ਸ਼ਾਨੋ ਸ਼ੌਕਤ ਨਾਲ ਸਮਾਪਤ ਹੋਇਆ ਕਲਮਾਂ ਦੇ ਵਾਰ ਸਾਹਿਤਕ ਮੰਚ ਵੱਲੋਂ ਕਰਵਾਇਆ ਸਾਹਿਤਕ ਅਤੇ ਪੁਸਤਕ ਲੋਕ ਅਰਪਣ ਸਮਾਗਮ 

ਕਲਮਾਂ ਦੇ ਵਾਰ ਸਾਹਿਤਕ ਮੰਚ ਵੱਲੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਸ.ਜੱਸੀ ਧਰੌੜ ਸਾਹਨੇਵਾਲ ਸਰਪ੍ਰਸਤ ( ਕਲਮਾਂ ਦੇ ਵਾਰ ਸਾਹਿਤਕ ਮੰਚ), ਸੰਪਾਦਕ ਸ੍ਰ ਰਣਬੀਰ ਸਿੰਘ ਪ੍ਰਿੰਸ, ਸਹਿ ਸੰਪਾਦਕ ਸ੍ਰ…

ਟੱਪੇ

ਡੇਰੇ ਸਾਧਾਂ ਦੇ ਵੱਧਦੇ ਜਾਂਦੇ ਨੇ,ਲੋਕਾਂ ਨੂੰ ਮਿਲੇ ਨਾ ਰੋਟੀ ਖਾਣ ਨੂੰਇਹ ਬਦਾਮਾਂ ਵਾਲੀ ਖੀਰ ਖਾਂਦੇ ਨੇ।ਐਵੇਂ ਉਨ੍ਹਾਂ ਨੂੰ ਆਪਣਾ ਸਮਝਦੇ ਰਹੇ,ਜਦ ਸਾਨੂੰ ਉਨ੍ਹਾਂ ਦੀ ਲੋੜ ਪਈਉਹ ਅੱਖ ਬਚਾ ਕੇ…

ਤਲਾਸ਼

ਪੁਲੀਸ ਵਿਭਾਗ ਦੀ ਕਿਰਿਆਹੀਣਤਾ ਕਾਰਨ ਸ਼ਹਿਰ ਵਿੱਚ ਲਗਾਤਾਰ ਚੋਰੀ, ਡਾਕੇ, ਲੁੱਟਮਾਰ ਦੀਆਂ ਘਟਨਾਵਾਂ ਵਧਦੀਆਂ ਹੀ ਜਾ ਰਹੀਆਂ ਸਨ। ਕਾਰਵਾਈ ਦੇ ਨਾਂ ਤੇ ਸਿਰਫ਼ ਕਾਗਜ਼ੀ ਖਾਨਾਪੂਰਤੀ। ਆਮ ਲੋਕ ਬੇਹੱਦ ਪਰੇਸ਼ਾਨ ਸਨ।…

ਦਿੱਲੀ ਵਿਧਾਨ ਸਭਾ ਚੋਣਾਂ : ਬੀ.ਜੇ.ਪੀ.ਹੀਰੋ, ਕਾਂਗਰਸ ਜ਼ੀਰੋ ਤੇ ਆਮ ਆਦਮੀ ਪਾਰਟੀ ਲੀਰੋ-ਲੀਰ

ਅਰਵਿੰਦ ਕੇਜਰੀਵਾਲ ਦੇ ਦਿੱਲੀ ਵਿੱਚੋਂ ਹਾਰਨ ਨਾਲ ਭਗਵੰਤ ਮਾਨ ਨੂੰ ਸੁੱਖ ਦਾ ਸਾਹ ਆਉਣ ਦੀ ਉਮੀਦ ਬੱਝ ਗਈ ਹੈ। ਹੁਣ ਉਹ ਪੰਜਾਬ ਵਿੱਚ ਦਖ਼ਲ ਨਹੀਂ ਦੇ ਸਕੇਗਾ। ਭਗਵੰਤ ਮਾਨ ਨੂੰ…

ਫ਼ਰਵਰੀ

ਸੁੰਦਰ ਸੁਪਨੇ ਜਿੰਨਾ ਛੋਟਾ ਹੁੰਦਾ ਹੈਘੱਟ ਰੁਕਦਾ ਹੈ ਕੈਲੰਡਰ ਜਿਸਦੇ ਬਨੇਰੇ ਤੇਜਿਵੇਂ ਸਾਮਰਾਊ ਸਟੇਸ਼ਨ ਤੇ ਦਿੱਲੀ-ਜੈਸਲਮੇਰ ਇੰਟਰਸਿਟੀ।ਫ਼ਰਵਰੀ ਤੋਂ ਸ਼ੁਰੂ ਹੋ ਜਾਂਦੀ ਸੀ ਰੰਗਬਾਜ਼ੀਹੋਲੀ ਭਾਵੇਂ ਕਿੰਨੀ ਵੀ ਦੂਰ ਹੋਵੇ।ਸੀਬੀਐੱਸਈ ਨੇ ਸਭ…

