ਬਾਪੂ ਜੀ ਸ. ਹਰਨਾਮ ਸਿੰਘ ਗਿੱਲ ਨੂੰ ਯਾਦ ਕਰਦਿਆਂ

ਮੇਰੇ ਵੱਡੇ ਭਾ ਜੀ ਪ੍ਰੋ. ਸੁਖਵੰਤ ਸਿੰਘ ਗਿੱਲ(ਬਟਾਲਾ) ਨੇ ਬਾਪੂ ਜੀ ਸ. ਹਰਨਾਮ ਸਿੰਘ ਜੀ ਨੂੰ ਉਨ੍ਹਾਂ ਦੇ 8 ਜੁਲਾਈ 1987 ਨੂੰ ਹੋਏ ਵਿਛੋੜੇ ਨੂੰ ਯਾਦ ਕਰਦਿਆਂ ਲਿਖ ਭੇਜਿਆ ਹੈ।…

ਰਾਜਨੀਤੀ

ਪੈਸਾ ,ਸਿਆਸਤ ਤੇ ਸ਼ਕਤੀ ਦੀ ਪੋੜੀ ਦਾ ਇਸਤੇਮਾਲ ਕਰਕੇ ਕੁਰਸੀ ਹਾਸਿਲ ਕਰਨੀ ਅੱਜ ਕੱਲ੍ਹ ਦੇ ਦੌਰ ਦਾ ਫੈਸ਼ਨ ਬਣਿਆ ਹੋਇਆ ਹੈ। ਪਹਿਲੀਆਂ ਚ ਲੋਕ ਸੇਵਾ ਕਰਨ ਵਾਲਿਆਂ ਨੂੰ ਲੋਕੀ ਖੁਦ…

ਬੁਢਾਪੇ ਵਿੱਚ ਮਾਤਾ-ਪਿਤਾ ਕੋਲ, ਬੱਚੇ ਕਿਉਂ ਨਹੀਂ ਰਹਿੰਦੇ?

ਮਾਤਾ ਪਿਤਾ, ਵਿਸ਼ੇਸ਼ ਰੂਪ ਵਿੱਚ ਭਾਰਤੀ ਮਾਤਾ-ਪਿਤਾ ਦੇ ਬੱਚੇ: ਜਦੋਂ ਬੁਢਾਪੇ ਵਿੱਚ ਉਨ੍ਹਾਂ ਕੋਲ ਨਹੀਂ ਰਹਿੰਦੇ, ਉਨ੍ਹਾਂ ਦੀ ਸੇਵਾ ਨਹੀਂ ਕਰਦੇ; ਤਾਂ ਮਾਤਾ-ਪਿਤਾ ਨੂੰ ਮਾਨਸਿਕ ਕਸ਼ਟ ਪਹੁੰਚ ਕੇ, ਬਹੁਤ ਕ੍ਰੋਧ…

ਰੱਬ ਕਿੱਥੇ ਰਹਿੰਦਾ ਹੈ?*””

ਜਿਸ ਨੂੰ ਉੱਚੀ ਉੱਚੀ ਪੁਕਾਰਦਾ ਹੈ। ਉਹ ਤੇਰੇ ਦਿਲ ਘਰ ਵਿਚ ਟਿਕਿਆ ਹੋਇਆ ਹੈ। ਪਰ ਤੇਰਾ ਪੁਕਾਰਨਾ ਵੀ ਕੇਵਲ ਕਰਮ ਕਾਂਡ ਬਣ ਗਿਆ ਹੈ।ਜਿਸ ਦੇ ਕੋਲ ਸਿਦਕ ਨਹੀਂ ਸੰਤੋਖ ਨਹੀਂ।…

ਮੁਹੱਬਤ

ਤੇਰੀ ਦਿਲ ਤੋਂ ਯਾਦ ਭੁਲਾਕੇ ਦੇਖਾਂਗੇਖੁਦ ਨਾਲ ਮੁਹੱਬਤ ਪਾਕੇ ਦੇਖਾਂਗੇ ਗਮ ਦੇ ਵੇਹੜੇ ਵਿੱਚੋਂ ਚੱਕਕੇ ਮੰਜਾਖ਼ੁਸ਼ੀਆਂ ਦੇ ਵੇਹੜੇ ਡਾਹਕੇ ਦੇਖਾਂਗੇ ਤੇਰਾ ਪਿਆਰ ਅਜਮਾਕੇ ਦੇਖ ਲਿਆਹੁਣ ਆਪਣੀਂ ਕਿਸਮਤ ਅਜਮਾਕੇ ਦੇਖਾਂਗੇ ਦੁੱਖ…

