ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਮੋਗਾ ਵਿਖੇ ਦਲਜੀਤ ਕੌਰ ਨੂੰ ਇਲੈਕਸ਼ਨ ਅਬਜ਼ਰਵਰ ਕੀਤਾ ਨਿਯੁਕਤ

ਚੋਣ ਲੜ ਰਹੇ ਉਮੀਦਵਾਰਾਂ ਨੂੰ ਵੀ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਯਕੀਨੀ ਬਣਾਉਣ ਦੀ ਅਪੀਲ ਮੋਗਾ 04 ਦਸੰਬਰ (ਵਰਲਡ ਪੰਜਾਬੀ ਟਾਈਮਜ਼) ਮਿਤੀ 14 ਦਸੰਬਰ 2025 ਨੂੰ ਹੋਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ…

ਧਿਆਨ ਆਸ਼ਾਵਾਦ ਤੇ ਮਾਨਸਿਕ ਮਜ਼ਬੂਤੀ ਨੂੰ ਕਿਵੇਂ ਉਤਸ਼ਾਹਿਤ ਕਰਦਾ ਹੈ ‌?

ਅੱਜ ਦੇ ਤੇਜ਼ ਰਫ਼ਤਾਰ ਤੇ ਤਣਾਅ-ਭਰੇ ਯੁੱਗ ਵਿੱਚ ਆਸ਼ਾਵਾਦ (Optimism) ਜੀਵਨ ਦੀਆਂ ਚੁਣੌਤੀਆਂ ਵੱਲ ਸਕਾਰਾਤਮਕ ਦ੍ਰਿਸ਼ਟੀਕੋਣ ਰੱਖਣ ਦੀ ਯੋਗਤਾ — ਮਾਨਸਿਕ ਅਤੇ ਸਰੀਰਕ ਸਿਹਤ ਦਾ ਬੁਨਿਆਦੀ ਤੱਤ ਬਣ ਚੁੱਕੀ ਹੈ।…

ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿੱਤ ਵਿਚਾਰ ਗੋਸ਼ਟੀ ਦਾ ਆਯੋਜਨ

ਸੰਗਰੂਰ 3 ਦਸੰਬਰ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼) ਬੀਐਸਐਨਐਲ ਪੈਨਸ਼ਨਰ ਐਸੋਸੀਏਸ਼ਨ ਸੰਗਰੂਰ ਵੱਲੋਂ ਸਥਾਨਕ ਸ਼੍ਰੀ ਨੈਣਾ ਦੇਵੀ ਮੰਦਰ ਧਰਮਸ਼ਾਲਾ ਵਿਖੇ ਕੀਤੀ ਮਹੀਨਾਵਾਰ ਮੀਟਿੰਗ ਵਿੱਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ…

ਰਹਿਬਰੋ! ਹੋਸ਼ ਕਰੋ

ਨਾਲ ਕੁਰਬਾਨੀਆਂ ਦੇ ਭਰੇਇਤਿਹਾਸ ਸਾਡੇ,ਰੰਬੀਆਂ, ਆਰੀਆਂ ਦੇ ਮੂੰਹਅਸੀਂ ਮੋੜ ਦਿੱਤੇ। ਚੜ੍ਹ ਚਰਖੜੀਆਂ ਤੇ ਤੂੰਬਾਤੂੰਬਾ ਹੋ ਉੱਡੇ,ਜ਼ਾਲਮਾਂ ਖੜਿਆਂ ਦੇ ਦੰਦਅਸੀਂ ਜੋੜ ਦਿੱਤੇ। ਵਾਹੀਆਂ ਤੇਗਾਂ ਵੈਰੀ ਨੂੰ ਯਾਦਅੱਜ ਵੀ,ਵਾਂਗ ਖਰਬੂਜਿਆ ਸਿਰ ਸੀਅਸੀਂ…

ਦਸ਼ਮੇਸ਼ ਕਲੱਬ, ਰੋਪੜ ਨੇ ਸ਼ਹੀਦੀ ਪੁਰਬ ਨੂੰ ਸਮਰਪਿਤ ਬੂਟੇ ਲਗਾਏ

ਰੋਪੜ, 03 ਦਸੰਬਰ (ਰੋਮੀ ਘੜਾਮਾਂ/ਵਰਲਡ ਪੰਜਾਬੀ ਟਾਈਮਜ਼) ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਅਤੇ ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਪੁਰਬ…

