ਜਨਤਾ ਦਾ ਸੇਵਕ

ਜਨਤਾ ਦਾ ਸੇਵਕ

ਜਦ ਵੀ ਬੱਚਿਓ ਡਾਕੀਆਂ ਆਵੇ।ਬਾਰ 'ਚ ਆ ਕੇ ਬੈੱਲ ਵਜਾਵੇ। ਬਾਹਰ ਨਿਕਲ ਕੇ ਜਦ ਵੇਖੀਏ,ਚਿੱਠੀ - ਪੱਤਰ ਹੱਥ ਫੜਾਵੇ। ਖ਼ਾਕੀ ਲਿਫ਼ਾਫ਼ਾ ਜਾਂ ਕੋਈ ਕਾਗਜ਼,ਪਹਿਲਾਂ ਪੜ੍ਹ ਕੇ ਪਤਾ ਸੁਣਾਵੇ। ਹੈਂਡਲ ਦੇ…
ਸਕੂਲਾਂ ਵਿੱਚ ਡਿਜ਼ੀਟਲ ਲਾਇਬ੍ਰੇਰੀਆਂ ਦੀ ਲੋੜ

ਸਕੂਲਾਂ ਵਿੱਚ ਡਿਜ਼ੀਟਲ ਲਾਇਬ੍ਰੇਰੀਆਂ ਦੀ ਲੋੜ

ਆਧੁਨਿਕ ਯੁੱਗ ਵਿੱਚ ਤਕਨੀਕੀ ਵਿਕਾਸ ਨੇ ਸਿੱਖਿਆ ਦੇ ਖੇਤਰ ਨੂੰ ਇੱਕ ਨਵੇਕਲੀ ਰੂਪ ਰੇਖਾ ਦਿੱਤੀ ਹੈ। ਇੰਟਰਨੈੱਟ, ਕਲਾਊਡ ਕੰਪਿਊਟਿੰਗ ਅਤੇ ਡਿਜ਼ੀਟਲ ਪਾਠਸਮੱਗਰੀ ਨੇ ਸਿੱਖਣ ਦੇ ਤੌਰ ਤਰੀਕਿਆਂ ਨੂੰ ਬੁਨਿਆਦੀ ਤੌਰ…
ਪੜ੍ਹ-ਪੜ੍ਹ ਥੱਕੇ

ਪੜ੍ਹ-ਪੜ੍ਹ ਥੱਕੇ

ਵੇਦ-ਕਿਤਾਬਾਂ ਪੜ੍ਹ-ਪੜ੍ਹ ਥੱਕੇ।ਭਾਰੀ ਬਸਤੇ ਚੁੱਕ-ਚੁੱਕ ਅੱਕੇ। ਕਿੰਨੀ ਉੱਚੀ ਕੀਤੀ ਪੜ੍ਹਾਈ।ਮਿਲੀ ਨੌਕਰੀ ਪਰ ਨਾ ਕਾਈ।ਦਰ-ਦਰ ਖਾਂਦੇ ਫਿਰੀਏ ਧੱਕੇ। ਥਾਂ-ਥਾਂ ਤੇ ਹੈ ਭ੍ਰਿਸ਼ਟਾਚਾਰ।ਪੜ੍ਹੇ-ਲਿਖੇ ਨੇ ਬੇਰੁਜ਼ਗਾਰ।ਮਹਿੰਗਾਈ ਨੇ ਫੱਟੇ ਚੱਕੇ। ਗੱਲ ਕਹਾਂ ਮੈਂ ਬਿਲਕੁਲ…
ਏਅਰ ਕੰਡੀਸ਼ਨਰਾਂ ਦੇ ਵਾਤਾਵਰਨ ਅਤੇ ਮਨੁੱਖੀ ਸਿਹਤ ‘ਤੇ ਪ੍ਰਭਾਵ

ਏਅਰ ਕੰਡੀਸ਼ਨਰਾਂ ਦੇ ਵਾਤਾਵਰਨ ਅਤੇ ਮਨੁੱਖੀ ਸਿਹਤ ‘ਤੇ ਪ੍ਰਭਾਵ

ਗਲੋਬਲ ਵਾਰਮਿੰਗ ਨੇ ਧਰਤੀ ਦੇ ਤਾਪਮਾਨ ਵਿੱਚ ਵਾਧਾ ਕੀਤਾ ਹੈ। ਇਸ ਤਾਪਮਾਨ ਦੇ ਤੇਜ਼ੀ ਨਾਲ ਉੱਪਰ ਚੜ੍ਹਨ ਦੇ ਪ੍ਰਭਾਵ ਨੇ ਏਅਰ ਕੰਡੀਸ਼ਨਿੰਗ ਪ੍ਰਣਾਲੀਆਂ ਨੂੰ ਘਰਾਂ, ਦਫਤਰਾਂ ਅਤੇ ਜਨਤਕ ਸਥਾਨਾਂ ਲਈ…
ਪਾਲਤੂ

ਪਾਲਤੂ

ਇੱਕੀਵੀਂ ਸਦੀ ਦਾਅਜਬ ਧਰਮ ਹੈ।ਅਸਲ ਵਿੱਚ ਵੱਡੇ ਘਰਾਂ ਨੂੰਇਹੀ ਵੱਡਾ ਭਰਮ ਹੈਕਿ ਪਟੇ ਵਾਲੇ ਕੁੱਤੇ,ਕੁੱਤੇ ਨਹੀਂ ਹੁੰਦੇ। ਅਸਲ ਵਿੱਚ ਇਹ ਕੁੱਤੇ ਤਾਂ ਹੁੰਦੇ ਨੇਪਰ ਹੁੰਦੇ ਨੇ ਪਾਲਤੂਪਰ ਹੁੰਦੇ ਤਾਂ ਕੁੱਤੇ…
ਦਿਨ ਖੁਸ਼ੀਆਂ ਦੇ

