ਸਪੀਕਰ ਸੰਧਵਾਂ ਨੇ 5 ਕਰੋੜ ਰੁਪਏ ਦੀ ਲਾਗਤ ਨਾਲ 4 ਲਿੰਕ ਸੜਕਾਂ ਦੀ ਰਿਪੇਅਰ ਦੇ ਨੀਂਹ ਪੱਥਰ ਰੱਖੇ

ਸਪੀਕਰ ਸੰਧਵਾਂ ਨੇ 5 ਕਰੋੜ ਰੁਪਏ ਦੀ ਲਾਗਤ ਨਾਲ 4 ਲਿੰਕ ਸੜਕਾਂ ਦੀ ਰਿਪੇਅਰ ਦੇ ਨੀਂਹ ਪੱਥਰ ਰੱਖੇ

ਕੋਟਕਪੂਰਾ, 21 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਹਲਕਾ ਕੋਟਕਪੂਰਾ ਵਿੱਚ ਲਗਭਗ 5 ਕਰੋੜ ਰੁਪਏ ਦੀ ਲਾਗਤ ਨਾਲ 4 ਲਿੰਕ ਸੜਕਾਂ ਦੀ ਰਿਪੇਅਰ ਦੇ ਨੀਂਹ…
ਬੋਲੀ ਹੈ ਪੰਜਾਬੀ ਸਾਡੀ

ਬੋਲੀ ਹੈ ਪੰਜਾਬੀ ਸਾਡੀ

ਬੋਲੀ ਹੈ ਪੰਜਾਬੀ ਸਾਡੀਅਸੀਂ ਹਾਂ ਇਸ ਦੇ ਵਾਰਸ,ਸਿੱਖ ਲੈਂਦਾ ਹੈ ਜੋ ਵੀ ਇਸਨੂੰਬਣ ਜਾਂਦਾ ਹੈ ਪਾਰਸ। ਨਾਥ ਜੋਗੀਆਂ ਦੇ ਟਿੱਲਿਆਂ ਤੋਂਇਸ ਨੇ ਆਪਣੀ ਹੋਂਦ ਬਣਾਈ,ਗੁਰੂਆਂ ਇਸ ਨੂੰ ਮਾਂਜ ਸਵਾਰ ਕੇਸੋਹਣੀ…

ਮਿਲਾਵਟੀ ਖਾਦ ਪਦਾਰਥਾਂ ਵਿਰੁੱਧ ਸਪੀਕਰ ਸੰਧਵਾਂ ਦੀ ਮੁਹਿੰਮ ਦੀ ਚੁਫੇਰਿਉਂ ਸ਼ਲਾਘਾ

ਉਸਾਰੂ ਸੋਚ ਰੱਖਣ ਵਾਲੀਆਂ ਸੰਸਥਾਵਾਂ ਅਤੇ ਜਥੇਬੰਦੀਆਂ ਮੁਹਿੰਮ ਤੋਂ ਸੰਤੁਸ਼ਟ ਕੋਟਕਪੂਰਾ, 21 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਬੀਤੇ ਕੱਲ ਖੁਰਾਕ ਸੁਰੱਖਿਆ ਅਫਸਰ ਨਾਲ ਤਾਲਮੇਲ ਕਰਕੇ ਸਥਾਨਕ ਸਿਟੀ ਥਾਣੇ ਦੀ ਪੁਲਿਸ…
“ਸਾਡੇ ਬਜੁਰਗ ਸਾਡਾ ਮਾਣ” ਮੁਹਿੰਮ ਤਹਿਤ ਕੈਂਪ ਆਯੋਜਿਤ