ਰਿਸ਼ੀ ਤੇ ਨਰਤਕੀ***

ਨਰਤਕੀ ਨੇ ਰਿਸ਼ੀ ਨੂੰ ਕਿਹਾਰਿਸ਼ੀ ਇਹ ਮੇਨਕਾ ਨਹੀਂਤੂੰ ਕਿੱਤੇ ਇਸ ਦੇ ਪ੍ਰੇਮ ਜਾਲ ਵਿਚ ਨਾ ਫਸ ਜਾਈ।ਇਸ ਦੇ ਤਾਂਬੀ ਸੋਲ੍ਹਾਂ ਸ਼ਿੰਗਾਰ ਨੂੰ।ਸੋਨੇ ਹੀਰਿਆਂ ਦਾ ਸ਼ਿੰਗਾਰ ਸਮਝਇਸ ਦੇ ਭਰਮ ਜਾਲ ਵਿਚ…

ਗੀਤ ਸਾਉਣ ’ਤੇ ਵਿਸ਼ੇਸ਼

ਨਾ ਉਹ ਕਿਧਰੇ ਪੀਂਘਾਂ ਦਿਸਦੀਆਂ ਨਾ ਉਹ ਬੋਹੜ ਨਾ ਛਾਵਾਂ।ਸਾਉਣ ਮਹੀਨਾ ਵਿਰਸੇ ਵਾਲਾ ਬਣ ਗਿਆ ਦੰਦ ਕਥਾਵਾਂ।ਬਾਪੂ ਵਰਗੇ ਖੇਤ ਪਿਆਰੇ ਕਰ ਦਿੱਤੇ ਕਰਜ਼ਾਈ।ਵਿਚ ਪਦਰੇਸ਼ਾਂ ਪੁੱਤਰ ਭੇਜੇ ਮੁੜਕੇ ਸਾਰ ਨਾ ਆਈ।ਘਰ…

ਜੇਕਰ ਤੁਹਾਡਾ ਬੱਚਾ ਵੀ ਮੋਬਾਇਲ ਫ਼ੋਨ ਦੇਖ ਕੇ ਖਾਣਾ ਖਾਂਦਾ ਹੈ ਤਾਂ ਹੋ ਜਾਉ ਸਾਵਧਾਨ।

ਨਸ਼ਾ ਇਕ ਬਹੁਤ ਬੁਰੀ ਆਦਤ ਹੈ।ਇਹ ਨਸ਼ਾ ਕਿਸੇ ਵੀ ਚੀਜ਼ ਦਾ ਹੋ ਸਕਦਾ ਹੈ। ਅੱਜ਼ ਕੱਲ ਦੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਭ ਨੂੰ ਸਮਾਰਟ ਮੋਬਾਇਲ ਫ਼ੋਨ ਚਲਾ ਕੇ…

ਮੋਬਾਈਲ ਫੋਨ ਦੀ ਅਡਿਕਸ਼ਨ ਤੋਂ ਬਚੋ- ਮਾਸਟਰ ਪਰਮ ਵੇਦ

ਲੜਕੇ ਨੂੰ ਮੋਬਾਈਲ ਫੋਨ ਦੀ ਦੁਰਵਰਤੋਂ ਦੀ ਥਾਂ ਵਿਗਿਆਨਕ ਸੋਚ ਵਾਲੀਆਂ ਕਿਤਾਬਾਂ ਪੜ੍ਹਨ ਵੱਲ ਲਾਇਆ ਇਸ ਸਮੇਂ ਮੋਬਾਈਲ ਫੋਨ ਸਾਡੀ ਜ਼ਿੰਦਗੀ ਦਾ ਅਟੁੱਟ ਅੰਗ ਬਣ ਚੁੱਕਿਆ ਹੈ। ਇਸ ਤੋਂ ਬਿਨਾਂ…

ਸੌਣ ਮਹੀਨਾ ਜੇ ਨਾ ਆਵੇ

ਸੌਣ ਮਹੀਨਾ ਜੇ ਨਾ ਆਵੇਸੋ ਸੋ ਸੁਕਰ ਮਨਾਵਾਜੀ ਕਰਦਾ ਮੈ ਭੁੱਲ ਕੇ ਵੀ ਨਾਇਸਦੇ ਦਰਸ਼ਨ ਪਾਵਾਂਬਹੁਤ ਲਿਖਾਰੀ ਲਿਖਣ ਇਸ ਨੂੰਏਹ ਛੇਤੀ ਆ ਜਾਵੇਕੂ ਕੂ ਕਰਦੀ ਕੋਇਲ ਅੰਬਾ ਤੇਮੋਰ ਵੀ ਪੈਲਾਂ…