‘ਪੁੱਠੇ ਰਾਹ’ ਸ਼ਾਰਟ ਫ਼ਿਲਮ ਰਾਹੀਂ ਸਮਾਜ ਨੂੰ ਸੇਧ ਲੈਣ ਦੀ ਜ਼ਰੂਰਤ : ਡੀ.ਐੱਸ.ਪੀ. ਸੰਜੀਵ ਕੁਮਾਰ

ਕੋਟਕਪੂਰਾ, 29 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਜੇਕਰ ਅਸੀਂ ਚੰਗਾ ਸਮਾਜ ਸਿਰਜਣਾ ਚਾਹੰੁਦਾ ਹਾਂ ਤਾਂ ਸਭ ਤੋਂ ਪਹਿਲਾਂ ਸਾਨੂੰ ਖ਼ੁਦ ਜਿੰਮੇਵਾਰ ਨਾਗਰਿਕ ਬਣਨ ਦਾ ਉਪਰਾਲਾ ਕਰਨਾ ਪਵੇਗਾ। ਇਹਨਾਂ ਬੋਲਾਂ ਦਾ…

ਡਾ. ਦੇਵਿੰਦਰ ਸੈਫ਼ੀ ਨੂੰ ਮਿਲਿਆ ਪ੍ਰਿੰਸੀਪਲ ਨਿਰਮਲ ਸਿੰਘ ਭੰਗੂ ਯਾਦਗਾਰੀ ਗਿਆਨ ਸਾਹਿਤ ਪੁਰਸਕਾਰ

ਸੰਤ ਬਾਬਾ ਬੁੱਢਾ ਸਿੰਘ ਵਿੱਦਿਅਕ ਸੰਸਥਾ, ਮਜੀਠਾ ਦੇ ਵਿਹੜੇ ਹੋਇਆ ਵਿਸ਼ੇਸ਼ ਸਾਹਿਤਕ ਸਮਾਗਮ ਕੋਟਕਪੂਰਾ, 29 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਉੱਘੇ ਸਿੱਖਿਆ ਸ਼ਾਸਤਰੀ ਅਤੇ ਵਾਰਤਕਕਾਰ ਪਿ੍ਰੰਸੀਪਲ ਨਿਰਮਲ ਸਿੰਘ ਭੰਗੂ (ਨੈਸ਼ਨਲ…

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਤਿੰਨੋਂ ਵਿਧਾਨ ਸਭਾ ਹਲਕਿਆਂ ਤੋਂ ਧਾਰਮਿਕ ਸਥਾਨਾਂ ਲਈ ਬੱਸਾਂ ਰਵਾਨਾ

ਕੋਟਕਪੂਰਾ, 29 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਅੱਜ ਫਰੀਦਕੋਟ ਦੇ ਤਿੰਨੋਂ ਵਿਧਾਨ ਸਭਾ ਹਲਕਿਆਂ ਦੇ ਪਿੰਡਾਂ ਤੋਂ ਅੰਮ੍ਰਿਤਸਰ ਸਾਹਿਬ ਵਿਖੇ ਧਾਰਮਿਕ ਦਰਸ਼ਨਾਂ ਲਈ ਬੱਸਾਂ…

ਬਾਬਾ ਫਰੀਦ ਲਾਅ ਕਾਲਜ ਨੇ ਯੂਨਿਟੀ ਮਾਰਚ ਮੌਕੇ ਕਰਵਾਈ ਪਦਯਾਤਰਾ ਵਿੱਚ ਲਿਆ ਹਿੱਸਾ

ਕੋਟਕਪੂਰਾ, 29 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਬਾਬਾ ਫਰੀਦ ਲਾਅ ਕਾਲਜ ਫਰੀਦਕੋਟ ਵਿੱਚ ਮਾਨਯੋਗ ਚੇਅਰਮੈਨ ਸਵ. ਇੰਦਰਜੀਤ ਸਿੰਘ ਖਾਲਸਾ ਜੀ ਦੀ ਅਗਾਂਹਵਧੂ ਸੋਚ ਨੂੰ ਅੱਗੇ ਵਧਾਉਂਦੇ ਹੋਏ ਸਿਮਰਜੀਤ ਸਿੰਘ ਸੇਖੋਂ…

ਬਨਾਰਸ ਨੂੰ ਵਾਰਾਣਸੀ ਕਿਉਂ ਕਿਹਾ ਜਾਂਦਾ ਹੈ?~

   ਜਦੋਂ ਤੋਂ ਐਸਐਸ ਰਾਜਾਮੌਲੀ ਦੀ ਆਉਣ ਵਾਲੀ ਫਿਲਮ 'ਵਾਰਾਣਸੀ' ਸੁਰਖੀਆਂ ਵਿੱਚ ਆਈ ਹੈ, ਉਦੋਂ ਤੋਂ ਇਹ ਸ਼ਹਿਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਮਹੇਸ਼ ਬਾਬੂ ਅਤੇ ਪ੍ਰਿਯੰਕਾ ਚੋਪੜਾ 'ਵਾਰਾਣਸੀ'…

