ਪੰਜਾਬੀ ਭਾਈਚਾਰੇ ਦਾ ਮਾਣ

ਕੌਮਾਂਤਰੀ ਸੁਟਾਵਾ ਗੁਰਬਖਸ਼ ਸਿੰਘ ਸਿੱਧੂ ਕੌਮਾਂਤਰੀ ਪੱਧਰ ਦੇ ਵੈਟਰਨ ਖੇਡ ਮੁਕਾਬਲਿਆਂ ਵਿੱਚ ਟਰੈਕ ਐਂਡ ਫ਼ੀਲਡ ਦੇ ਦੋ ਈਵੈਂਟਾਂ ਹੈਮਰ ਥਰੋ ਅਤੇ ਡਿਸਕਸ ਥਰੋ ਵਿੱਚ ਗੋਲ੍ਡ ਮੈਡਲ ਹਾਸਿਲ ਕਰ ਚੁੱਕਾ ਪੰਜਾਬੀ…

ਕੱਲ੍ਹ ਇੱਕ ਭਰਮ ਹੈ

ਕੱਲ ਆਵੇ,ਨਾ ਆਵੇ ਪਤਾ ਨਹੀਂ,ਕਿਉਂ ਉਹਦੀ ਫਿਕਰ 'ਚ ਡੁੱਬਿਆ ਏਂ।ਅੱਜ 'ਚ ਜਿਊਣਾ ਛੱਡ ਕੇ ਤੇ ਤੂੰ,ਕੱਲ੍ਹ ਬਣਾਓਣ 'ਚ ਖੁੱਭਿਆ ਏਂ।ਚਾਰ ਦਿਨਾਂ ਦੀ ਜ਼ਿੰਦਗੀ ਜੱਗ 'ਤੇ,ਦਿਲ ਵਿੱਚ ਦੱਬ ਨਾ ਚਾਵ੍ਹ‌ਾਂ ਨੂੰ।ਤੁਰਦਾ…

ਪੰਜਾਬੀ ਗ਼ਜ਼ਲ

ਵੈਰ ਭੁਲਾਉਣ ਦੀ ਗੱਲ ਕਰੀਏਰਾਂਦ (ਲੜਾਈ)ਮੁਕਾਣ ਦੀ ਗਲ ਕਰੀਏ ਅੱਧ ਵਿੱਚ ਟੁੱਟੀ ਯਾਰੀ ਨੂੰਤੋੜ ਨਿਭਾਉਣ ਦੀ ਗੱਲ ਕਰੀਏ ਮਾਇਆ ਜਾਂਦੀ ਜਾਂਣ ਦਿਓਪੱਗ ਬਚਾਉਣ ਦੀ ਗੱਲ ਕਰੀਏ ਬੇਰੁਖੀਆਂ ਦੇ ਕੰਢਿਆਂ ਵਿੱਚਫੁੱਲ…

ਘਰ ਨਹੀਂ ਪਰਤੀ

ਸ਼ਾਮ ਹੋ ਗਈ ਸੀ। ਮਾਂ ਅਜੇ ਤੱਕ ਘਰ ਨਹੀਂ ਸੀ ਪਰਤੀ। ਰਵੀ ਪਰੇਸ਼ਾਨ ਹੋ ਗਿਆ। ਉਹਨੇ ਸੋਚਿਆ, 'ਮਾਂ ਆਖ਼ਰ ਕਿੱਥੇ ਰਹਿ ਗਈ!' ਉਨ੍ਹਾਂ ਦਾ ਮੋਬਾਈਲ ਫੋਨ ਵੀ ਕਾਫੀ ਦੇਰ ਤੋਂ…

ਮੁਹੱਬਤ

ਉਹ ਕਹਿੰਦੀਆਜਾ ਮੈਨੂੰ ਕਰ ਮੁਹੱਬਤ। ਮੈਂ ਤੇ ਗਿਆਸੁਣਕੇ ਡਰ ਮੁਹੱਬਤ। ਕਹਿੰਦੀ ਇੱਕ ਵਾਰਕਰਕੇ ਤਾਂ ਵੇਖਬੁਰੀ ਨਹੀਂ ਹੁੰਦੀਹਰ ਮੁਹੱਬਤ। ਮੈਂ ਕਿਹਾਇਸ ਵਾਰ ਜਿੰਦਾਨਹੀਂ ਬਚਾਂਗਾਜੇਕਰ ਲਈ ਕਰ ਮੁਹੱਬਤ। ਉਹ ਕਹਿੰਦੀਠੁਕਰਾ ਨਾਵਾਰ ਵਾਰ…