ਟੱਪੇ

ਸਾਰੇ ਫੋਨਾਂ ਤੇ ਲੱਗੇ ਹੋਏ ਨੇ,ਕੋਈ ਕਿਸੇ ਨਾਲ ਗੱਲ ਨਾ ਕਰੇਲੱਗਦਾ ਇਕ, ਦੂਜੇ ਨਾਲ ਲੜੇ ਹੋਏ ਨੇ।ਕੋਈ ਅਸਰ ਦਵਾਈ ਕਰੇ ਨਾ,ਜ਼ਹਿਰ 'ਚ ਵੀ ਮਿਲਾਵਟ ਏਇਸ ਨੂੰ ਖਾ ਕੇ ਵੀ ਕੋਈ…

ਜੀਣ ਦਾ ਸਲੀਕਾ

   ਜੀਵਨ ਜੀਣ ਦਾ ਸਹੀ ਸਲੀਕਾ ਹਰ ਵਿਅਕਤੀ ਨੂੰ ਨਹੀਂ ਆਉਂਦਾ। ਹਾਲਾਂਕਿ ਕੁਝ ਗੱਲਾਂ ਦਾ ਧਿਆਨ ਰੱਖ ਕੇ ਜ਼ਿੰਦਗੀ ਨੂੰ ਸੁਖਾਵਾਂ ਬਣਾਇਆ ਜਾ ਸਕਦਾ ਹੈ। ਮਨੁੱਖੀ ਜੀਵਨ ਵਿੱਚ ਦੁਖ-ਸੁਖ ਆਉਂਦੇ…

ਗ਼ੈਰ ਕਾਨੂੰਨੀ ਭਾਰਤੀਆਂ ਨੂੰ ਵਾਪਸ ਭੇਜਣਾ ਭਾਰਤ ਦਾ ਅਪਮਾਨ ਅਮਰੀਕਾ ਦਾ ਗੁਮਾਨ

ਅਮਰੀਕਾ ਨੇ 104 ਗ਼ੈਰ ਕਾਨੂੰਨੀ ਤੌਰ ‘ਤੇ ਗਏ ਭਾਰਤੀਆਂ ਨੂੰ ਬੇਇੱਜ਼ਤ ਢੰਗ ਨਾਲ ਵਾਪਸ ਭੇਜ ਦਿੱਤਾ ਹੈ, 487 ਹੋਰ ਭਾਰਤੀਆਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ। ਇਸ ਦੌਰਾਨ ਭਾਰਤ ਦੇ…

ਖ਼ੁੱਦਾਰ ਰਾਮਪ੍ਰਸਾਦ

   ਮੈਂ ਆਪਣੀ ਪਤਨੀ ਸਮੇਤ ਦਿੱਲੀ ਰੇਲਵੇ ਸਟੇਸ਼ਨ ਤੋਂ ਟ੍ਰੇਨ ਲੈ ਕੇ ਬਠਿੰਡਾ ਪਹੁੰਚਣਾ ਸੀ। ਉਂਜ ਤਾਂ ਅਸੀਂ ਮੈਟਰੋ ਲੈ ਕੇ ਸਟੇਸ਼ਨ ਚਲੇ ਜਾਂਦੇ, ਪਰ ਸਮਾਨ ਜ਼ਿਆਦਾ ਹੋਣ ਕਰਕੇ ਬੇਟੀ…

ਜਲਾਲ ਅੰਦਰ

ਗੁਆਚਿਆ ਹਾਂ ,ਕਦੋ ਦਾ ਮੈ ਆਪਣੇ ਖਿਆਲ ਅੰਦਰ,ਭਾਲਦਾ ਹਾਂ ਖੁਦ ਨੂੰ,ਮੈ ਆਪਣੀ ਯਾਰਾਂ ਭਾਲ ਅੰਦਰ।ਸਮੁੰਦਰ ਦੀ ਛਾਣਬੀਣ ਕਰਦੇ ਨੂੰ,ਉਮਰ ਸਾਰੀ ਲੰਘ ਗਈ,ਆਇਆਂ ਨਾ ਮੋਤੀ ਮੇਰੇ ਜਾਲ ਅੰਦਰ।ਮੌਸਮਾਂ ਨੇ ਕਦੋ ਕਰਵਟ…