ਗ਼ਜ਼ਲ

ਗ਼ਜ਼ਲ

ਲਹੂ ਚੋਂ ਫੁੱਲ ਖਿੜਦੇ ਨੇ ਇਹੋ ਹੈ ਕਿਰਤ ਦੀ ਮੰਡੀ।ਕਿ ਜਿੱਥੇ ਹੱਥ ਵਿਕਦੇ ਨੇ ਇਹੋ ਹੈ ਕਿਰਤ ਦੀ ਮੰਡੀ।ਬਿਆਈਆਂ ਦੀ ਕਹਾਣੀ ਵਿਚ ਤਰੇੜਾਂ ਦੇ ਹਜ਼ਾਰਾਂ ਗ਼ਮ,ਨਿਸ਼ਾਂ ਪੈਰਾਂ ਦੇ ਮਿਲਦੇ ਨੇ…
ਮੇਰਾ ਵਜੂਦ

ਮੇਰਾ ਵਜੂਦ

ਧਰਤ ਤੇ ਜਨਮਿਆਂ ਪੰਜਾਬ ਦੀ ਮੁੱਢੋਂ ਪੰਜਾਬੀਬਚਪਨ ਅੱਥਰਾ, ਜਵਾਨੀ ਅੜਬ ਤੇ ਮੜਕ ਨਵਾਬੀ। ਭਾਈ ਵੀਰ ਸਿੰਘ,ਸੁਰਜੀਤ ਪਾਤਰ ਲਿਖਾਰੀ ਖਿਤਾਬੀਪੀਲੂ,ਵਾਰਿਸ,ਦਮੋਦਰ,ਹਾਸ਼ਮ ਸ਼ਾਹਸਵਾਰ ਕਲਮ ਇਨਕਲਾਬੀ।। ਟੋਲਣਾ ਹੈ ਗਰਮੀ ਜੇਕਰ ਖੂਨ ਦੀ ਫਰੋਲ ਵਜੂਦ…
ਅੱਲ੍ਹਾ ਕਿੱਥੇ

ਅੱਲ੍ਹਾ ਕਿੱਥੇ

ਵੇਖਿਆ ਮੰਦਰ ਮਸੀਤੀਂ ਜਾ ਕੇ,ਨਾ ਮਿਲਿਆ ਅੱਲ੍ਹਾ ਹੂ।ਚੋਰ ਚੋਰੀਆਂ ਕਰਕੇ ਲ਼ੈ ਗਏ,ਸਣੇ ਮੂਰਤੀ ਗੱਲਾ ਹੂ।ਆਏ ਲੋਕ ਸੀ ਪੂਜਾ ਕਰਨ ਨੂੰ,ਫਿਰੇ ਪੁਜਾਰੀ ਝੱਲਾ ਹੂ।ਸੁੱਖਾਂ ਕਿੱਥੇ ਹੁਣ ਸੁਖਨ ਲੋਕੀ ,ਖ਼ਾਲੀ ਰਿਹਾ ਪੱਲਾ…
ਸ੍ਰੀ ਗੁਰੂ ਰਾਮਦਾਸ ਜੀ****

ਸ੍ਰੀ ਗੁਰੂ ਰਾਮਦਾਸ ਜੀ****

ਸ੍ਰੀ ਗੁਰੂ ਰਾਮਦਾਸ ਜੀ ਸਿੱਖ ਧਰਮ ਦੇ ਚੌਥੇ ਗੁਰੂ ਸਨ। ਆਪ ਜੀ ਦਾ ਜਨਮ 24ਸਤੰਬਰ1534 ਈਸਵੀ ਨੂੰ ਚੂਨਾ ਮੰਡੀ ਲਾਹੌਰ ਪਾਕਿਸਤਾਨ ਵਿਖੇ ਹੋਇਆ ਸੀ। ਆਪ ਜੀ ਪਿਤਾ ਦਾ ਹਰੀਦਾਸ ਅਤੇ…
ਵਿਸ਼ਵ ਪੰਜਾਬੀ ਸਭਾ ਬਰੈਮਟਨ ਕਨੇਡਾ ਵੱਲੋਂ ਕਰਾਏ ਗਏ ਸੈਮੀਨਾਰ

