ਆਜ਼ਾਦੀ ਦਾ ਮੁੱਲ

ਵੰਡ ਦੇਸ਼ ਦੀ ਹੋਈ ਵੰਡਿਆਂ ਤਾਂ ਗਿਆ ਪੰਜਾਬਲਾਸ਼ਾਂ ਕਿੰਨੀਆਂ ਡਿੱਗੀਆਂ ਨਾ ਗਿਣਤੀ ਨਾ ਹਿਸਾਬ। ਕਦੇ ਮਰਗਾਂ‌ ਦੇ ਵੀ ਕਿਤੇ ਜਸ਼ਨ ਜਾਂਦੇ ਨੇ ਮਨਾਏਦੋ ਤਿੰਨ ਨੂੰ ਕਰ ਯਾਦ ਲੱਖਾਂ ਜਾਂਦੇ ਕਿਵੇਂ…

ਟਾਟਾ ਪਾਵਰ ਨੇ ਮੋਹਾਲੀ ਵਿੱਚ EZ ਹੋਮ ਆਟੋਮੇਸ਼ਨ ਸਲਿਊਸ਼ਨਜ਼ ਦਾ ਉਦਘਾਟਨ ਕੀਤਾ

ਸ਼ਹਿਰੀ ਘਰਾਂ ਲਈ ਸਮਾਰਟ, ਸੁਰੱਖਿਅਤ ਅਤੇ ਟਿਕਾਊ ਉਪਕਰਨ ਪੇਸ਼ ਕੀਤੇ ਰੀਅਲ-ਟਾਈਮ ਊਰਜਾ ਨਿਗਰਾਨੀ, ਆਟੋਮੇਟਿਡ ਸ਼ਡਿਊਲਿੰਗ, ਓਵਰਲੋਡ ਸੁਰੱਖਿਆ ਅਤੇ ਮਜ਼ਬੂਤ ​​ਔਫਲਾਈਨ ਕਾਰਜਕੁਸ਼ਲਤਾ ਦੀ ਪੇਸ਼ਕਸ਼ ਮੋਹਾਲੀ, 27 ਨਵੰਬਰ (ਹਰਦੇਵ ਚੌਹਾਨ/ਵਰਲਡ ਪੰਜਾਬੀ ਟਾਈਮਜ਼)…

ਹਿੰਦ ਦੀ ਚਾਦਰ (ਕਵਿਤਾ)

ਤੇਗ ਬਹਾਦਰ ਸੀ ਉਹ ਅਖਵਾਏਜਦ ਯੁੱਧ 'ਚ ਚਲਾ ਤਲਵਾਰ ਗਏਸੱਚੇ ਗੁਰੂ ਬਣਕੇ ਉਹ ਸੱਚੇ ਮਨ ਦੇਮੱਖਣ ਸ਼ਾਹ ਦਾ ਬੇੜਾ ਵੀ ਤਾਰ ਗਏ ਔਰੰਗਜ਼ੇਬ ਦੇ ਜ਼ੁਲਮਾਂ ਤੋਂ ਤੰਗ ਹੋਏਕਸ਼ਮੀਰੀ ਪੰਡਿਤ ਗੁਰੂ…

ਸ੍ਰੀ ਗੁਰੂ ਤੇਗ ਬਹਾਦਰ ਜੀ

ਮੈਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸੋਭਾ(ਮਹਿਮਾ)ਸੁਣ,ਉਹਨਾਂ ਦਾ ਪੁਜਾਰੀ ਬਣ ਗਿਆ,ਮੈਂ ਸਿੱਖੀ ਸਰੂਪ ਧਾਰਨ ਕਰਦਾ ਹੋਇਆ,ਕੇਸਾਧਾਰੀ, ਅੰਮ੍ਰਿਤਧਾਰੀ ਬਣ ਗਿਆ,ਉਹਨਾਂ ਦੇ ਗੁਰਦੁਆਰਾ ਸਾਹਿਬ ਨੂੰ ਜਾਂਦੀਆਂ ਹੋਈਆਂ,ਸੰਗਤਾਂ ਦੀ ਕਤਾਰ ਦਾ ਪਿਛਾੜੀ…

ਗਗਨਦੀਪ ਸਿੰਘ ਧਾਲੀਵਾਲ ਚੇਅਰਮੈਨ ਨਗਰ ਸੁਧਾਰ ਟਰੱਸਟ ਨੇ ਵਿਕਾਸ ਪ੍ਰੋਜੈਕਟਾਂ ਕਰਵਾਏ ਸ਼ੁਰੂ

ਲਾਲਾ ਲਾਜਪਤ ਰਾਏ ਨਗਰ ਦੀ ਚਾਰਦੀਵਾਰੀ ਦਾ ਰੱਖਿਆ ਨੀਂਹ ਪੱਥਰ ਕੋਟਕਪੂਰਾ, 27 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਫਰੀਦਕੋਟ ਨਗਰ ਸੁਧਾਰ ਟਰੱਸਟ ਖੇਤਰ ਵਿੱਚ ਵਿਕਾਸ ਅਤੇ ਸੁਧਾਰ ਲਈ ਕਈ ਮਹੱਤਵਪੂਰਨ ਪ੍ਰੋਜੈਕਟਾਂ…

