਕਾਰਡਾਂ ਨਾਲ ਕੀ ਕੀਤਾ ਜਾਣਾ ਚਾਹੀਦਾ ਹੈ? ਉੱਤਰ ਪ੍ਰਦੇਸ਼ ਵਿੱਚ ਦੀਪੋਤਸਵ ਦੀ ਸ਼ੁਰੂਆਤ ਵਰ੍ਹੇ 2017 ਵਿੱਚ ਹੋਈ ਸੀ, ਜਦੋਂ ਕੇਵਲ 1,71,000 ਦੀਵੇ ਜਪੜੇ ਗਏ ਸਨ। ਉਸ ਤੋਂ ਬਾਅਦ, ਹਰ ਵਰ੍ਹੇ ਇਹ ਆਯੋਜਨ ਹੋਰ ਵੀ ਭਵਿਖ ਨਾਲ ਵਿਸ਼ਾਲ… Posted by worldpunjabitimes October 22, 2025
Posted inਸਾਹਿਤ ਸਭਿਆਚਾਰ ਜਸਵੰਤ ਗਿੱਲ ਸਮਾਲਸਰ ਦਾ ਕਾਵਿ ਸੰਗ੍ਰਹਿ ‘ਜ਼ਿੰਦਗੀ ਦੇ ਪਰਛਾਵੇਂ’ ਸਮਾਜਿਕ ਸਰੋਕਾਰਾਂ ਦਾ ਪ੍ਰਤੀਨਿਧ ਜਸਵੰਤ ਗਿੱਲ ਸਮਾਲਸਰ ਦਾ ਪਲੇਠਾ ਕਾਵਿ ਸੰਗ੍ਰਹਿ ‘ਜ਼ਿੰਦਗੀ ਦੇ ਪਰਛਾਵੇਂ’ ਸਮਾਜਿਕ ਸਰੋਕਾਰਾਂ ਦਾ ਪ੍ਰਤੀਨਿਧ ਹੈ। ਇਸ ਕਾਵਿ ਸੰਗ੍ਰਹਿ ਵਿੱਚ 68 ਖੁਲ੍ਹੀਆਂ ਵਿਚਾਰ ਪ੍ਰਧਾਨ ਕਵਿਤਾਵਾਂ ਹਨ। ਸ਼ਾਇਰ ਆਪਣੀ ਕਵਿਤਾ ਵਿੱਚ ਖੁਦ… Posted by worldpunjabitimes October 22, 2025
Posted inਸਾਹਿਤ ਸਭਿਆਚਾਰ ਸੂਰਜਾਂ ਦੇ ਜਾਏ ਅਸੀਂ ਸੂਰਜਾਂ ਦੇ ਜਾਏ ਹਨੇਰਿਆਂ ਨੂੰ ਕੀ ਜਾਣਦੇਚੜ੍ਹੀ ਨਾਮ ਖੁਮਾਰੀ ਵਿੱਚ ਸੁੱਖ ਦੁੱਖ ਹਿੱਕ ਤਾਣਦੇ। ਗੁਰੂ ਦੀਆਂ ਲੀਹਾਂ ਬਣ ਨਿਮਾਣੇ ਰਾਹ ਛਾਣਦੇਨਿਰਆਸਰੇ,ਨਿਮਾਣੇ ਤੇ ਨਾ ਸ਼ਸ਼ਤਰ ਤਾਣਦੇ।। ਮਨ ਨੀਵਾਂ ਮਤ ਉੱਚੀ… Posted by worldpunjabitimes October 21, 2025
Posted inਸਾਹਿਤ ਸਭਿਆਚਾਰ ਮੁਫਤ ਸਹੂਲਤਾਂ ਨਾਲੋਂ ਅਵਾਰਾ ਡੰਗਰਾਂ ਦੀ ਸੰਭਾਲ ਜਰੂਰੀ ਪਿਛਲੇ ਦਿਨੀਂ ਪੰਜਾਬ ਦੇ ਨੋਜਵਾਨ ਗਾਇਕ ਰਾਜਵੀਰ ਜਵੰਧਾ ਦੀ ਹਿਮਾਚਲ ਦੇ ਬੱਦੀ ਨੇੜੇ ਮੋਟਰਸਾਈਕਲ ਉੱਪਰ ਜਾ ਰਹੇ ਦੀ ਅਵਾਰਾ ਗਾਵਾਂ / ਸਾਨ੍ਹਾਂ ਦੇ ਅਚਾਨਕ ਮੂਹਰੇ ਆਉਣ ਕਾਰਨ ਐਕਸੀਡੈਂਟ ਹੋਣ ਕਾਰਨ… Posted by worldpunjabitimes October 21, 2025
Posted inਸਾਹਿਤ ਸਭਿਆਚਾਰ ਪੰਥ ਦਾ ਦਾਸ ਜਦ ਪਹਿਲੀ ਹੋਸ਼ ਸੰਭਾਲੀ ਮੈਂ,ਕੁਝ ਬਾਤਾਂ ਬਾਪੂ ਦੱਸੀਆਂ ਸੀ,ਇੱਕ ਦਿਨ ਫੌਜਾਂ ਚੜ੍ਹ ਹਰਮੰਦਿਰ ਨੂੰਟੈਂਕਾਂ ਤੇ ਤੋਪਾਂ ਕੱਸੀਆਂ ਸੀ, ਉਨ੍ਹਾਂ ਰੱਜ ਕੇ ਕਹਿਰ ਕਮਾਇਆਸਾਡੇ ਪੰਥ ਨੂੰ ਲਾਂਭੂ ਲਾਇਆ ਸੀ,ਸਾਡਾ ਉੱਚਾ-ਸੁੱਚਾ ਸ਼੍ਰੀ… Posted by worldpunjabitimes October 21, 2025
