ਸਮਰੱਥ ਕਹਾਣੀਕਾਰ ਸਵਰਗੀ ਜਰਨੈਲ ਪੁਰੀ ਦੀ ਸੰਪੂਰਨ ਕਹਾਣੀ ਪੁਸਤਕ ਦਾ ਲੋਕ ਅਰਪਨ ਸਮਾਗਮ 16 ਨਵੰਬਰ ਨੂੰ ਸ਼ਹਿਬਾਜ਼ਪੁਰਾ (ਰਾਇਕੋਟ)ਵਿਖੇ ਹੋਵੇਗਾ।

ਲੁਧਿਆਣਾ 13 ਨਵੰਬਰ (ਵਰਲਡ ਪੰਜਾਬੀ ਟਾਈਮਜ਼) ਸਾਹਿਤ ਸਰਵਰ ਬਰਨਾਲਾ ਵੱਲੋਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਮਾਲਵੇ ਦੇ ਸਮਰੱਥ ਤੇ ਮੋਢੀ ਕਹਾਣੀਕਾਰਾਂ ਵਿਚੋਂ ਪ੍ਰਮੁੱਖ ਜਰਨੈਲ ਪੁਰੀ ਦੀਆਂ ਕਹਾਣੀਆਂ…

ਟੱਪੇ

ਕੋਠੇ ਤੇ ਕਾਂ, ਕਾਂ-ਕਾਂ ਕਰੇ, ਮੁੰਡਾ ਤੁਰ ਪ੍ਰਦੇਸ਼ ਗਿਆ ਪਤਨੀ ਨੂੰ ਕੱਲੀ ਛੱਡ ਕੇ ਘਰੇ। ਤਵਾ ਪਿਆ ਏ ਚੁੱਲ੍ਹੇ ਤੇ, ਲੋੜ ਦੂਜੇ ਬੰਦੇ ਦੀ ਪੈ ਜਾਂਦੀ ਹਰ ਕੰਮ ਸਿਰੇ ਨਾ…

ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਸ਼ਾਨੋ-ਸ਼ੌਕਤ ਨਾਲ ਸੰਪੰਨ 

ਫਰੀਦਕੋਟ 12 ਨਵੰਬਰ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼) ਸਿੱਖਿਆ ਵਿਭਾਗ ਵੱਲੋਂ ਸਥਾਨਕ ਨਹਿਰੂ ਸਟੇਡੀਅਮ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੀਲਮ ਰਾਣੀ ਦੀ ਪ੍ਰਧਾਨਗੀ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਪਵਨ ਕੁਮਾਰ…

ਪੰਜਾਬ ਵਿਧਾਨ ਸਭਾ ਸਪੀਕਰ  ਕੁਲਤਾਰ ਸਿੰਘ ਸੰਧਵਾਂ ਅਤੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੱਲੋਂ ਦੀਵਾਲੀ, ਬੰਦੀ ਛੋੜ ਤੇ ਵਿਸ਼ਵਕਰਮਾ ਦਿਵਸ ’ਤੇ ਲੋਕਾਂ ਨੂੰ ਵਧਾਈ*

ਫਰੀਦਕੋਟ, 12 ਨਵੰਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼  ) ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਅਤੇ ਫਰੀਦਕੋਟ  ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵਨੇ ਦੀਵਾਲੀ ਅਤੇ ਬੰਦੀ ਛੋੜ ਦਿਵਸ ’ਤੇ ਜਿਲ੍ਹਾ…

ਮਹਾਂਕਾਲ ਸਵਰਗ ਧਾਮ ਸੇਵਾ ਸੋਸਾਇਟੀ ਰਜਿ. ਫਰੀਦਕੋਟ ਵੱਲੋ ਮਿੱਟੀ ਦੇ ਦੀਵੇ, ਰੂੰ ਦੀਆਂ ਬੱਤੀਆਂ ਅਤੇ ਸਰਸੋਂ ਦਾ ਤੇਲ ਵੰਡ ਕੇ ਦਿਤਾ ਗਿਆ ਗਰੀਨ ਦਿਵਾਲੀ ਮਨਾਉਣ ਦਾ ਸੁਨੇਹਾਂ।

ਫਰੀਦਕੋਟ..12 ਨਵੰਬਰ  (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼) ਬਾਬਾ ਫਰੀਦ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਫਰੀਦਕੋਟ ਵਿਖੇ ਮਹਾਂਕਾਲ ਸਵਰਗ ਧਾਮ ਸੇਵਾ ਸੋਸਾਇਟੀ ਰਜਿ. ਦੇ ਮੈਂਬਰਾਂ ਵੱਲੋਂ ਚੇਅਰਮੈਨ ਅਸ਼ੋਕ ਭਟਨਾਗਰ ਅਤੇ ਪ੍ਰਧਾਨ…

