ਆਪਸੀ ਏਕਤਾ

ਨਿੱਕੇ ਨਿੱਕੇ ਬਾਲਾਂ ਨੂੰ ਅਸੀਂ ਖੂਬ ਪੜ੍ਹਾਇਆਇੱਕ ਸ਼ਿਕਾਰੀ ਨੇ ਸੁੱਟ ਚੋਗਾ ਜਾਲ ਵਿਛਾਇਆ। ਚੋਗੇ ਦੇ ਮਿੱਠੇ ਲਾਲਚ ਨੇ ਕਈ ਕਬੂਤਰਾਂ ਨੂੰ ਫਸਾਇਆਫਸੇ ਤੇ ਡਰੇ ਕਬੂਤਰਾਂ ਨੂੰ ਏਕੇ ਦਾ ਨੁਸਖ਼ਾ ਚੇਤੇ…

ਜੰਮੂ-ਕਸ਼ਮੀਰ ਅਕੈਡਮੀ ਆਫ ਆਰਟ, ਕਲਚਰ ਐਂਡ ਲੈਂਗਵੇਜਿਜ਼ ਡਿਵੀਜ਼ਨਲ ਦਫ਼ਤਰ, ਸ੍ਰੀਨਗਰ ਵਲੋਂ ਪਹਿਲੀ ਵਾਰ ਤਰਬੋਨੀ (ਕਰਨਾਹ, ਕੁਪਵਾਰਾ) ਵਿਖੇ ਪੰਜਾਬੀ ਕਵੀ ਦਰਬਾਰ ਅਤੇ ਸ਼ਬਦ ਕੀਰਤਨ ਦਾ ਆਯੋਜਨ: ਸਮੇਂ ਦੀ ਵੱਡੀ ਲੋੜ – ਪੋਪਿੰਦਰ ਸਿੰਘ ਪਾਰਸ

ਜੰਮੂ ਕਸ਼ਮੀਰ ਅਕੈਡਮੀ ਆਫ ਆਰਟ, ਕਲਚਰ ਐਂਡ ਲੈਂਗਵੇਜਿਜ਼ (JKAACL) ਵਲੋਂ ਅੱਜ ਗੁਰਦੁਆਰਾ ਸਾਹਿਬ, ਪਿੰਡ ਤਰਬੋਨੀ (ਤਹਿਸੀਲ ਕਰਨਾਹ, ਜ਼ਿਲ੍ਹਾ ਕੁਪਵਾਰਾ) ਵਿੱਚ ਪੰਜਾਬੀ ਕਵੀ ਦਰਬਾਰ ਅਤੇ ਸ਼ਬਦ ਕੀਰਤਨ ਦਾ ਆਯੋਜਨ ਕੀਤਾ ਗਿਆ,…

ਰਾਸ਼ਟਰੀ ਪ੍ਹਸਿੱਧੀ ਪ੍ਰਾਪਤ ਭੋਜਨ ਵਿਗਿਆਨੀ ਤੇ ਪੰਜਾਬੀ ਲੇਖਕ ਡਾ. ਫਕੀਰ ਚੰਦ ਸ਼ੁਕਲਾ ਨੂੰ ਸੇਜਲ ਅੱਖਾਂ ਨਾਲ ਵਿਦਾਇਗੀ।

ਵੱਖ ਵੱਖ ਸਾਹਿੱਤਕ ਸੰਸਥਾਵਾਂ ਨੇ ਫੁੱਲ ਮਾਲਾਵਾਂ ਤੇ ਦੋਸ਼ਾਲੇ ਪਹਿਨਾ ਕੇ ਅਲਵਿਦਾ ਕਿਹਾ ਲੁਧਿਆਣਾਃ 10 ਅਕਤੂਬਰ (ਵਰਲਡ ਪੰਜਾਬੀ ਟਾਈਮਜ਼) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਭੋਜਨ ਤਕਨਾਲੋਜੀ ਵਿਭਾਗ ਦੇ ਸੀਨੀਅਰ ਪ੍ਹੋਫੈਸਰ…

ਰਾਜਵੀਰ ਜਵ੍ਹੰਧਾ

ਤੁਰ ਗਿਆ ਅੱਜ ਯਾਰ ਜਵ੍ਹੰਧਾਛੱਡਕੇ ਇਹ ਸੰਸਾਰ ਜਵ੍ਹੰਧਾ ਹੱਸ ਹੱਸਕੇ ਸੀ ਗੱਲਾਂ ਕਰਦਾਖਿੜੀ ਫੁੱਲਾਂ ਦੀ ਗੁਲਜ਼ਾਰ ਜਵ੍ਹੰਧਾ ਸੋਣੇਂ ਤੋਂ ਵੀ ਸੀ ਵੱਧ੍ਹ ਚਮਕਦਾਹਿਰਿਆਂ ਦਾ ਸੀ ਹਾਰ ਜਵ੍ਹੰਧਾ ਥੋੜੇ ਚਿਰ ਵਿੱਚ…