Posted inਸਾਹਿਤ ਸਭਿਆਚਾਰ ਦੀਵਾਲੀ ਚਾਅ, ਰੀਝਾਂ ਤੇ ਖੁਸ਼ੀਆਂ ਵੰਡਦੀਆਉਂਦੀ ਏ ਦੀਵਾਲੀ।ਸ਼ਾਲਾ ਸਭ ਲਈ ਖੈਰਾਂ ਮੰਗੀਏ ਬਣ ਕੇ ਆਪ ਸਵਾਲੀ।ਕੜਵਾਹਟਾਂ ਨੂੰ ਛੱਡ ਕੇ ਪਾਈਏ ਸਾਂਝਾਂ ਦੀ ਕੋਈ ਬਾਤ,ਬੇਸ਼ਕੀਮਤੀ ਇਹ ਮੌਕੇ ਕਿਤੇ ਲੰਘ ਨਾ ਜਾਵਣ ਖਾਲੀ। ਡਾ. ਆਤਮਾ ਸਿੰਘ… Posted by worldpunjabitimes October 21, 2025
Posted inਸਾਹਿਤ ਸਭਿਆਚਾਰ ਦੀਵਾਲੀ ’ਤੇ ਵਿਸ਼ੇਸ਼ ਕੌਣ ਮਨਾਏ ਦੀਵਾਲੀ ਦੀ ਰਾਤ ਸੁਹਾਣੀਂ।ਜਦ ਕਿਧਰੇ ਵੀ ਦਿਸਦੀ ਨਈਂ ਏ ਬਾਤ ਸੁਹਾਣੀਂ।ਕਾਲਕਲੂਟੇ ਬੱਦਲਾਂ ਦੀ ਇਕ ਸਾਜਿਸ਼ ਦਿਸਦੀ।ਅੰਬਰ ਦੇ ਵਿਚ ਕੜ-ਕੜ ਕਰਦੀ ਆਤਿਸ਼ ਦਿਸਦੀ।ਚੰਦਰੀ ਬਾਰਿਸ਼ ਨੇ ਖਾ ਲਈ ਪ੍ਰਭਾਤ ਸੁਹਾਣੀ।ਕੌਣ… Posted by worldpunjabitimes October 21, 2025
Posted inਸਾਹਿਤ ਸਭਿਆਚਾਰ ਦੀਵਾਲੀ ਦਾ ਦੀਵਾ••••••• ਇੱਕ ਦੀਵਾ ਅੱਜ ਜਗਾਵਾਂ ਮੈਂ ਗੁਰਾਂਪੀਰਾਂ ਤੇ, ਸ਼ਹੀਦਾਂ ਦੇ, ਨਾਮ ਦਾ, ਦੂਜਾਂ ਦੀਵਾ ਜਗਾ ਰਿਹਾ ਹਾਂਮੈਂ,ਚਾਨਣ__ ਮੁਨਾਰਿਆਂ ਦੇ—-ਨਾਮ ਦਾ, ਤੀਸਰਾ ਦੀਵਾਜਗਾਉਣਾ ਏਮੈਂ ਅੱਜਧਿਆਨ ਤੇ, ਗਿਆਨ ਦਾ,ਚੌਥਾ ਦੀਵਾ, ਅੱਜ ਜਗਾ ਲਓਸਾਰੇਨਸ਼ਿਆਂ… Posted by worldpunjabitimes October 21, 2025
Posted inਸਾਹਿਤ ਸਭਿਆਚਾਰ ਦੀਵਾਲੀ ਦਾ ਤਿਉਹਾਰ ਬਚਪਨ 'ਚ ਦਿਵਾਲੀ ਦਾ ਹੁੰਦਾ ਸੀ ਬੜਾ ਚਾਅ,ਮਾਂ ਦੇ ਹੱਥਾਂ ਦੀ ਮਠਿਆਈ ਦੋਸਤਾਂ ਦਾ ਸਾਥ,ਹੱਥਾਂ ਚ ਚਮਕਦੀ ਹੋਈ ਫੁੱਲ ਝੜੀਚਿਹਰੇ 'ਤੇ ਖੁਸ਼ੀ ਚਮਕ ਤੇ ਮੁਸਕਾਨ ,ਨਾਲ ਜਦੋਂ ਰਲਦਾ ਸੀ ਸਾਰਾ… Posted by worldpunjabitimes October 21, 2025
Posted inਸਾਹਿਤ ਸਭਿਆਚਾਰ ਗੀਤ ਅੱਖੀਂ ਡਿੱਠਾ ਹਾਲ ਸੁਣਾਵਾਂ ਸੱਚੋ ਸੱਚ ਕਹਾਣੀ।ਰਿਸ਼ਵਤਖੋਰੀ, ਖ਼ੂਬ ਮਿਲਾਵਟ, ਦੁੱਧ ਦੇ ਅੰਦਰ ਪਾਣੀ।ਨਸ਼ਿਆਂ, ਬੇਰੁਜ਼ਗਾਰੀ ਮਿਲ ਕੇ ਕੀਤੀ ਹੈ ਬਰਬਾਦੀ।ਮਰਿਆਦਾ, ਅਨੁਸ਼ਾਸਨ ਤੋੜੇ, ਤੋੜੀ ਹੈ ਆਜ਼ਾਦੀ।ਉਚ ਸਿਖਿਆ ਦੇ ਖੇਤਰ ਅੰਦਰ ਹੈ ਬੇਕਾਰ… Posted by worldpunjabitimes October 20, 2025