“ਸਾਡੇ ਬਜੁਰਗ ਸਾਡਾ ਮਾਣ” ਮੁਹਿੰਮ ਤਹਿਤ ਕੈਂਪ ਆਯੋਜਿਤ

ਬਜੁਰਗਾਂ ਦੀ ਸਿਹਤ ਸੰਭਾਲ ਅਤੇ ਸਰਕਾਰੀ ਸਹੂਲਤਾਂ ਬਾਰੇ ਕਰਵਾਈ ਗਈ ਜਾਣਕਾਰੀ ਮੁਹੱਈਆ ਬਜੁਰਗਾਂ ਦੀ ਮੁਫ਼ਤ ਸਿਹਤ ਜਾਂਚ ਤੋਂ ਇਲਾਵਾ ਵੰਡੀਆਂ ਗਈ ਮੁਫ਼ਤ ਦਵਾਈਆਂ              …
ਧੰਨਵਾਦ / ਮਿੰਨੀ ਕਹਾਣੀ

ਧੰਨਵਾਦ / ਮਿੰਨੀ ਕਹਾਣੀ

ਦਸਵੀਂ ਦੀ ਸਲਾਨਾ ਪ੍ਰੀਖਿਆ ਦਾ ਅੱਜ ਆਖਰੀ ਪੇਪਰ ਖਤਮ ਹੋਣ ਪਿੱਛੋਂ ਕੇਂਦਰ ਕੰਟਰੋਲਰ (ਸਕੂਲ ਮੁਖੀ) ਨੇ ਨਿਗਰਾਨ ਅਮਲੇ ਲਈ ਚਾਹ-ਪਾਣੀ ਦਾ ਪ੍ਰਬੰਧ ਕੀਤਾ। ਚਾਹ ਦੇ ਨਾਲ ਖਾਣ ਲਈ ਕਈ ਪ੍ਰਕਾਰ…
ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ (ਲੁਧਿਆਣਾ) ਵਿਖੇ ਰਿਸ਼ਤਿਆਂ ਦਾ ਸਤਿਕਾਰ’ ਵਿਸ਼ੇ ‘ਤੇ ਅੰਤਰ ਰਾਸ਼ਟਰੀ ਗੋਸ਼ਟੀ

ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ (ਲੁਧਿਆਣਾ) ਵਿਖੇ ਰਿਸ਼ਤਿਆਂ ਦਾ ਸਤਿਕਾਰ’ ਵਿਸ਼ੇ ‘ਤੇ ਅੰਤਰ ਰਾਸ਼ਟਰੀ ਗੋਸ਼ਟੀ

ਮਾਂ ਬੋਲੀ ਦਾ ਗਿਆਨ ਹੀ ਰਿਸ਼ਤਿਆਂ ਦੀ ਪਾਲਣਾ ਲਈ ਮੂਲ ਆਧਾਰ ਬਣ ਸਕਦਾ ਹੈ- ਪ੍ਰੋ.ਗੁਰਭਜਨ ਸਿੰਘ ਗਿੱਲ ਲੁਧਿਆਣਾਃ 20 ਫਰਵਰੀ (ਵਰਲਡ ਪੰਜਾਬੀ ਟਾਈਮਜ਼) ਬਾਬਾ ਬੰਦਾ ਸਿੰਘ ਬਹਾਦਰ ਅੰਤਰ ਰਾਸ਼ਟਰੀ ਫਾਉਂਡੇਸ਼ਨ…
ਇੰਟਰਨੈਸ਼ਨਲ ਮਿਲੇਨੀਅਮ ਸਕੂਲ ਵੱਲੋਂ ਪਿੰਡ ਲੰਡੇ ਵਿੱਚ ‘ਸਿੱਖਿਆ ਦੀ ਮਹੱਤਤਾ ਅਤੇ ਵਿਦਿਆਰਥੀਆਂ ਦੀ ਭੂਮਿਕਾ’ ਵਿਸ਼ੇ ’ਤੇ ਸੈਮੀਨਾਰ

