ਕੁੱਜਾ

ਲੰਮ ਸਲੰਮੇ ਸੀ ਦੁੱਧ ਮੱਖਣਾਂ ਦੇ ਪਾਲੇਮੈਂ ਕਈ ਗੱਭਰੂ ਆਪਣੇ ਅੰਦਰ ਸੰਭਾਲੇ। ਤਜ਼ਰਬੇ ਵਿੱਚ ਸੀ ਜੋ ਮੈਥੋਂ ਬਾਹਲੇ ਉੱਤੇਗੋਦ ਮੇਰੀ ਬੈਠ ਹੁਣ ਬੇਖੌਫ ਨੇ ਉਹ ਸੁੱਤੇ।। ਮੈਂ ਮਿੱਟੀ ਦਾ ਬਣਿਆ…

ਮਨੁੱਖ ਦਾ ਜਨਮ ਹੋਇਆ

ਮਨੁੱਖ ਹੈ ਪਰ ਕਰਮ ਉਹਨਾਂ ਦੇ ਪਸ਼ੂਆਂ ਵਾਲੇ, ਚੋਰਾਂ ਵਾਲੇ ਹਨ। ਸਰੀਰਕ ਤੌਰ ਤੇ ਜ਼ਰੂਰ ਮਨੁੱਖ ਲਗਦੇ ਹਨ। ਪਰ ਕਰਮ ਪਸ਼ੂਆਂ ਵਾਲੇ ਕਰਦੇ ਹਨ। ਉਹਨਾਂ ਦੇ ਅੰਦਰ ਨਾ ਪ੍ਰਭੂ ਦਾ…

ਇਨਕਲਾਬੀ ਜਮਹੂਰੀ ਲਹਿਰ ਦੇ ਜੁਝਾਰੂ ਸਾਥੀ ਨਾਮਦੇਵ ਭੁਟਾਲ ਦੀ ਦੂਜੀ ਬਰਸੀ ਦੇ ਮੌਕੇ ‘ਤੇ ਜਮਹੂਰੀ ਹੱਕਾਂ ਨੂੂੰ ਦਰਪੇਸ਼ ਗੰਭੀਰ ਖ਼ਤਰਿਆਂ ਬਾਰੇ ਹੋਈ ਚਰਚਾ

ਸੰਗਰੂਰ 9 ਦਸੰਬਰ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼ ) ਲੋਕ ਚੇਤਨਾ ਮੰਚ, ਲਹਿਰਾਗਾਗਾ ਅਤੇ ਜਮਹੂਰੀ ਅਧਿਕਾਰ ਸਭਾ ਦੇ ਸੂਬਾਈ ਆਗੂ ਨਾਮਦੇਵ ਭੁਟਾਲ ਦੀ ਦੂਜੀ ਬਰਸੀ ਉਨ੍ਹਾਂ ਦੇ ਜੱਦੀ ਪਿੰਡ ਭੁਟਾਲ ਕਲਾਂ…

ਲੋਕਾਂ ਨੂੰ ਕੀ, ਕਿਉਂ,ਕਿਵੇਂ ਆਦਿ ਵਿਗਿਆਨਕ ਗੁਣਾਂ ਨੂੰ ਅਪਨਾਉਣ ਦੀ ਲੋੜ– ਮਾਸਟਰ ਪਰਮਵੇਦ

ਕਈ ਸਾਲ ਪਹਿਲਾਂ ਸੰਗਰੂਰ ਇਲਾਕੇ ਵਿੱਚ ਇੱਕ ਵਿਅਕਤੀ ਬਲ਼ਦ ਲੈ ਕੇ ਘੁੰਮ ਰਿਹਾ ਸੀ । ਇਸ ਬਾਰੇ ਸੰਗਰੂਰ ਸ਼ਹਿਰ ਸਮੇਤ ਨਾਲ ਲਗਦੇ ਇਲਾਕੇ ਵਿੱਚ ਇਹ ਚਰਚਾ ਜ਼ੋਰਾਂ ਤੇ ਸੀ ਕਿ…

ਡਾ.ਦੇਵਿੰਦਰ ਸੈਫ਼ੀ ਦੀ ਕਾਵਿ-ਪੇਸ਼ਕਾਰੀ ਨੂੰ ਪਹਿਲੇ ਦਰਜੇ ਦਾ ਸਨਮਾਨ

ਸਨਮਾਨ ਵਿੱਚ 5100 ਰੁਪਏ, ਫੁਲਕਾਰੀ, ਪੁਸਤਕ ਅਤੇ ਆਰਗੈਨਿਕ ਖਾਧ ਪਦਾਰਥ ਸ਼ਾਮਲ ਕੋਟਕਪੂਰਾ, 9 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਵਿਖੇ ਕਾਵਿ ਪੇਸ਼ਕਾਰੀ ਦਾ ਇੱਕ ਵਿਲੱਖਣ…

