ਆਨੰਦਪੁਰ ਬਨਾਮ ਦਿੱਲੀ

ਦਿੱਲੀ ਦੇ ਦਿਲ 'ਚ ਖੜਕੀ ਹੈ—ਆਨੰਦਪੁਰ ਬਹੁਤ ਅੱਥਰਾ ਹੈਇਹਦੇ ਗੁਸਤਾਖ਼ ਬੋਲਾਂ ਨੇਤਖ਼ਤ ਦਾ ਚੈਨ ਖੋਇਆ ਹੈ। ਮੁਲਕ ਤਾਂ ਘੂਕ ਸੁੱਤਾ ਸੀਹਨੇਰੀ ਰਾਤ ਦੇ ਵਾਂਗੂੰ ।ਸ਼ਾਹੀ ਫ਼ੁਰਮਾਨ ਸੁਣਦਾ ਸੀਇਲਾਹੀ ਬਾਤ ਦੇ…

ਮੈਂ ਉਦਾਸ ਹੋਇਆ ਬੈਠਾ ਹਾਂ

ਉਸ ਦੀ ਹੱਥ ਵਿੱਚ ਫੜ ਤਸਵੀਰ, ਮੈਂ ਉਦਾਸ ਹੋਇਆ ਬੈਠਾ ਹਾਂ,ਪਿੱਟ-ਪਿੱਟ ਕੇ ਮੱਥੇ ਦੀ ਲਕੀਰ, ਮੈਂ ਉਦਾਸ ਹੋਇਆ ਬੈਠਾ ਹਾਂ,ਚੰਗੀ ਤਰ੍ਹਾਂ ਬੰਨ੍ਹੀਂ ਜਾਂਦੀ ਪੱਗ ਵੀ ਨਾਂ, ਢੰਗ ਕਿਸੇ ਦੀ ਹੁਣ,ਲਗਦਾ…

ਚਾਰ ਦਿਨਾਂ ਦੀ ਜ਼ਿੰਦਗੀ*

ਚਾਰ ਦਿਨਾਂ ਦੀ ਜ਼ਿੰਦਗੀ ਹੈਬੰਦਿਆਂ ਮਾਣ ਨਾ ਕਰ।ਕਿਸੇ ਨੇ ਤੇਰੇ ਨਾਲ ਨਹੀਂ ਜਾਣਾਤੂੰ ਕਰ ਲੈ ਭਜਨ ਬੰਦਗੀ ।ਤੂੰ ਨਾਦਾਨ ਨਾ ਬਣਉਹ ਬਚਪਨ ਬੀਤ ਗਿਆਹੁਣ ਤੈਨੂੰ ਜਵਾਨੀ ਚੜ੍ਹ ਆਈਕਿਉਂ ਕਰਦਾ ਹੈ…

ਕਿਰਦਾਰਕੁਸ਼ੀ 

ਅਧਿਆਪਕਾਂ ਦੀ ਇੱਕ ਰੋਜ਼ਾ ਟ੍ਰੇਨਿੰਗ ਦੌਰਾਨ ਹੈਪੀ ਮਾਸਟਰ ਮੇਰੇ ਕੋਲ ਜਾਣ ਪਹਿਚਾਣ ਵਧਾਉਂਦਿਆਂ  ਗੱਲਬਾਤ ਕਰਨ ਲੱਗਾ ਤਾਂ ਉਸਨੇ ਮੇਰੇ ਨਾਲ ਕੰਮ ਕਰਦੇ ਆਪਣੇ ਪੁਰਾਣੇ ਸਾਥੀ ਕੌਰ ਸਿੰਘ ਦੀਆਂ ਤਰੀਫਾਂ ਦੇ…

ਹਿੰਦ ਦੀ ਚਾਦਰ- ਗੁਰੂ ਤੇਗ ਬਹਾਦਰ

ਅੱਠਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਜੀਜਦ ਜੋਤੀ ਜੋਤ ਸਮਾਏ,ਬਾਬਾ ਬਕਾਲਾ ਉਚਾਰ ਕੇ ਮੁੱਖ ਤੋਂਉਨਾਂ ਆਖਰੀ ਸ਼ਬਦ ਸੁਣਾਏ।ਸੰਗਤ ਸਾਰੀ ਨੇ ਪਾ ਲਏ ਚਾਲੇਬਾਬਾ ਬਕਾਲਾ ਵੱਲ ਨੂੰ,ਮਨ ਵਿੱਚ ਸੀ ਸ਼ਰਧਾ ਪੂਰੀਸੁਣ ਕੇ ਗੁਰਾਂ…