ਇੰਟਰਨੈਸ਼ਨਲ ਮਿਲੇਨੀਅਮ ਸਕੂਲ ਵੱਲੋਂ ਪਿੰਡ ਲੰਡੇ ਵਿੱਚ ‘ਸਿੱਖਿਆ ਦੀ ਮਹੱਤਤਾ ਅਤੇ ਵਿਦਿਆਰਥੀਆਂ ਦੀ ਭੂਮਿਕਾ’ ਵਿਸ਼ੇ ’ਤੇ ਸੈਮੀਨਾਰ

ਕੋਟਕਪੂਰਾ, 20 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਇੰਟਰਨੈਸ਼ਨਲ ਮਿਲੇਨੀਅਮ ਸਕੂਲ ਨੇ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਵਾਸੂ ਸ਼ਰਮਾ, ਡਾਇਰੈਕਟਰ ਸੀਮਾ ਸ਼ਰਮਾ, ਚੇਅਰਪਰਸਨ ਰਕਸ਼ੰਦਾ ਸ਼ਰਮਾ, ਅਕਾਦਮਿਕ ਡਾਇਰੈਕਟਰ ਵਿਨੋਦ ਸ਼ਰਮਾ ਅਤੇ ਪ੍ਰਿੰਸੀਪਲ ਨੀਲਮ…
ਸਹੀ ਮਾਰਗਦਰਸ਼ਨ ਨਾਲ ਹੀ ਸੰਭਵ ਹਨ ਵੱਡੀਆਂ ਉਪਲਬਧੀਆਂ: ਵਿਸ਼ਾਲ ਚਾਵਲਾ

ਸਹੀ ਮਾਰਗਦਰਸ਼ਨ ਨਾਲ ਹੀ ਸੰਭਵ ਹਨ ਵੱਡੀਆਂ ਉਪਲਬਧੀਆਂ: ਵਿਸ਼ਾਲ ਚਾਵਲਾ

ਉਚੇਰੀ ਸਿੱਖਿਆ ਅਤੇ ਰੋਜ਼ਗਾਰ ਮੌਕਿਆਂ ਬਾਰੇ ਵਿਦਿਆਰਥੀਆਂ ਨੂੰ ਕੀਤਾ ਗਿਆ ਜਾਗਰੂਕ  ਬਠਿੰਡਾ, 20 ਫਰਵਰੀ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)  ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਦੇ ਸੁਨਹਿਰੇ ਭਵਿੱਖ ਦੇ  ਨਿਰਮਾਣ ਲਈ ਲਗਾਤਾਰ ਉਪਰਾਲੇ ਕੀਤੇ ਜਾ…
ਸ੍ਰੀ ਗੁਰੂ ਰਵਿਦਾਸ ਸੁਸਾਇਟੀ ਵੱਲੋਂ ਸਨਮਾਨ ਸਮਾਰੋਹ 22 ਨੂੰ : ਭਾਰਤੀ

ਸ੍ਰੀ ਗੁਰੂ ਰਵਿਦਾਸ ਸੁਸਾਇਟੀ ਵੱਲੋਂ ਸਨਮਾਨ ਸਮਾਰੋਹ 22 ਨੂੰ : ਭਾਰਤੀ

ਸੇਵਾ ਮੁਕਤ ਮੁਲਾਜ਼ਮਾਂ ਦਾ ਹੋਵੇਗਾ ਮਾਣ ਤਾਣ  ਫ਼ਰੀਦਕੋਟ 20 ਫਰਵਰੀ (ਸ਼ਿਵਨਾਥ /ਵਰਲਡ ਪੰਜਾਬੀ ਟਾਈਮਜ਼ ) ਸਥਾਨਕ ਸ੍ਰੀ ਗੁਰੂ ਰਵਿਦਾਸ ਸੁਸਾਇਟੀ (ਰਜਿ.) ਵੱਲੋਂ ਭਾਈਚਾਰੇ ਦੇ ਸੇਵਾ ਮੁਕਤ ਮੁਲਾਜ਼ਮਾਂ ਦਾ ਸਨਮਾਨ ਕੀਤਾ…