ਜਦੋਂ ਮੈਂ ਲੈਬ ਤੋਂ ਵੱਡਾ ਡਿਸਕਾਊਂਟ ਲਿਆ

ਕਿਸੇ ਵੀ ਬਿਮਾਰੀ ਦਾ ਇਲਾਜ ਕਰਾਉਣਾ ਆਮ ਲੋਕਾਂ ਲਈ ਸੌਖਾ ਨਹੀਂ ਕਿਉਂ ਕਿ ਟੈਸਟ , ਦਵਾਈਆਂ , ਇੰਜੈਕਸ਼ਨ , ਥਰੇਪੀਆਂ ਆਦਿ ਬਹੁਤ ਮਹਿੰਗੀਆਂ ਹਨ ।ਪੰਜਾਬ ਸਰਕਾਰ ਨੇ ਸਾਰਿਆਂ ਲਈ ਦਸ…

ਮੇਲਾ

ਸੁਬਹ-ਸਵੇਰੇ ਘਰ ਦੇ ਵਿਹੜੇ ਵਿੱਚ ਟਹਿਲਦਿਆਂ ਜਦ ਮੈਂ ਅਸਮਾਨ ਵੱਲ ਛਾਤ ਮਾਰੀ ਤਾਂ ਪੂਰਾ ਅਸਮਾਨ ਕਾਲੀਆਂ ਘਟਾਵਾਂ ਨਾਲ ਘਿਰਿਆ ਹੋਇਆ ਸੀ। ਤੇਜ਼ ਹਵਾ ਦੇ ਨਾਲ ਉਹ ਕਾਲੇ ਬੱਦਲ ਬੜੀ ਤੇਜ਼ੀ…

ਕਿਰਤ

ਕਿਰਤ ਦਾ ਵੇਖੋ ਕਿਹਾ ਦਸਤੂਰ ਹੈ।ਕਿਰਤੀ ਬੰਦਾ ਬਹੁਤ ਹੀ ਮਜਬੂਰ ਹੈ। ਕਿਰਤ ਕਰਦਾ ਹੰਭ ਗਿਆ ਹੈ ਜਾਪਦਾਥੱਕ ਕੇ ਉਹ ਹੋ ਗਿਆ ਹੁਣ ਚੂਰ ਹੈ। ਕਿਰਤ ਕਰਦੇ ਨੂੰ ਨਾ ਕੋਈ ਪੁੱਛਦਾਵਿਹਲਾ…

ਕੌਮਾਂਤਰੀ ਪੰਜਾਬੀ ਕਾਫ਼ਲਾ,ਇਟਲੀ

ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਪਲੇਠਾ ਕਵੀ ਦਰਬਾਰ ਪੰਜਾਬੀ ਮਾਂ ਬੋਲੀ ਦੀਆਂ ਵਿਰਾਸਤੀ ਬਾਤਾਂ ਪਾਉਣ ਵਾਲੇ ਉੱਘੇ ਸਾਹਿਤਕਾਰ/ਨਾਵਲਕਾਰ ਬਿੰਦਰ ਕੋਲੀਆਂ ਵਾਲ ਵਲੋਂ ਪੰਜਾਬੀ ਮਾਂ ਬੋਲੀ ਦੇ ਹੋਰ ਪ੍ਰਸਾਰ ਲਈ “ਕੌਮਾਂਤਰੀ…

ਸਾਡੇ ਵਿਹੜੇ ਕਿਹੜਾ ਵੜਦਾ।

ਜਿਸ ਦਿਨ ਦਾ ਮੁੰਡਾਜ਼ਹਾਜੇ ਚੜੁਿਆਸਾਡੇ ਨਾ ਕੋਈ ਵਿਹੜੇ ਵੜਿਆ।ਭਾਂਅ ਭਾਂਅ ਕਰਦਾਰਹਿੰਦਾ ਵਿਹੜਾਬੁੜਿਆਂ ਕੋਲੇ ਕਿਹੜਾ ਖੜਦਾ।ਸਾਡਾ ਕੀ ਏ ਸ਼ੇਰਾਬਾਹਲੀ ਲੰਘ ਗਈਥੋੜੀ ਰਹਿ ਗਈਸਾਡੇ ਵਿਹੜੇ ਕਿਹੜਾ ਵੜਦਾ। ਸਾਲ ਹੋ ਗਿਆ ਨਾ ਕੋਈਕੋਠੇ…

