ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਕੈਲੇਫੋਰਨੀਆ ਦੀ 23ਵੀਂ ਸਲਾਨਾ ਪੰਜਾਬੀ ਸਾਹਿਤਕ ਕਾਨਫਰੰਸ

ਪੰਜਾਬੀ ਭਾਸ਼ਾ, ਕਵਿਤਾ, ਕਹਾਣੀ ਅਤੇ ਆਲੋਚਨਾ ਬਾਰੇ ਹੋਈ ਅਰਥ ਭਰਪੂਰ ਵਿਚਾਰ ਚਰਚਾ ਹੇਵਰਡ, 9 ਨਵੰਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਕੈਲੇਫੋਰਨੀਆ ਵੱਲੋਂ ਹੇਵਰਡ ਵਿਖੇ ਕਰਵਾਈ ਗਈ 23ਵੀਂ ਸਲਾਨਾ ਪੰਜਾਬੀ ਸਾਹਿਤਕ…

ਮੈਕਮਾ ਐਕਸਪੋ ਦਾ 9ਵਾਂ ਐਡੀਸ਼ਨ 23 ਨਵੰਬਰ ਤੋਂ

ਚੰਡੀਗੜ੍ਹ ਵਿੱਚ ਲੱਗੇਗੀ ਫਾਰਚਿਊਨ ਐਗਜ਼ੀਬੀਟਰਜ਼ ਮਸ਼ੀਨ ਟੂਲਸ ਅਤੇ ਆਟੋਮੇਸ਼ਨ ਟੈਕਨਾਲੋਜੀ ਪ੍ਰਦਰਸ਼ਨੀ ਚੰਡੀਗੜ੍ਹ, 8 ਨਵੰਬਰ (ਹਰਦੇਵ ਚੌਹਾਨ/ਵਰਲਡ ਪੰਜਾਬੀ ਟਾਈਮਜ਼) ਮਸ਼ੀਨ ਟੂਲਸ  ਅਤੇ ਆਟੋਮੇਸ਼ਨ ਟੈਕਨਾਲੋਜੀ ਪ੍ਰਦਰਸ਼ਨੀ ਮੈਕਮਾ ਐਕਸਪੋ 2023, 23 ਤੋਂ 26…

31ਵੀਂ ਜ਼ਿਲਾ ਪੱਧਰੀ ਬਾਲ ਵਿਗਿਆਨ ਕਾਂਗਰਸ 2023 ਦਾ ਸਫ਼ਲਤਾ ਨਾਲ ਸੰਪੰਨ

6 ਸਕੂਲਾਂ ਦੀ ਰਾਜ ਪੱਧਰੀ ਬਾਲ ਵਿਗਿਆਨ ਕਾਂਗਰਸ-2023 ਲਈ ਹੋਈ ਚੋਣ: ਮੇਵਾ ਸਿੰਘ ਸਿੱਧੂ ਫ਼ਰੀਦਕੋਟ, 8 ਨਵੰਬਰ ( ਧਰਮ ਪ੍ਰਵਾਨਾਂ/ ਵਰਲਡ ਪੰਜਾਬੀ ਟਾਈਮਜ਼) ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ…

ਪੰਜਾਬੀ

ਦੁਸ਼ਮਣ ਦੇ ਨਾਲ ਲੜੀ ਪੰਜਾਬੀਧੌਣ ਤੋਂ ਫਿਰਦੀ ਫੜੀ ਪੰਜਾਬੀ ਦੇਗਾਂ ਵਿੱਚ ਉਬਾਲੇ ਖਾਧੇਚਰਖੜੀਆਂ ਤੇ ਚੜ੍ਹੀ ਪੰਜਾਬੀ ਬੰਦ ਬੰਦ ਕਟਵਾਇਆ ਪਹਿਲਾਂਰੰਬਿਆਂ ਦੇ ਨਾਲ ਘੜ੍ਹੀ ਪੰਜਾਬੀ ਗੁਰੂਆਂ ਦੇ ਮੁੱਖੋਂ ਜਨਮ ਲਿਆ ਹੈਮੋਤੀਆਂ…