ਕੰਧ ਸਰਹੰਦ ਵਾਲੀ

ਦਸਮ ਪਿਤਾ ਦੇ ਸੀ ਜੋ ਲਾਲ ਦੁਲਾਰੇਦੋ ਚਮਕੌਰ ਜੰਗ ਤੇ ਦੋ ਨੀਹਾਂ ਖਿਲਾਰੇ। ਗੜ੍ਹੀ ਚਮਕੌਰ ਵਾਲੀ ਵੈਰੀ ਥੱਕ ਹਾਰੇਲੱਖ ਫੌਜਾਂ ਤੇ ਗੁਰਫਰਜ਼ੰਦ ਪੈ ਗਏ ਭਾਰੇ।। ਬਾਬਾ ਅਜੀਤ ਸਿੰਘ ਵਿੱਚ ਰਣ…

ਮਨੋਕਲਪਿਤ ਕਹਾਣੀਆਂ ਘੜਨ ਅਤੇ ਮੰਨਣ ਦੇ ਮਨੋਵਿਗਿਆਨਕ ਕਾਰਨ ਹਨ ਪਰ ਇਹ ਵਿਗਿਆਨਿਕ ਸੋਚ ਦੇ ਰਸਤੇ ਨੂੰ ਭਟਕਾਉਣ ਦਾ ਕਾਰਨ ਬਣਦੇ ਹਨ -ਤਰਕਸ਼ੀਲ

ਜਿਹੜੀਆਂ ਕਿਤਾਬਾਂ ਵਿੱਚ ਕਾਲਪਨਿਕ ਕਥਾਵਾਂ ਦੀ ਬਜਾਏ ਸੱਚੀਆਂ ਗੱਲਾਂ ਹੀ ਦੱਸੀਆਂ ਜਾਂਦੀਆਂ ਸਨ ਉਹ ਲੋਕਾਂ ਵਿੱਚ ਪਾਪੂਲਰ ਨਹੀਂ ਹੁੰਦੀਆਂ ਸਨ। ਮਨੋਕਲਪਿਤ ਕਹਾਣੀਆਂ ਘੜ੍ਹਨ ਪਿੱਛੇ ਜੋ ਕਾਰਨ ਹੈ, ਉਹ ਸੌਖਿਆਂ ਹੀ…

ਲੇਬਰ ਕੋਡਾਂ ਖਿਲਾਫ ਮੁਲਾਜ਼ਮਾਂ, ਮਜ਼ਦੂਰਾਂ ਅਤੇ ਪੈਨਸ਼ਨਰਾਂ ਨੇ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਕੀਤੀ ਤਿੱਖੀ ਨਾਹਰੇਬਾਜੀ

ਕੋਡਜ਼ ਨੂੰ ਵਾਪਸ ਕਰਵਾਉਣ ਲਈ ਵਿਸ਼ਾਲ ਏਕੇ ਨਾਲ ਸੰਘਰਸ਼ ਕਰਾਂਗੇ : ਚਾਵਲਾ ਕੋਟਕਪੂਰਾ, 28 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਕੇਂਦਰੀ ਹੁਕਮਰਾਨ ਮੋਦੀ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਦੇ ਦਬਾਅ ਹੇਠ ਮਜ਼ਦੂਰਾਂ…

ਬੰਦਾ ਬਹਾਦਰ ਕਾਲਜ ਵਿਖੇ ਸੰਵਿਧਾਨ ਦਿਵਸ ਮੌਕੇ ਕਰਾਇਆ ਸੈਮੀਨਾਰ

ਕੋਟਕਪੂਰਾ, 28 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਬਾਬਾ ਬੰਦਾ ਬਹਾਦਰ ਕਾਲਜ ਵਿਖੇ ਸੰਵਿਧਾਨ ਦਿਵਸ ਮੌਕੇ ਸੈਮੀਨਾਰ ਕਰਵਾਇਆ ਗਿਆ। ਇਸ ਦੌਰਾਨ ਕਾਲਜ ਦੇ ਬੀ.ਐੱਡ. ਅਤੇ ਈ.ਟੀ.ਟੀ. ਵਿਦਿਆਰਥੀਆਂ ਵੱਲੋਂ ਆਪਣੇ ਵਿਚਾਰ ਪੇਸ਼…