ਭੈਣ ਰਣਜੀਤ ਕੌਰ ਇੰਸਾਂ ਬਣੇ ਬਲਾਕ ਬਠਿੰਡਾ ਦੇ 101ਵੇਂ ਸਰੀਰਦਾਨੀ

2 ਹਨੇਰੀਆਂ ਜ਼ਿੰਦਗੀਆਂ ਵੀ ਰੌਸ਼ਨ ਕਰ ਗਈ ਸਰੀਰਦਾਨੀ ਤੇ ਨੇਤਰਦਾਨੀ ਭੈਣ ਰਣਜੀਤ ਕੌਰ ਇੰਸਾਂ ਬਠਿੰਡਾ, 12 ਨਵੰਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ…

ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਦਿੱਤੀਆਂ ਵਧਾਈਆਂ

                  ਬਠਿੰਡਾ, 12 ਨਵੰਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)  ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਅੱਜ ਇੱਥੇ ਜ਼ਿਲ੍ਹਾ ਵਾਸੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ…

ਦਿ ਰੌਇਲ ਗਲੋਬਲ ਸਕੂਲ ਨੇ ਮਨਾਈ ਗਰੀਨ ਦਿਵਾਲੀ

'ਗਰੀਨ ਦਿਵਾਲੀ ਵੇਲੇ ਦੀ ਲੋੜ' : ਏਕਮਜੀਤ ਸੋਹਲ ਚੰਡੀਗੜ੍ਹ, 11 ਨਵੰਬਰ (ਹਰਦੇਵ ਚੌਹਾਨ/ਵਰਲਡ ਪੰਜਾਬੀ ਟਾਈਮਜ਼) ਦਿ ਰੌਇਲ ਗਲੋਬਲ ਸਕੂਲ ਖਿਆਲਾ ਕਲਾਂ,ਮਾਨਸਾ ਵਿਖੇ ਗਰੀਨ ਦਿਵਾਲੀ ਮਨਾਈ ਗਈ। ਸਵੇਰ ਦੀ ਸਭਾ ਵੇਲੇ…

ਉੱਘੇ ਲੇਖਕ ਮਹਿੰਦਰ ਸੂਦ ਵਿਰਕ ਨੂੰ ਡਾ.ਬੀ.ਆਰ.ਅੰਬੇਡਕਰ ਸੋਸ਼ਲ ਵੈਲਫੇਅਰ ਸੁਸਾਇਟੀ (ਰਜ਼ਿ.)ਪਿੰਡ ਵਿਰਕ ਵਲੋਂ ਕੀਤਾ ਗਿਆ ਸਨਮਾਨਿਤ-

ਜਲੰਧਰ 11 ਨਵੰਬਰ (ਵਰਲਡ ਪੰਜਾਬੀ ਟਾਈਮਜ਼) ਉੱਘੇ ਲੇਖਕ ਮਹਿੰਦਰ ਸੂਦ ਵਿਰਕ ਨੂੰ ਡਾ.ਬੀ.ਆਰ. ਅੰਬੇਡਕਰ ਸੋਸ਼ਲ ਵੈਲਫੇਅਰ ਸੁਸਾਇਟੀ (ਰਜ਼ਿ.) ਅਤੇ ਡਾ.ਬੀ.ਆਰ. ਅੰਬੇਡਕਰ ਵਲੰਟੀਅਰ ਯੂਨਿਟ ਅਤੇ N.R.I. ਵੀਰ,ਪਿੰਡ ਵਿਰਕ (ਜਲੰਧਰ) ਵਲੋਂ ਕਰਵਾਏ…

ਧਰਮ ਸਿੰਘ ਗੋਰਾਇਆ ਦੀ 1857 ਗਦਰ ਨਾਇਕ ਰਾਏ ਅਹਿਮਦ ਖਾਨ ਖਰਲ ਬਾਰੇ ਖੋਜ ਪੁਸਤਕ “ਰਾਵੀ ਦਾ ਰਾਠ” ਡਾਃ ਸੁਰਜੀਤ ਪਾਤਰ,ਪ੍ਰੋਃ ਗੁਰਭਜਨ ਸਿੰਘ ਗਿੱਲ ਤੇ ਸਾਥੀਆਂ ਵੱਲੋਂ ਲੋਕ ਅਰਪਨ

ਲੁਧਿਆਣਾਃ 11ਨਵੰਬਰ (ਵਰਲਡ ਪੰਜਾਬੀ ਟਾਈਮਜ਼) ਰੂਸੀ ਨਾਵਲਕਾਰ ਫਿਉਡੋਰ ਦੋਸਤੋਵਸਕੀ ਦੇ ਜਨਮ ਦਿਹਾੜੇ ਮੌਕੇ ਪੰਜਾਬੀ ਭਵਨ ਲਿਧਿਆਣਾ ਵਿੱਚ ਅੱਜ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂਮੈਰੀਲੈਂਡ (ਅਮਰੀਕਾ) ਵੱਸਦੇ ਖੋਜੀ ਪੰਜਾਬੀ ਲੇਖਕ ਧਰਮ ਸਿੰਘ…