ਸਮ੍ਰਿਤੀ ਮੰਧਾਨਾ ਨੇ ਚੁੱਪੀ ਤੋੜੀ:ਪਲਕ ਮੁੱਛਲ ਨਾਲ ਮੇਰਾ ਵਿਆਹ ਰੱਦ

ਮੁੰਬਈ, 8 ਦਸੰਬਰ (ਵਰਲਡ ਪੰਜਾਬੀ ਟਾਈਮਜ਼ ) ਭਾਰਤ ਦੀ ਸਟਾਰ ਕ੍ਰਿਕਟਰ ਸਮ੍ਰਿਤੀ ਮੰਧਾਨਾ ਨੇ ਅਧਿਕਾਰਤ ਤੌਰ 'ਤੇ ਪੁਸ਼ਟੀ ਕੀਤੀ ਹੈ ਕਿ ਸੰਗੀਤਕਾਰ ਪਲਕ ਮੁੱਛਲ ਨਾਲ ਉਸਦਾ ਪ੍ਰਸਤਾਵਿਤ ਵਿਆਹ ਰੱਦ ਕਰ…

ਇੰਡੀਗੋ ਉਡਾਣਾਂ ਦਾ ਸੰਕਟ: ਚੰਡੀਗੜ੍ਹ ਹਵਾਈ ਅੱਡੇ ‘ਤੇ ਕੰਟਰੋਲ ਰੂਮ ਸਥਾਪਤ: ਸੋਨਾਲੀ ਗਿਰੀ

ਚੰਡੀਗੜ੍ਹ, 7 ਦਸੰਬਰ (ਵਰਲਡ ਪੰਜਾਬੀ ਟਾਈਮਜ਼) ਇੰਡੀਗੋ ਏਅਰਲਾਈਨ ਦੀਆਂ ਉਡਾਣਾਂ ਦੇ ਸੰਕਟ ਦੇ ਮੱਦੇਨਜ਼ਰ ਸੋਨਾਲੀ ਗਿਰੀ ਆਈਏਐਸ ਸਕੱਤਰ-ਕਮ-ਡਾਇਰੈਕਟਰ ਸਿਵਲ ਏਵੀਏਸ਼ਨ ਪੰਜਾਬ ਦੀ ਪ੍ਰਧਾਨਗੀ ਹੇਠ ਇੱਕ ਉੱਚ ਪੱਧਰੀ ਮੀਟਿੰਗ ਚੰਡੀਗੜ੍ਹ ਹਵਾਈ…

ਮੁਕਤਸਰ ਵਿਕਾਸ ਮਿਸ਼ਨ ਵੱਲੋਂ ਸੰਵਿਧਾਨ ਦੀ ਸੁਰੱਖਿਆ ਦਾ ਪ੍ਰਣ ਲਿਆ ਗਿਆ : ਢੋਸੀਵਾਲ

ਸ੍ਰੀ ਮੁਕਤਸਰ ਸਾਹਿਬ 7 ਦਸੰਬਰ (ਸ਼ਿਵਨਾਥ ਦਰਦੀ/ਵਰਲਡ ਪੰਜਾਬੀ ਟਾਈਮਜ਼) ਦੁਨੀਆ ਦੇ ਸਭ ਤੋਂ ਵੱਧ ਪੜ੍ਹੇ ਲਿਖੇ ਵਿਦਵਾਨਾਂ ਦੀ ਗਿਣਤੀ ਵਿੱਚ ਵਿਸ਼ੇਸ਼ ