ਸਾਦਿਕ ਵਿਖ਼ੇ ਹੋਏ ਦੁਕਾਨਦਾਰ ‘ਤੇ ਕਥਿਤ ਹਮਲੇ ਵਿਰੁੱਧ ਆਰਸ਼ ਸੱਚਰ ਨੇ ਸਖ਼ਤ ਕਾਰਵਾਈ ਦੀ ਕੀਤੀ ਮੰਗ

ਸਾਦਿਕ ਵਿਖ਼ੇ ਹੋਏ ਦੁਕਾਨਦਾਰ ‘ਤੇ ਕਥਿਤ ਹਮਲੇ ਵਿਰੁੱਧ ਆਰਸ਼ ਸੱਚਰ ਨੇ ਸਖ਼ਤ ਕਾਰਵਾਈ ਦੀ ਕੀਤੀ ਮੰਗ

ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਦੁਕਾਨਦਾਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਕੀਤੀ ਮੰਗ ਫ਼ਰੀਦਕੋਟ/ਕੋਟਕਪੂਰਾ, 2 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਸ਼੍ਰੀ ਆਰਸ਼ ਸੱਚਰ…
ਜਦੋਂ ਰਾਵਣ ਦਾ ਫ਼ੋਨ ਆਇਆ

ਜਦੋਂ ਰਾਵਣ ਦਾ ਫ਼ੋਨ ਆਇਆ

ਟਰਨ ਟਰਨ..ਅਚਾਨਕ ਫੋਨ ਦੀ ਘੰਟੀ ਵੱਜੀ ਹੈਲੋ ਕੌਣ, ਮੈਂ ਫ਼ੋਨ ਚੁੱਕਦਿਆਂ ਕਿਹਾ। ਮੈਂ ਰਾਵਣ ਬੋਲਦਾਂ, ਅੱਗੋਂ ਆਵਾਜ਼ ਆਈ, ਐਨੀ ਰਾਤ ਨੂੰ ਕੌਣ ਮਜ਼ਾਕ ਕਰ ਰਿਹਾ। ਮਜ਼ਾਕ ਨਹੀਂ ਮੈਂ ਸੱਚਮੁੱਚ ਰਾਵਣ…
ਰਾਮ,ਰਾਵਣ-ਨੇਕੀ,ਬਦੀ

ਰਾਮ,ਰਾਵਣ-ਨੇਕੀ,ਬਦੀ

ਆ ਗਿਆ ਦੁਸ਼ਹਿਰੇ ਦਾ ਤਿਉਹਾਰ ਬੱਚਿਓ।ਵੇਖੋ ਕਿੰਨੇ ਸਜੇ ਨੇ ਬਾਜ਼ਾਰ ਬੱਚਿਓ। ਸਾਰਿਆਂ ਦੇ ਸੋਹਣੇ ਸੋਹਣੇਸੂਟ ਪਾਏ ਨੇ।ਛੋਟੇ ਬੱਚੇ ਵੱਡਿਆਂ ਦੇ ਨਾਲਆਏ ਨੇ।ਮਿੰਟੂ, ਬਿੱਟੂ, ਪੱਬੀ ਅਤੇ ਤਾਰਬੱਚਿਓ।ਦੁਸ਼ਿਹਰੇ ਦਾ,,,,,,,,,,,,,,,,। ਮੰਜਿਆਂ ਤੇ ਰੱਖੀਆਂ…
ਬੈਂਕ ਨੇ ਧੋਖਾਧੜੀ ਦਾ ਸ਼ਿਕਾਰ ਖਾਤਾਧਾਰਕਾਂ ਨੂੰ ਪੰਜਵੀਂ ਕਿਸ਼ਤ ਰਾਹੀਂ ਵਾਪਸ ਕੀਤੇ 2 ਕਰੋੜ ਰੁਪਏ

ਬੈਂਕ ਨੇ ਧੋਖਾਧੜੀ ਦਾ ਸ਼ਿਕਾਰ ਖਾਤਾਧਾਰਕਾਂ ਨੂੰ ਪੰਜਵੀਂ ਕਿਸ਼ਤ ਰਾਹੀਂ ਵਾਪਸ ਕੀਤੇ 2 ਕਰੋੜ ਰੁਪਏ

ਕੋਟਕਪੂਰਾ/ਸਾਦਿਕ, 1 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪਿਛਲੇ ਦਿਨੀਂ ਭਾਰਤੀ ਸਟੇਟ ਬੈਂਕ ਬਰਾਂਚ ਸਾਦਿਕ ਦੇ ਖਾਤਾਧਾਰਕਾਂ ਨਾਲ ਹੋਈ ਧੋਖਾਧੜੀ ਤੋਂ ਬਾਅਦ ਬੈਂਕ ਨੇ ਅੱਜ ਪੰਜਵੀਂ ਕਿਸ਼ਤ ਰਾਂਹੀ ਕਰੀਬ 31 ਖਾਤਾਧਾਰਕਾਂ…
ਬਹਾਰ ਨਾਲੋਂ ਵੀ ਖ਼ੂਬਸੂਰਤ ਏ ਕਨੇਡਾ ਵਿਚ ਪਤਝੜ ਦਾ ਮੌਸਮ

ਬਹਾਰ ਨਾਲੋਂ ਵੀ ਖ਼ੂਬਸੂਰਤ ਏ ਕਨੇਡਾ ਵਿਚ ਪਤਝੜ ਦਾ ਮੌਸਮ

ਬਹਾਰ ਨਾਲੋਂ ਵੀ ਪਰਪੱਕ ਖੂਬਸੂਰਤ ਹੈ ਕਨੇਡਾ ਵਿਚ ਪਤਝੜ ਦਾ ਰੁਮਾਂਚਿਕ ਮੌਸਮ | ਪਿਛਲੇ ਦਿਨੀਂ ਐਡਮਿੰਟਨ ਤੋਂ ਕਈ-ਕਈ ਸੌ ਮੀਲ ਦੂਰ ਘੁੰਮਣ ਫਿਰਨ ਦਾ ਮੌਕਾ ਮਿਲਿਆ | ਇੱਥੇ ਪਤਝੜ ਸਿਤੰਬਰ…
ਬਾਬਾ ਫ਼ਰੀਦ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਵਿਧਾਨ ਸਭਾ ਦਾ ਲਾਈਵ ਸੈਸ਼ਨ ਦੇਖਿਆ

ਬਾਬਾ ਫ਼ਰੀਦ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਵਿਧਾਨ ਸਭਾ ਦਾ ਲਾਈਵ ਸੈਸ਼ਨ ਦੇਖਿਆ

ਕੋਟਕਪੂਰਾ, 1 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) 29 ਸਤਬੰਰ 2025 ਨੂੰ ਚੰਡੀਗੜ੍ਹ ਵਿਖੇ ਦੋ ਦਿਨਾਂ ਦੇ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਜੋ ਕਿ 26 ਅਤੇ 29 ਨੂੰ ਚੱਲ ਰਿਹਾ ਸੀ,…
ਪ੍ਰਵਾਸੀ ਭਾਰਤੀ ਬਲਵਿੰਦਰ ਸਰਾਂ ਨੇ ਸਰਕਾਰੀ ਸਕੂਲ ਵਿੱਚ ਲਵਾਇਆ ਆਰ ਓ ਅਤੇ ਚਿੱਲਰ 

ਪ੍ਰਵਾਸੀ ਭਾਰਤੀ ਬਲਵਿੰਦਰ ਸਰਾਂ ਨੇ ਸਰਕਾਰੀ ਸਕੂਲ ਵਿੱਚ ਲਵਾਇਆ ਆਰ ਓ ਅਤੇ ਚਿੱਲਰ 

ਫ਼ਰੀਦਕੋਟ  1 ਅਕਤੂਬਰ (ਵਰਲਡ ਪੰਜਾਬੀ ਟਾਈਮਜ਼) ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ ਰਜਿ ਫਰੀਦਕੋਟ ਦੇ ਸੀਨੀਅਰ ਮੈਂਬਰ ਅਤੇ ਪ੍ਰਵਾਸੀ ਭਾਰਤੀ ਬਲਵਿੰਦਰ ਸਿੰਘ ਸਰਾਂ ਸਰੀ ਬੀ ਸੀ ਕੈਨੇਡਾ ਨੇ ਆਪਣੇ ਪਿਤਾ ਸਵ: ਸ…
ਨਿੱਜੀ ਅਤੇ ਆਲੇ ਦੁਆਲੇ ਦੀ ਸਾਫ਼ ਸਫ਼ਾਈ

ਨਿੱਜੀ ਅਤੇ ਆਲੇ ਦੁਆਲੇ ਦੀ ਸਾਫ਼ ਸਫ਼ਾਈ

ਨਿੱਜੀ ਅਤੇ ਆਲੇ ਦੁਆਲੇ ਦੀ ਸਾਫ਼ ਸਫ਼ਾਈ ਸਿਹਤ ਦੇ ਸਭ ਤੋਂ ਮੂਲ ਨਿਰਣਾਇਕ ਤੱਤਾਂ ਵਿੱਚੋਂ ਹਨ। ਇਹ ਸੰਚਾਰਿਤ ਬਿਮਾਰੀਆਂ ਦੇ ਖਿਲਾਫ ਮੁੱਖ ਰੋਕਥਾਮ ਉਪਾਅ ਹਨ ਜੋ ਜੀਵਨ ਦੀ ਗੁਣਵੱਤਾ ਨੂੰ…
ਮਾਂ

ਮਾਂ

ਮਾਂ ਮੇਰੀ ਨੂੰ ਨ੍ਹੀ ਗਿਣਤੀ ਆਓਂਦੀਬਿਨਾਂ ਗਿਣੇ ਰੋਟੀ ਡੱਬੇ ਵਿੱਚ ਪਾਉਂਦੀ ਜੂੜਾ ਕਰਕੇ ਫੇਰ ਮੇਰੇ ਪੱਟਕਾ ਬ੍ਹੰਨੇਂਦੁੱਧ ਪਿਲਾਓਂਦੀ ਭਰ ਭਰ ਛੰਨੇਂਕਾਜੂਆਂ ਵਾਲੀ ਹੈ ਖੀਰ ਖਵਾਉਂਦੀਮਾਂ ਮੇਰੀ ਨੂੰ ਨ੍ਹੀ ਗਿਣਤੀ ਆਓਂਦੀਬਿਨਾਂ…