ਜੀ ਜੀ ਐੱਨ ਖਾਲਸਾ ਕਾਲਿਜ ਲੁਧਿਆਣਾ ਵਿੱਚ ਪ੍ਰਵਾਸ ਦਾ 45ਵਾਂ ਅੰਕ ਲੋਕ ਅਰਪਣ

ਪ੍ਰਵਾਸੀ ਲੇਖਕ ਬਦੇਸ਼ਾਂ ਦੀ ਬਦਲਦੀ ਸਮਾਜਿਕ ਆਰਥਿਕ ਤੇ ਸੱਭਿਆਚਾਰਕ ਤਸਵੀਰ ਵੀ ਸਾਹਿੱਤ ਵਿੱਚ ਪੇਸ਼ ਕਰਨ- ਡਾ. ਸ ਪ ਸਿੰਘ ਲੁਧਿਆਣਾਃ 10 ਅਕਤੂਬਰ (ਵਰਲਡ ਪੰਜਾਬੀ ਟਾਈਮਜ਼) ਪਰਵਾਸੀ ਸਾਹਿਤ ਅਧਿਐਨ ਕੇਂਦਰ, ਗੁਜਰਾਂਵਾਲਾ…

ਫਰੀਦਕੋਟ ਜਾਂਦੇ ਸਮੇਂ 108 ਐਂਬੂਲੈਂਸ ਅੰਦਰ ਕਰਵਾਉਣੀ ਪਈ ਐਮਰਜੈਂਸੀ ਡਲਿਵਰੀ

ਕੋਟਕਪੂਰਾ, 10 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਡਾਕਟਰੀ ਤਿਆਰੀ ਅਤੇ ਟੀਮ ਵਰਕ ਦੇ ਇੱਕ ਅਸਾਧਾਰਨ ਪ੍ਰਦਰਸ਼ਨ ਵਿੱਚ ਇੱਕ 18 ਸਾਲਾ ਲੜਕੀ ਨੇ 108 ਐਂਬੂਲੈਂਸ ਅੰਦਰ ਇੱਕ ਬੱਚੀ ਨੂੰ ਸੁਰੱਖਿਅਤ ਜਨਮ…

ਜੋਨ ਪੱਧਰੀ ਐਥਲੈਟਿਕਸ ਮੁਕਾਬਲਿਆਂ ’ਚ ਜੀ.ਜੀ.ਐੱਸ. ਸਕੂਲ ਦੀਆਂ ਖਿਡਾਰਨਾਂ ਜੇਤੂ

ਕੋਟਕਪੂਰਾ, 10 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਜੋਨ ਪੱਧਰੀ ਐਥਲੈਟਿਕਸ ਮੁਕਾਬਲਿਆਂ ਵਿੱਚ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ, ਮਡਾਹਰ ਕਲਾਂ ਦੀਆਂ ਖਿਡਾਰਨਾ ਨੇ ਜੋਨ ਬਰੀਵਾਲਾ ਦੀ ਅਗਵਾਈ ਕਰਦਿਆਂ ਐਥਲੈਟਿਕਸ ਮੁਕਾਬਲਿਆਂ ਵਿੱਚ…

ਡਰੀਮਲੈਂਡ ਪਬਲਿਕ ਸੀਨੀ. ਸੈਕੰ. ਸਕੂਲ ਵਿਖੇ ਮਹਿੰਦੀ ਮੁਕਾਬਲਾ ਕਰਵਾਇਆ ਗਿਆ

ਕੋਟਕਪੂਰਾ, 10 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਥਾਨਕ ਡਰੀਮਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾ ਚੌਥ ਦੇ ਵਰਤ ਮੌਕੇ ਮੈਡਮ ਨਵਪ੍ਰੀਤ ਸ਼ਰਮਾ ਦੀ ਅਗਵਾਈ ਹੇਠ ਮਹਿੰਦੀ ਮੁਕਾਬਲਾ ਕਰਵਾਇਆ ਗਿਆ। ਇਹ…

ਦਸਮੇਸ਼ ਮਿਸ਼ਨ ਸਕੂਲ ਹਰੀਨੌ ਵਿਖੇ ਇੱਕ ਰੋਜਾ ਐੱਨ.ਐੱਸ.ਐੱਸ. ਕੈਂਪ ਲਾਇਆ ਗਿਆ

ਕੋਟਕਪੂਰਾ, 10 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਦਸਮੇਸ਼ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਹਰੀ ਨੌ ਵਿਖੇ ਇੱਕ ਰੋਜਾ ਐਨ.ਐਸ.ਐਸ. ਕੈਂਪ ਲਾਇਆ ਗਿਆ। ਜਿਸ ਵਿੱਚ 50 ਵਲੰਟੀਅਰਜ਼ ਨੇ ਭਾਗ ਲਿਆ। ਲੜਕੀਆਂ ਨੇ…

‘ਆਪ’ ਆਗੂ ਜਸਵਿੰਦਰ ਸਿੰਘ ਬੱਬੂ ਸ਼ੋਸ਼ਲ ਮੀਡੀਆ ਦੇ ਹਲਕਾ ਵਾਈਸ ਕੋਆਰਡੀਨੇਟਰ ਨਿਯੁਕਤ

ਕੋਟਕਪੂਰਾ, 10 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਆਮ ਆਦਮੀ ਪਾਰਟੀ ਦੇ ਸੀਨੀਅਰ ਅਤੇ ਜੁਝਾਰੂ ਆਗੂ ਜਸਵਿੰਦਰ ਸਿੰਘ ਬੱਬੂ ਨੂੰ ਪਾਰਟੀ ਹਾਈਕਮਾਂਡ ਵੱਲੋਂ ਹਲਕਾ ਵਾਈਸ ਕੋਆਰਡੀਨੇਟਰ ਸ਼ੋਸ਼ਲ ਮੀਡੀਆ ਨਿਯੁਕਤ ਕੀਤਾ ਗਿਆ…