ਇਖ਼ਲਾਕ

ਦੇਸ਼ ਮੇਰੇ ਦੇ ਲੋਕਾਂ ਦਾ ਹੁਣ, ਡਿੱਗ ਚੁੱਕਾ ਇਖ਼ਲਾਕ।ਬੇਗਾਨੇ ਬੇਗਾਨਿਆਂ ਦੇ ਵੱਲ, ਕਿੱਦਾਂ ਰਹੇ ਨੇ ਝਾਕ। ਭਾਈ, ਭੈਣਾਂ, ਰਿਸ਼ਤੇਦਾਰਾਂ, ਦੇ ਨੇ ਅਪਣੇ ਰਸਤੇਅੱਜਕੱਲ੍ਹ ਪਹਿਲਾਂ ਵਰਗਾ ਕਿਧਰੇ, ਮਿਲਦਾ ਨਹੀਂ ਹੈ ਸਾਕ।…

ਘਰ ਘਰ ਵਿਚ ਅਖਬਾਰਾਂ

ਆਪੇ ਲਿਖਦੇ ਆਪੇ ਛਪਦੇ ਆਪੇ ਦੇਣ ਵਿਚਾਰਾਂ।ਖੁੰਭਾਂ ਵਾਗੂੰ ਉਗ ਪਈਆਂ ਨੇ ਘਰ-ਘਰ ਵਿਚ ਅਖ਼ਬਾਰਾਂ।ਧਰਤੀ ਵਿੱਚ ਸਿਆਸੀ ਰੰਗ ਦੀ ਕਿਸ ਨੇ ਜ਼ਹਿਰ ਮਿਲਾਈ,ਖੇਤਾਂ ਦੇ ਵਿਚ ਮੱਕੀ ਬੀਜੀ ਉਗ ਪਈਆਂ ਤਲਵਾਰਾਂ।ਹਾਕਿਮ ਤੇਰੀ…

ਡਾ. ਜਮੀਲ ਜਾਲਿਬੀ ਦੀਆਂ ਵਿਗਿਆਨਕ ਅਤੇ ਸਾਹਿਤਕ ਪ੍ਰਾਪਤੀਆਂ ਦੀ ਇੱਕ ਦਿਲਚਸਪ ਸਮੀਖਿਆ

ਵਿਗਿਆਨਕ ਅਤੇ ਸਾਹਿਤਕ ਰਚਨਾਵਾਂ ਦੀ ਦੁਨੀਆ ਦਾ ਦੀਵਾ ਜਗਾਉਣ ਵਾਲੇ ਡਾ. ਜਮੀਲ ਜਾਲਿਬੀ ਦੀਆਂ ਰਚਨਾਵਾਂ, "ਉਰਦੂ ਸਾਹਿਤ ਦਾ ਇਤਿਹਾਸ", "ਰਾਸ਼ਟਰੀ ਅੰਗਰੇਜ਼ੀ ਉਰਦੂ ਡਿਕਸ਼ਨਰੀ", ਉਨ੍ਹਾਂ ਦੇ ਭਾਸ਼ਾਈ ਹੁਨਰ, ਖੋਜ, ਆਲੋਚਨਾ, ਅਨੁਵਾਦ,…

ਸੋਸ਼ਲ ਮੀਡੀਏ ਤੋਂ ਸੁਚੇਤ ਹੋਣ ਦੀ ਲੋੜ -ਤਰਕਸ਼ੀਲ

ਜਦ ਬੱਚੇ ਲੋੜ ਵੱਧ ਖਰਚਣ ਤਾਂ ਇਸਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਕੇਸ ਰਿਪੋਰਟ ਕੇਸਾਂ ਨੂੰ ਹੱਲ ਕਰਦਿਆਂ ਤਰਕਸ਼ੀਲ ਸੁਸਾਇਟੀ ਕਾਰਕੁਨਾਂ ਦਾ ਜਿਆਦਾ ਧਿਆਨ ਇਸ ਗੱਲ ਵੱਲ ਹੀ ਰਹਿੰਦਾ ਹੈ…

100 ਕਿਤਾਬਾਂ ਦੇ ਬਰਾਬਰ ਹੈ ਕਿਤਾਬ “ਸੰਘਰਸ਼ ਦਾ ਦੌਰ”- ਸੁਰਜੀਤ ਸਿੰਘ ਜਰਮਨੀ (ਡਾ.)

ਬਹੁਤ ਸਮਾਂ ਪਹਿਲਾਂ ਮੈਨੂੰ ਮੇਰੇ ਕਰੀਬੀਆਂ ਦਾ ਸੁਨੇਹਾ ਆਇਆ ਕਿ ਤੂੰ ਕਿਤਾਬਾਂ ਪੜ੍ਹਨ ਦਾ ਸ਼ੌਂਕੀ ਏ ਭਾਊ ਡੱਲੇਵਾਲ ਦੀ ਕਿਤਾਬ ਜਰੂਰ ਪੜ੍ਹੀਂ। ਉਹਨਾਂ ਕਿਤਾਬ ਘਰ ਭੇਜ ਦਿੱਤੀ। ਮਾਤਾ-ਪਿਤਾ ਨੇ ਆਉਣਾ…