ਵਿਸ਼ਵ ਪੰਜਾਬੀ ਸਭਾ ਬਰੈਮਟਨ ਕਨੇਡਾ ਵੱਲੋਂ ਕਰਾਏ ਗਏ ਸੈਮੀਨਾਰ

ਕਨੇਡਾ 9 ਅਕਤੂਬਰ: (ਵਰਲਡ ਪੰਜਾਬੀ ਟਾਈਮਜ) ਵਿਸ਼ਵ ਪੰਜਾਬੀ ਸਭਾ ਬਰੈਮਟਨ ਕਨੇਡਾ ਵੱਲੋਂ ਸੰਤ ਤੇਜਾ ਸਿੰਘ ਜੀ ਮਸਤੂਆਣਾ ਦੇ ਪਾਏ ਜੋਗਦਾਨ ਉੱਪਰ ਕਰਾਏ ਗਏ ਸੈਮੀਨਾਰ ਵਿੱਚ ਅਕਾਲ ਕਾਲਜ ਕੌਂਸਲ ਗੁਰਸਾਗਰ ਮਸਤੂਆਣਾ…
ਖੜ੍ਹ ਸੁੱਕ ਰੁੱਖ

ਖੜ੍ਹ ਸੁੱਕ ਰੁੱਖ

ਠੰਡੀਆਂ ਛਾਵਾਂ ਮਾਣ ਕੇ ਲੋਕੋਂ ਕਿਉਂ ਕੱਟਦੇ ਰੁੱਖਾਂ ਨੂੰ।ਲੋਕੋਂ ਗਲ਼ ਨਾ ਕਿਉਂ ਨੀਂ ਲਾਉਂਦੇ ਖੜ੍ਹ ਸੁੱਕ ਰੁੱਖਾਂ ਨੂੰ।ਭਾਈਆਂ ਨਾਲੋਂ ਵੱਧ ਸਾਡੇ ਨਾ ਪਿਆਰ ਜਤਾਉਂਦੇ ਨੇ,ਮਾੜੇ ਲੇਖ ਲਿਖਾਕੇ ਰੁੱਖ ਦੀ ਜੂਨ…
ਗ਼ਜ਼ਲ

ਗ਼ਜ਼ਲ

ਜੋ ਤੁਰ ਗਿਆ ਸੀ ਕਲ੍ਹ ਕਹਿ ਕੇ ਚੰਨ ਬੇਨੂਰ ਮੈਨੂੰ ,ਅੱਜ ਓਹੀ ਪੁੱਛੇ ਆ ਕੇ ਆਪਣਾ ਕਸੂਰ ਮੈਨੂੰ।ਇਹ ਦਿੰਦੀ ਹੈ ਸਹਾਰਾ ਮਾਰੂਥਲਾਂ 'ਚ ਸਭ ਨੂੰ,ਲਗਦੀ ਹੈ ਚੰਗੀ ਤਾਂ ਹੀ ਲੰਬੀ…
ਗ਼ਜ਼ਲ

ਗ਼ਜ਼ਲ

ਸੁਹਾਣੀਂ ਜ਼ਿੰਦਗਾਨੀ ਵਿਚ ਅਗਰ ਤਕਰਾਰ ਆਂਦੇ ਨੇ।ਬਿਖਰ ਜਾਂਦੇ ਨੇ ਤਿਣਕੇ ਆਲ੍ਹਣੇਂ ਜਦ ਟੁੱਟ ਜਾਂਦੇ ਨੇ।ਕਦੀ ਲਹਿਰਾਂ ਉਹਨੂੰ ਆਬਾਦ ਹੋਵਣ ਹੀ ਨਹੀਂ ਦਿੰਦੀਆਂ,ਸੁਮੰਦਰ ਦੇ ਕਿਨਾਰੇ ਰੇਤ ਦੇ ਜੋ ਘਰ ਬਣਾਂਦੇ ਨੇ।ਉਨ੍ਹੇ…
ਕਲਮਾਂ ਦੇ ਵਾਰ ਸਾਹਿਤਕ ਮੰਚ ਵੱਲੋਂ ਅੰਤਰਾਸ਼ਟਰੀ ਮਹੀਨਾਵਾਰ ਕਵੀ ਦਰਬਾਰ ਕਰਵਾਇਆ ਗਿਆ ।

ਕਲਮਾਂ ਦੇ ਵਾਰ ਸਾਹਿਤਕ ਮੰਚ ਵੱਲੋਂ ਅੰਤਰਾਸ਼ਟਰੀ ਮਹੀਨਾਵਾਰ ਕਵੀ ਦਰਬਾਰ ਕਰਵਾਇਆ ਗਿਆ ।

       ਕਲਮਾਂ ਦੇ ਵਾਰ ਸਾਹਿਤਕ ਮੰਚ ਵੱਲੋਂ ਪ੍ਰਧਾਨ ਜੱਸੀ ਧਰੌੜ ਸਾਹਨੇਵਾਲ ਜੀ ਦੀ ਅਗਵਾਈ ਹੇਠ ਆਨ ਲਾਈਨ ਕਵੀ ਦਰਬਾਰ ਕਰਵਾਇਆ ਗਿਆ। ਜਿਸਦਾ ਮੰਚ ਸੰਚਾਲਨ ਮੰਚ ਦੇ ਜਨਰਲ ਸਕੱਤਰ…