ਨਗਰ ਕੌਂਸਲ ਸਰਹਿੰਦ ਦੇ ਜੀ ਟੀ ਰੋਡ ਸਥਿਤ ਐਮ. ਆਰ. ਐਫ. ਸ਼ੈੱਡ ਵਿਖੇ ਅੰਬ ਦੇ ਬੂਟੇ ਲਗਾਏ।

ਫ਼ਤਹਿਗੜ੍ਹ ਸਾਹਿਬ, 15 ਦਸੰਬਰ (ਵਰਲਡ ਪੰਜਾਬੀ ਟਾਈਮਜ਼) ਪ੍ਰਦੂਸ਼ਣ ਸਾਡੇ ਲਈ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ ਅਤੇ ਵੱਧ ਤੋਂ ਵੱਧ ਬੂਟੇ ਲਗਾਕੇ ਧਰਤੀ ਨੂੰ ਪ੍ਰਦੂਸ਼ਣ ਮੁਕਤ ਕੀਤਾ ਜਾ ਸਕਦਾ ਹੈ।…

    ਭੁੱਖੀ ਸੌਦੀ ਮਾਂ

ਆਪਣੇ ਲਈ ਮਹਿਲ ਮੁਨਾਰੇ ਛੱਤ ਲਏ  ਕੱਲੇ ਕੱਲੇ ਪੁੱਤ ਕੋਲ ਨੇ ਅੱਜ ਕੋਠੀਆਂ ਕਾਰਾਂ  ਬੁੱਢੇ ਮਾਂ-ਬਾਪ ਨੂੰ ਸਿਰ ਲਕਾਉਣ ਲਈ  ਬੱਸ ਇੱਕ ਦਿੱਤਾ ਪੁੱਤਰਾ ਕੱਚਾ ਢਾਰਾ  ਵੱਡੇ ਦਿਲ ਵਾਲੀ ਮਮਤਾ…

ਸ: ਸਿਮਰਨਜੀਤ ਸਿੰਘ ਮਾਨ ਨਾਲ ਜੋ ਵੀ ਖੜਿਆ ਉਸਨੂੰ ਮਿਲੀ ਮੌਤ ਜਾਂ ਜੇਲ

ਕੀ ਖ਼ਤਰਾ ਹੈ ਸ: ਸਿਮਰਨਜੀਤ ਸਿੰਘ ਮਾਨ ਤੋਂ ਵਿਰੋਧੀ ਰਾਜਸੀ ਧਿਰਾਂ ਨੂੰ ਜਾਂ ਸਿੱਖ ਕੌਮ ਦੇ ਗੱਦਾਰਾਂ ਨੂੰ? ਇਹ ਬਹੁਤ ਵੱਡਾ ਸਵਾਲ ਹੈ ਜਿਸ ਨੂੰ ਅਣਦੇਖਿਆ ਕੀਤਾ ਹੀ ਨਹੀਂ ਜਾ…

ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਣ ਵਾਲਾ ਦਸਵੀਂ ਦਾ ਵਿਦਿਆਰਥੀ:ਆਰ.ਸੀ.ਬਾਲੀ

ਜ਼ਿੰਦਗੀ ਦੀ ਰਫ਼ਤਾਰ ਵਿੱਚ ਸਮੱਸਿਆਵਾਂ ਦਾ ਆਉਣਾ ਇਨਸਾਨ ਨੂੰ ਅੱਗੇ ਵੱਧਣ ਲਈ ਪ੍ਰੇਰਨਾ ਦਿੰਦਾ ਹੈ। ਜ਼ਿੰਦਗੀ ਵਿੱਚ ਸਫ਼ਲਤਾ ਪ੍ਰਾਪਤ ਕਰਨ ਲਈ ਜਦੋਜਹਿਦ ਕਰਨੀ ਪੈਂਦੀ ਹੈ। ਜੇਕਰ ਇਨਸਾਨ ਜਦੋਜਹਿਦ ਕਰਦਿਆਂ ਹੌਸਲਾ…

ਅਮਰੀਕਨ ਪੰਜਾਬੀ ਕਵੀ ਸੁਰਿੰਦਰ ਸਿੰਘ ਸੀਰਤ ਦੀ ਪੁਸਤਕ ‘ਜੰਗ ਜਾਰੀ ਹੈ’ ਉੱਪਰ ਵਿਚਾਰ ਚਰਚਾ

ਸਰੀ, 15 ਦਸੰਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)  ਬੀਤੇ ਦਿਨੀਂ ਸ਼ਬਦ ਵਿਚਾਰ ਮੰਚ ਵੱਲੋਂ ਅਮਰੀਕਨ ਪੰਜਾਬੀ ਕਵੀ ਸੁਰਿੰਦਰ ਸਿੰਘ ਸੀਰਤ ਦੀ ਪੁਸਤਕ ‘ਜੰਗ ਜਾਰੀ ਹੈ’ ਰਿਲੀਜ਼ ਕਰਨ ਅਤੇ ਇਸ ਉੱਪਰ ਵਿਚਾਰ ਚਰਚਾ ਕਰਨ ਲਈ ਇਕ ਸਮਾਗਮ ਪੰਜਾਬ…