ਲੁੱਟ ਖੋਹ ਕਰਨ ਦੀ ਯੋਜਨਾ ਬਣਾ ਰਹੇ ਗਿਰੋਹ ਨੂੰ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਕੀਤਾ ਕਾਬੂ

1 ਮਹਿਲਾ ਸਮੇਤ 6 ਦੋਸ਼ੀਆਂ ਪਾਸੋ ਤੇਜ਼ਧਾਰ ਹਥਿਆਰ ਵੀ ਬਰਾਮਦ : ਐਸਐਸਪੀ ਕੋਟਕਪੂਰਾ, 22 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਡਾ. ਪ੍ਰਗਿਆ ਜੈਨ ਐਸ.ਐਸ.ਪੀ. ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਮਾੜੇ…

ਫਰੀਦਕੋਟ ਪੁਲਿਸ ਵੱਲੋ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਦੋਸ਼ੀ ਕਾਬੂ

ਦੋਸ਼ੀ ਪਾਸੋ ਚੋਰੀ ਕੀਤਾ ਮੋਟਰਸਾਈਕਲ ਵੀ ਕੀਤਾ ਗਿਆ ਬਰਾਮਦ : ਡੀ.ਐਸ.ਪੀ. ਕੋਟਕਪੂਰਾ, 22 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਡਾ. ਪ੍ਰਗਿਆ ਜੈਨ ਐਸ.ਐਸ.ਪੀ. ਫਰੀਦਕੋਟ ਦੇ ਨਿਰਦੇਸ਼ਾਂ ਅਧੀਨ ਫਰੀਦਕੋਟ ਪੁਲਿਸ ਵੱਲੋਂ ਮਾੜੇ…

ਸਪੀਕਰ ਸੰਧਵਾਂ ਵੱਲੋਂ ਡੀ.ਪੀ.ਆਰ.ਓ. ਦੇ ਪਿਤਾ ਦੇ ਵਿਛੋੜੇ ’ਤੇ ਦੁੱਖ ਪ੍ਰਗਟ

ਕੋਟਕਪੂਰਾ, 22 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਅਮਰੀਕ ਸਿੰਘ ਡੀ.ਪੀ.ਆਰ.ਓ. ਫ਼ਰੀਦਕੋਟ ਦੇ ਪਿਤਾ ਰਣਜੀਤ ਸਿੰਘ ਦੇ ਦਿਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ।…

ਸੱਤਵੀਂ ਵਿਦਿਆਰਥੀ ਚੇਤਨਾ ਪ੍ਰੀਖਿਆ ਦਾ ਸੂਬਾਈ ਸਨਮਾਨ ਸਮਾਗਮ 23 ਨਵੰਬਰ ਨੂੰ ਬਰਨਾਲਾ ਵਿਖੇ -ਤਰਕਸ਼ੀਲ

ਇਸ ਸਮਾਗਮ ਵਿੱਚ ਬਚਪਨ ਇੰਗਲਿਸ਼ ਸਕੂਲ ਦੀ ਸੱਤਵੀਂ ਜਮਾਤ ਦੀ ਵਿਦਿਆਰਥਣ ਵਾਨੀ ਤੇ ਚੰਗੀ ਕਾਰਗੁਜ਼ਾਰੀ ਲਈ ਇਕਾਈ ਸੰਗਰੂਰ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ -ਮਾਸਟਰ ਪਰਮਵੇਦ ਸੰਗਰੂਰ 22 ਨਵੰਬਰ (ਮਾਸਟਰ ਪਰਮ…

350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ 350 ਕਿਲੋਮੀਟਰ ਸਾਈਕਲ ਚਲਾਉਣ ਦਾ ਟੀਚਾ ਉਲੀਕਿਆ

ਕੋਟਕਪੂਰਾ, 22 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸ਼੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ ਸ਼ਹੀਦੀ ਦਿਹਾੜੇ ਪੂਰੇ ਭਾਰਤ ਅਤੇ…