ਭਗਤ ਰਵਿਦਾਸ ਜੀ ਨੂੰ “ਗੁਰੂ ਜਾਂ ਸਤਿਗੁਰੂ” ਕਹਿਣਾ ਯੋਗ ਹੈ

ਭਗਤ ਰਵਿਦਾਸ ਜੀ ਨੂੰ “ਗੁਰੂ ਜਾਂ ਸਤਿਗੁਰੂ” ਕਹਿਣਾ ਬਹੁਤ ਯੋਗ ਹੈ: ਅਯੋਗ ਨਹੀਂ। ਕਬੀਰ ਜੀ ਦੇ ਗੁਰੂ ਸੁਆਮੀ ਰਾਮਾਨੰਦ ਜੀ; ਪ੍ਰਹਿਲਾਦ ਜੀ ਦੇ ਗੁਰੂ ਨਾਰਦ ਜੀ; ਅਤੇ ਨਾਮਦੇਵ ਜੀ ਦੇ…

13 ਫਰਵਰੀ ਨੂੰ ਸਰੋਜਨੀ ਨਾਇਡੂ ਦੇ ਜਨਮਦਿਨ ਤੇ ਉਹਨਾ ਨੂੰ ਯਾਦ ਕਰਦਿਆ

ਮੈਂ ਸੋਚ ਵੀ ਬਦਲਤਾ ਹੂੰ,ਮੈਂ ਨਜ਼ਰੀਆ ਵੀ ਬਦਲਤਾ ਹੂੰ,ਮਿਲੇ ਨਾ ਮੰਜ਼ਿਲ ਮੁਝੇ,ਤੋ ਮੈਂ ਉਸੇ ਪਾਨੇ ਕਾ ਜਰੀਆ ਵੀ ਬਦਲਤਾ ਹੂੰ, ਬਦਲਤਾ ਨਹੀਂ ਅਗਰ ਕੁਛ,ਤੋ ਮੈਂ ਲਕਸ਼ਯ ਨਹੀਂ ਬਦਲਤਾ ਹੂੰ,ਉਸੇ ਪਾਨੇ…

ਮੈਂ ਤਰਕਸੀਲ ਕਿਵੇਂ ਬਣਿਆ–ਮਾਸਟਰ ਪਰਮਵੇਦ

ਮੇਰਾ ਪਰਿਵਾਰਕ ਪਿਛੋਕੜ ਅੰਧ-ਵਿਸਵਾਸ, ਵਹਿਮਾਂ, ਭਰਮਾਂ,ਰੂੜੀਵਾਦੀ ਵਿਚਾਰਾਂ ਨਾਲ ਗ੍ਰੱਸਿਆ ਹੋਇਆ ਸੀ। ਮੇਰਾ ਜਨਮ ਅਣਪੜ੍ਹ , ਅਤੀ ਪਛੜੇ ਇਲਾਕੇ ਦੇ ਅਤੀ ਗਰੀਬ ਪਰਿਵਾਰ ਵਿੱਚ ਹੋਇਆ । ਮੈਂ ਹੈਰਾਨ ਹਾਂ ਕਿ ਕਿਵੇਂ…

ਗੁਰੂ ਰਵਿਦਾਸ

ਨਮਸਕਾਰ ਸੌ, ਸੌ ਵਾਰ ਤੈਨੂੰ, ਐ ਗੁਰੂ ਰਵਿਦਾਸ ਪਿਆਰੇ।ਅੱਜ ਵੀ ਤੈਨੂੰ ਸ਼ਰਧਾ ਦੇ ਨਾਲ ਯਾਦ ਕਰਦੇ ਨੇ ਸਾਰੇ।ਜਦੋਂ ਕਾਂਸ਼ੀ 'ਚ ਮਾਤਾ ਕਲਸਾਂ ਦੇ ਘਰ ਤੂੰ ਅਵਤਾਰ ਧਾਰਿਆ,ਖੁਸ਼ੀ 'ਚ ਨੱਚਣ ਲੱਗ…

12 ਫਰਵਰੀ ਬਰਸੀ ‘ਤੇ ਵਿਸ਼ੇਸ਼

ਪੰਜਾਬੀ ਗ਼ਜ਼ਲ ਦੇ ਉਸਤਾਦ ਸ਼ਾਇਰ ਦੀਪਕ ਜੈਤੋਈ ਨੂੰ ਯਾਦ ਕਰਦਿਆਂ ਅੱਜ ਪੰਜਾਬੀ ਗ਼ਜ਼ਲ ਪੰਜਾਬੀ ਕਾਵਿ ਦੀ ਪ੍ਰਮੁੱਖ ਵਿਧਾ ਬਣ ਚੁੱਕੀ ਹੈ ਅਤੇ ਵੱਡੀ ਗਿਣਤੀ ਵਿਚ ਸ਼ਾਇਰ ਆਪਣੀਆਂ ਗ਼ਜ਼ਲਾਂ ਰਾਹੀਂ ਦਿਲਕਸ਼, ਖੂਬਸੂਰਤ…