ਸਾਹਿਤ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਰਾਹ ਦਿਖਾਉਂਦਾ ਹੈ-ਮੁਹੰਮਦ ਸਦੀਕ

ਪੰਜਾਬੀ ਲਿਖਾਰੀ ਸਭਾ ਰਾਮਪੁਰ ਦੇ ਤੀਸਰੇ ਗੁਰਚਰਨ ਰਾਮਪੁਰੀ ਯਾਦਗਾਰੀ ਪੁਰਸਕਾਰ ਤੇ ਵੱਡੀ ਗਣਿਤੀ ਵਿੱਚ ਲੇਖਕ ਇਕੱਠੇ ਹੋਏ ਰਾਮਪੁਰ 8 ਨਵੰਬਰ (ਵਰਲਡ ਪੰਜਾਬੀ ਟਾਈਮਜ਼ ) ਪੰਜਾਬੀ ਲਿਖਾਰੀ ਸਭਾ ਰਾਮਪੁਰ ਨੇ ਗੁਰਚਰਨ…

ਸਫ਼ਲ ਰਿਹਾ ਅੰਤਰਰਾਸ਼ਟਰੀ ਸਾਹਿਤਕ ਸੱਥ ਚੰਡੀਗੜ੍ਹ ਵਲੋਂ ਕਰਵਾਇਆ ਪਹਿਲਾ ਵਿਸ਼ਾਲ ਰਾਜ ਪੱਧਰੀ ਕਵੀ ਦਰਬਾਰ ਤੇ ਸਨਮਾਨ ਸਮਾਰੋਹ

ਚੰਡੀਗੜ੍ਹ 8 ਨਵੰਬਰ (ਸਟਾਫ਼ ਰਿਪੋਰਟਰ/ਵਰਲਡ ਪੰਜਾਬੀ ਟਾਈਮਜ਼ ) ਅੰਤਰਰਾਸ਼ਟਰੀ ਸਾਹਿਤਕ ਸੱਥ ਚੰਡੀਗੜ੍ਹ ਵਲੋਂ ਮਾਂ ਬੋਲੀ ਪੰਜਾਬੀ ਨੂੰ ਸਮਰਿਪਤ ਪਹਿਲਾਂ ਰਾਜ ਪੱਧਰੀ ਕਵੀ ਦਰਬਾਰ ਤੇ ਸਨਮਾਨ ਸਮਾਰੋਹ ਕਮਿਊਨਿਟੀ ਸੈਂਟਰ ਸੈਕਟਰ 40-ਏ…

ਸਿਹਤ ਮੰਤਰੀ ਡਾ. ਬਲਵੀਰ ਸਿੰਘ ਵਲੋਂ ਫਰੀਦਕੋਟ ਹਸਪਤਾਲ ਦਾ ਦੌਰਾ

ਫਰੀਦਕੋਟ, 8 ਨਵੰਬਰ (ਵਰਲਡ ਪੰਜਾਬੀ ਟਾਈਮਜ਼) ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਵਲੋਂ ਅੱਜ ਜਿਲ੍ਹਾ ਹਸਪਤਾਲ ਫਰੀਦਕੋਟ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਹਨਾਂ ਨਾਲ ਸਿਵਲ…

93ਵੇਂ ਸਾਲਾਂ ਮਾਤਾ ਸੁਰਜੀਤ ਕੌਰ ਦੇ ਭੋਗ ’ਤੇ ਇਲਾਕਾ ਨਿਵਾਸੀਆਂ ਨੇ ਸ਼ਰਧਾ ਦੇ ਫੁੱਲ ਕੀਤੇ ਭੇਟ

ਉੱਘੇ ਅੱਖਾਂ ਦੇ ਮਾਹਰ ਡਾ. ਬਰਾੜ ਦੇ ਮਾਤਾ ਜੀ ਦੀ ਹੋਈ ਅੰਤਿਮ ਅਰਦਾਸ ਸਪੀਕਰ ਸੰਧਵਾਂ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਉਚੇਚੇ ਤੌਰ ’ਤੇ ਰਹੇ ਹਾਜ਼ਰ ਫਰੀਦਕੋਟ, 8 ਨਵੰਬਰ (ਵਰਲਡ…