ਲੀਪ ਅਹੈਡ ਸਟਾਰਟਅੱਪ ਸਮਿਟ, ਸਟਾਰਟਅੱਪ ਸੰਮੇਲਨ ਆਯੋਜਿਤ ਹੋਇਆ

ਚੰਡੀਗੜ੍ਹ,14 ਦਸੰਬਰ( ਹਰਦੇਵ ਚੌਹਾਨ/ਵਰਲਡ ਪੰਜਾਬੀ ਟਾਈਮਜ਼) ਚੰਡੀਗੜ੍ਹ ਵਿਖੇ ਲੀਪ ਅਹੈਡ ਸਟਾਰਟਅੱਪ ਸਮਿਟ ਦੌਰਾਨ ਇੱਕ ਵੱਡੇ ਸਮਾਗਮ ਦੀ ਮੇਜ਼ਬਾਨੀ ਕੀਤੀ ਗਈ। ਇਹ ਇਵੈਂਟ ਨਵੇਂ ਵਿਚਾਰਾਂ ਅਤੇ ਕਾਰੋਬਾਰਾਂ ਦੇ ਅਦਾਨ ਪ੍ਰਦਾਨ ਕਰਨ…

ਪੁੰਗਰਦੇ ਹਰਫ (ਵਿਸ਼ਵ ਸਾਹਿਤਕ ਮੰਚ) ਵੱਲੋਂ ਅੰਤਰਰਾਸ਼ਟਰੀ ਸਾਹਿਤਕ ਸਮਾਗਮ ਬਠਿੰਡਾ ਵਿਖੇ

ਬਠਿੰਡਾ 14 ਦਸੰਬਰ,( ਅੰਜੂ ਅਮਨਦੀਪ ਗਰੋਵਰ/ ਮੰਗਤ ਕੁਲਜਿੰਦ/ਵਰਲਡ ਪੰਜਾਬੀ ਟਾਈਮਜ਼) ਜ਼ੂਮ ਦੇ ਸਾਗਰ ਚੋਂ ਨਿਕਲ, ਮਾਂ ਧਰਤੀ ਦੀ ਗੋਦ ਵਿੱਚ ਬਹਿੰਦਿਆਂ , ਪੁੰਗਰਦੇ ਹਰਫ (ਵਿਸ਼ਵ ਸਾਹਿਤਕ ਮੰਚ) ਨੇ ਆਪਣੇ ਜ਼ਜਬਾਤਾਂ…

“ਕਵਿਤਾ ਕਥਾ ਕਾਰਵਾਂ ਨੇ ਸਾਹਿਤ ਮੇਲਾ ਆਯੋਜਿਤ ਕੀਤਾ, 2 ਕਿਤਾਬਾਂ ਦੀ ਘੁੰਡ ਚੁਕਾਈ ਵੀ ਕੀਤੀ ਗਈ

ਲੁਧਿਆਣਾ, 14 ਦਸੰਬਰ( ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼) ਸਾਹਿਤਕ ਸੰਗਠਨ "ਕਵਿਤਾ ਕਥਾ ਕਾਰਵਾਂ (ਰਜਿ.), ਦੇ ਚੈਅਰਮੈਨ, ਕਵੀ ਅਤੇ ਸਿਖਿਆਚਾਰੀ, ਡਾ. ਸੁਰੇਸ਼ ਨਾਯਕ ਦੇ ਪ੍ਰਧਾਨਗੀ 'ਚ, ਅੱਜ ਦੁਗਰੀ ਵਿਖੇ ਆਪਣਾ ਸਾਲਾਨਾ…

ਰੂਪ ਸਿੰਘ ਨੂੰ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਅਧੀਨ ਦੋ ਲੱਖ ਰੁਪਏ ਦਾ ਕਲੇਮ ਭੇਂਟ ਕੀਤਾ

ਫਰੀਦਕੋਟ, 14 ਦਸੰਬਰ (ਵਰਲਡ ਪੰਜਾਬੀ ਟਾਈਮਜ਼) ਦੀ ਫਰੀਦਕੋਟ ਕੇਂਦਰੀ ਸਹਿਕਾਰੀ ਬੈਂਕ ਲਿਮਟਡ, ਫਰੀਦਕੋਟ ਦੇ ਜਿਲ੍ਹਾ ਮੈਨੇਜਰ ਸ਼੍ਰੀਮਤੀ ਆਸ਼ੂ ਗੁਪਤਾ ਵੱਲੋਂ ਬੈਂਕ ਦੇ ਡਾਇਰੈਕਟਰ ਸ਼੍ਰੀ ਨਿਰਮਲ ਸਿੰਘ ਦੀ ਮੌਜੂਦਗੀ ਵਿੱਚ ਬੈਂਕ…