ਪੰਜਾਬ ਸਰਕਾਰ ਲਾਡੋਵਾਲ ‘ਚ ਉੱਨਤ ਬਾਗਬਾਨੀ ਤਕਨਾਲੋਜੀ ਖੋਜ ਕੇਂਦਰ ਸਥਾਪਤ ਕਰੇਗੀ

ਬਾਗਬਾਨੀ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਅਤੇ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਲਈ ਇੱਕ ਇੰਜਣ ਹੈ - ਕੈਬਨਿਟ ਮੰਤਰੀ ਮਹਿੰਦਰ ਭਗਤ ਬਾਗਬਾਨੀ ਮੰਤਰੀ ਨੇ ਰਾਜ ਪੱਧਰੀ ਸੈਮੀਨਾਰ-ਕਮ-ਪ੍ਰਦਰਸ਼ਨੀ ਦਾ ਕੀਤਾ ਉਦਘਾਟਨ ਲੁਧਿਆਣਾ,…

ਪੀ.ਏ.ਯੂ. ਦੇ ਬੇਸਿਕ ਸਾਇੰਸਜ਼ ਕਾਲਜ ਵਲੋਂ 6ਵੀਂ ਐਲੂਮਨੀ ਮੀਟ ਕਰਵਾਈ ਗਈ

ਬੇਸਿਕ ਸਾਇੰਸਜ਼ ਕਾਲਜ ਨੇ ਆਪਣੇ 60 ਵਰ੍ਹਿਆਂ ਦੇ ਸਫ਼ਰ ਦੌਰਾਨ ਚੋਟੀ ਦੇ ਵਿਗਿਆਨੀ, ਅਧਿਆਪਕ ਅਤੇ ਪ੍ਰਸ਼ਾਸਨਿਕ ਅਧਿਕਾਰੀ ਦੇਸ਼ ਦੀ ਸੇਵਾ ਨੂੰ ਅਰਪਣ ਕੀਤੇ: ਡਾ. ਜੌਹਲ ਲੁਧਿਆਣਾ 3 ਦਸੰਬਰ (ਵਰਲਡ ਪੰਜਾਬੀ…

ਭੰਗਾਣੀ ਦੇ ਸ਼ਹੀਦ****

ਨੌਵੇਂ ਗੁਰੂ ਦੀ ਸ਼ਹੀਦੀ ਦਾ ਅਸਰ ਦਸਮ ਪਾਤਸ਼ਾਹ ਦੇ ਮਨ ਤੇ ਬਹੁਤ ਹੋਇਆ। ਉਹਨਾਂ ਨੇ ਜ਼ੁਲਮ,ਜਬਰ ਤੇ ਵਧੀਕੀ ਦਾ ਟਾਕਰਾ ਕਰਨ ਲਈ ਨਿੱਗਰ ਪ੍ਰੋਗਰਾਮ ਸੋਚਣਾ ਸ਼ੁਰੂ ਕਰ ਦਿੱਤਾ। ਆਉਂਦੇ ਸਮੇਂ…

ਚਿਹਰੇ ਤੇ ਆਈ ਮੁਸਕਰਾਹਟ ਉਸ ਦੇ ਮਨੋਕਲਪਿਤ ਭੂਤ – ਪ੍ਰੇਤ ਦੇ ਸਾਏ ਤੋਂ ਮੁਕਤ ਹੋਣ ਦੀ ਗਵਾਹੀ ਸੀ

ਸਾਡੇ ਸਮਾਜ ਵਿੱਚ ਅਨਪੜ੍ਹਤਾ ,ਅਗਿਆਨਤਾ ਤੇ ਲਾਈਲੱਗਤਾ ਕਾਰਨ ਅੰਧਵਿਸ਼ਵਾਸਾਂ,ਵਹਿਮਾਂ-ਭਰਮਾਂ ਤੇ ਰੂੜ੍ਹੀਵਾਦੀ ਵਿਚਾਰਾਂ ਦਾ ਬੋਲਬਾਲਾ ਹੈ। ਇਸ ਵਿੱਚ ਫਸੇ ਵਿਅਕਤੀ ਅਖੌਤੀ ਸਿਆਣਿਆਂ ਦੇ ਭਰਮਜਾਲ ‘ਚ ਪੈ ਜਾਂਦੇ ਹਨ । ਕਈ ਅਖੌਤੀ…