ਵਾਲੀਬਾਲ ਸ਼ੂਟਿੰਗ ਚੈਂਪੀਅਨਸ਼ਿਪ ਜੇਤੂ ਸਾਹਿਬਜੀਤ ਸਿੰਘ ਸੋਢੀ ਦਾ ਪਿੰਡ ਪਹੁੰਚਣ ’ਤੇ ਸਨਮਾਨਿਤ

ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਬਹੁਤ ਜ਼ਰੂਰੀ : ਜਸਵੀਰ ਸਿੰਘ ਖਾਲਸਾ ਕੋਟਕਪੂਰਾ, 27 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪਿਛਲੇ ਦਿਨੀਂ ਗਾਜ਼ੀਆਬਾਦ ਵਿੱਚ ਹੋਈ 44ਵੀਂ ਵਾਲੀਬਾਲ ਸ਼ੂਟਿੰਗ ਚੈਂਪੀਅਨਸ਼ਿਪ ਜਿੱਤ ਕੇ…

32 ਪਰਿਵਾਰਾਂ ਨੂੰ ਘਰ ਬਣਾਉਣ ਲਈ 38 ਲੱਖ 40 ਹਜਾਰ ਰੁਪਏ ਦੇ ਸੈਕਸ਼ਨ ਪੱਤਰ ਜਾਰੀ

ਫਰੀਦਕੋਟ, 27 ਨਵੰਬਰ (ਵਰਲਡ ਪੰਜਾਬੀ ਟਾਈਮਜ਼) ਸ਼੍ਰੀਮਤੀ ਬੇਅੰਤ ਕੌਰ ਸੇਖੋਂ ਧਰਮਪਤਨੀ ਗੁਰਦਿੱਤ ਸਿੰਘ ਸੇਖੋਂ ਵਿਧਾਇਕ ਫਰੀਦਕੋਟ ਵੱਲੋਂ ਅੱਜ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ-ਕਮ-ਕਾਰਜ ਸਾਧਕ ਅਫਸਰ ਪੰਚਾਇਤ ਸੰਮਤੀ ਦਫਤਰ ਫਰੀਦਕੋਟ ਵਿਖੇ…

ਸ.ਸ.ਸ.ਸ.ਸ. ਸਿੰਘਾਂਵਾਲਾ ਦੇ ਅਧਿਆਪਕ ਬਲਾਕ ਪੱਧਰੀ ਮੁਕਾਬਲੇ ਵਿੱਚ ਰਹੇ ਅੱਵਲ।

ਮੋਗਾ 27 ਨਵੰਬਰ (ਵਰਲਡ ਪੰਜਾਬੀ ਟਾਈਮਜ਼) ਡਾਇਰੈਕਟਰ ਐਸ.ਸੀ.ਈ.ਆਰ.ਟੀ. ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੋਗਾ ਦੇ ਜ਼ਿਲ੍ਹਾ ਸਿੱਖਿਆ ਅਫਸਰ (ਸੈ. ਸਿ.) ਅਸ਼ੀਸ਼ ਕੁਮਾਰ ਸ਼ਰਮਾ ਉਪ ਜ਼ਿਲ੍ਹਾ ਸਿੱਖਿਆ ਅਫਸਰ ਗੁਰਦਿਆਲ ਸਿੰਘ ਮਠਾੜੂ,…

ਸ ਸ ਸ ਸ ਸਕੂਲ ਸਿੰਘਾਂਵਾਲਾ ਮੋਗਾ ਵਿਖੇ ਸੰਵਿਧਾਨ ਦਿਵਸ ਮਨਾਇਆ

ਮੋਗਾ 27 ਨਵੰਬਰ (ਵਰਲਡ ਪੰਜਾਬੀ ਟਾਈਮਜ਼) ਇੰਨਚਾਰਜ ਪ੍ਰਿੰਸੀਪਲ ਰਣਜੀਤ ਸਿੰਘ ਹਠੂਰ  ਦੀ ਸੁਚੱਜੀ ਦੇਖ ਰੇਖ  ਹੇਠ ਸਕੂਲ ਵਿੱਚ ਡਾਕਟਰ ਭੀਮ ਰਾਓ ਅੰਬੇਡਕਰ ਅਤੇ ਭਾਰਤੀ ਸੰਵਿਧਾਨ ਦੇ ਸਨਮਾਨ ਹਿਤ ਸੰਵਿਧਾਨ ਦਿਵਸ…

ਸ਼ਾਕਿਆ ਮਹਾਸਭਾ ਵੱਲੋਂ ਸੰਵਿਧਾਨ ਦਿਵਸ ’ਤੇ ਮੀਟਿੰਗ ਦਾ ਆਯੋਜਨ

ਸੰਵਿਧਾਨ ਦੇ ਕਾਰਨ ਹੀ ਅਸੀਂ ਸਾਰੇ ਆਪਣੇ ਅਧਿਕਾਰਾਂ ਦਾ ਆਨੰਦ ਮਾਣ ਰਹੇ ਹਾਂ : ਮੋਰਪਾਲ ਸ਼ਾਕਿਆ ਕੋਟਕਪੂਰਾ, 27 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਅਖਿਲ ਭਾਰਤੀ ਸ਼ਾਕਿਆ ਮਹਾਸਭਾ ਦੇ ਸਮੂਹ ਅਹੁਦੇਦਾਰਾਂ…