ਮਨਜੀਤ ਨੇਗੀ ਭਾਜਪਾ ਮੰਡਲ ਕੋਟਕਪੂਰਾ ਦੇ ਬਣੇ ਪ੍ਰਧਾਨ, ਹਾਰ ਪਾ ਕੇ ਕੀਤਾ ਸਨਮਾਨਤ

ਕੋਟਕਪੂਰਾ, 9 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਥਾਨਕ ਅਗਰਵਾਲ ਭਵਨ ਵਿਖੇ ਭਾਰਤੀ ਜਨਤਾ ਪਾਰਟੀ ਦੀ ਹੋਈ ਮੀਟਿੰਗ ਦੌਰਾਨ ਅਹੁਦੇਦਾਰਾਂ ਅਤੇ ਵਰਕਰਾਂ ਨੇ ਭਰਵੀਂ ਸ਼ਮੂਲੀਅਤ ਕੀਤੀ। ਜਿਸ ਵਿੱਚ ਭਾਜਪਾ ਦੇ ਸਰਗਰਮ…

ਸਿਵਲ ਸਰਜਨ ਨੇ ਭਗਤਾ ਅਤੇ ਨਥਾਣਾ ਹਸਪਤਾਲ ਦਾ ਕੀਤਾ ਅਚਨਚੇਤ ਦੌਰਾ

ਮਰੀਜ਼ਾਂ ਨਾਲ ਗੱਲਬਾਤ ਕਰਕੇ ਸਿਹਤ ਸੇਵਾਵਾਂ ਦੀ ਕੀਤੀ ਜਾਂਚ       ਬਠਿੰਡਾ, 9 ਦਸੰਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼) ਸਿਵਲ ਸਰਜਨ ਬਠਿੰਡਾ ਡਾ. ਤਪਿੰਦਰਜੋਤ ਵੱਲੋਂ ਅੱਜ ਸਮੂਦਾਇਕ ਸਿਹਤ ਕੇਂਦਰ ਭਗਤਾ ਅਤੇ…

‘ਆਖਰ ਲੱਭ ਹੀ ਗਿਆ ਡੇਢ ਕਰੋੜ ਰੁਪਏ ਦਾ ਮਾਲਕ’, ਖੁਸ਼ੀ ਨਹੀਂ ਰਿਹਾ ਟਿਕਾਣਾ

ਕੋਟਕਪੂਰਾ, 9 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਜਿਲ੍ਹਾ ਫਰੀਦਕੋਟ ਦੇ ਕਸਬਾ ਸਾਦਿਕ ਵਿਖੇ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਲਾਟਰੀ ਦਾ ਪਹਿਲਾ ਇਨਾਮ ਡੇਢ ਕਰੋੜ ਰੁਪਏ ਨਿਕਲਿਆ ਸੀ ਪਰ ਹਾਲੇ…

ਸਰਬ ਸੰਮਤੀ ਨਾਲ ਛੇਵੀਂ ਵਾਰ ਸੂਬਾ ਆਗੂ ਬਣੇ :- ਹਰਪ੍ਰੀਤ ਸੋਢੀ  

ਫ਼ਰੀਦਕੋਟ 9 ਦਸੰਬਰ (ਸ਼ਿਵਨਾਥ ਦਰਦੀ /ਵਰਲਡ ਪੰਜਾਬੀ ਟਾਈਮਜ਼ ) ਅੱਜ ਪੀਆਰਟੀਸੀ ਨੂੰ ਫ਼ਰੀਦਕੋਟ ਡੀਪੂ ਵਿੱਚ ਪੰਜਾਬ ਰੋਡਵੇਜ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਫ਼ਰੀਦਕੋਟ 25/11 (ਪੰਜਾਬ) ਦੀ ਸਰਬ ਸੰਮਤੀ ਨਾਲ ਚੋਣ…

ਪਿੰਡ ਸੁੱਖਣਵਾਲਾ ਕਤਲ ਕਾਂਡ ’ਚ ਅਹਿਮ ਖੁਲਾਸੇ

ਪਤਨੀ ਵੱਲੋਂ ਕਤਲ ਕੀਤੇ ਪਤੀ ਦੀ ਮੌਤ ਜਹਿਰ ਅਤੇ ਗਲਾ ਘੁੱਟਣ ਨਾਲ ਹੋਈ ਕੋਟਕਪੂਰਾ, 9 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਭਾਵੇਂ ਗੁਰਵਿੰਦਰ ਸਿੰਘ ਦੇ ਕਤਲ ਕਾਂਡ ਦੇ ਮਾਮਲੇ ਵਿੱਚ ਲਗਾਤਾਰ…