ਦਿਨ ਖੁਸ਼ੀਆਂ ਦੇ

ਦਿਨ ਖੁਸ਼ੀਆਂ ਦੇ ਆਵਣ ਰੱਬਾ!ਦੁਖ ਸਾਡੇ ਮਿਟ ਜਾਵਣ ਰੱਬਾ! ਦੋ ਵੇਲੇ ਦੀ ਮਿਲ 'ਜੇ ਰੋਟੀ।ਸਾਡੇ ਲਈ ਇਹ ਗੱਲ ਨ੍ਹੀਂ ਛੋਟੀ।ਕੀ ਕਰਨੈ ਅਸੀਂ ਸਾਵਣ ਰੱਬਾ! ਹੜ੍ਹ ਵਰਗੀ ਬਿਪਤਾ ਨਾ ਆਵੇ।ਨਾ ਸੋਕੇ…
ਸਵੱਛਤਾ ਹੀ ਸੇਵਾ….

ਸਵੱਛਤਾ ਹੀ ਸੇਵਾ….

ਸਫਾ਼ਈ ਦਾ ਹੈ ਰੱਖਣਾ ਧਿਆਨ ਬੱਚਿਓ,ਅੱਜ ਤੋਂ ਹੀ ਲਈਏ ਆਪਾਂ ਠਾਣ ਬੱਚਿਓ,ਖੁਦ ਤੋਂ ਹੈ ਆਪਾਂ ਸ਼ੁਰੂਆਤ ਕਰਨੀਸਭ ਨੂੰ ਹੈ ਹੋਣਾ ਫਿਰ ਮਾਣ ਬੱਚਿਓ,ਸਾਫ਼ ਥਾਵਾਂ ਹੁੰਦੀਆਂ ਪਸੰਦ ਸਭ ਨੂੰਘਰ ਆਉਣ ਅਨੇਕਾਂ…
ਜਦੋਂ ਰਾਵਣ ਦਾ ਫ਼ੋਨ ਆਇਆ

ਜਦੋਂ ਰਾਵਣ ਦਾ ਫ਼ੋਨ ਆਇਆ

ਟਰਨ ਟਰਨ..ਅਚਾਨਕ ਫੋਨ ਦੀ ਘੰਟੀ ਵੱਜੀ ਹੈਲੋ ਕੌਣ, ਮੈਂ ਫ਼ੋਨ ਚੁੱਕਦਿਆਂ ਕਿਹਾ। ਮੈਂ ਰਾਵਣ ਬੋਲਦਾਂ, ਅੱਗੋਂ ਆਵਾਜ਼ ਆਈ, ਐਨੀ ਰਾਤ ਨੂੰ ਕੌਣ ਮਜ਼ਾਕ ਕਰ ਰਿਹਾ। ਮਜ਼ਾਕ ਨਹੀਂ ਮੈਂ ਸੱਚਮੁੱਚ ਰਾਵਣ…
ਰਾਮ,ਰਾਵਣ-ਨੇਕੀ,ਬਦੀ

ਰਾਮ,ਰਾਵਣ-ਨੇਕੀ,ਬਦੀ

ਆ ਗਿਆ ਦੁਸ਼ਹਿਰੇ ਦਾ ਤਿਉਹਾਰ ਬੱਚਿਓ।ਵੇਖੋ ਕਿੰਨੇ ਸਜੇ ਨੇ ਬਾਜ਼ਾਰ ਬੱਚਿਓ। ਸਾਰਿਆਂ ਦੇ ਸੋਹਣੇ ਸੋਹਣੇਸੂਟ ਪਾਏ ਨੇ।ਛੋਟੇ ਬੱਚੇ ਵੱਡਿਆਂ ਦੇ ਨਾਲਆਏ ਨੇ।ਮਿੰਟੂ, ਬਿੱਟੂ, ਪੱਬੀ ਅਤੇ ਤਾਰਬੱਚਿਓ।ਦੁਸ਼ਿਹਰੇ ਦਾ,,,,,,,,,,,,,,,,। ਮੰਜਿਆਂ ਤੇ ਰੱਖੀਆਂ…
ਬਹਾਰ ਨਾਲੋਂ ਵੀ ਖ਼ੂਬਸੂਰਤ ਏ ਕਨੇਡਾ ਵਿਚ ਪਤਝੜ ਦਾ ਮੌਸਮ

ਬਹਾਰ ਨਾਲੋਂ ਵੀ ਖ਼ੂਬਸੂਰਤ ਏ ਕਨੇਡਾ ਵਿਚ ਪਤਝੜ ਦਾ ਮੌਸਮ

ਬਹਾਰ ਨਾਲੋਂ ਵੀ ਪਰਪੱਕ ਖੂਬਸੂਰਤ ਹੈ ਕਨੇਡਾ ਵਿਚ ਪਤਝੜ ਦਾ ਰੁਮਾਂਚਿਕ ਮੌਸਮ | ਪਿਛਲੇ ਦਿਨੀਂ ਐਡਮਿੰਟਨ ਤੋਂ ਕਈ-ਕਈ ਸੌ ਮੀਲ ਦੂਰ ਘੁੰਮਣ ਫਿਰਨ ਦਾ ਮੌਕਾ ਮਿਲਿਆ | ਇੱਥੇ ਪਤਝੜ ਸਿਤੰਬਰ…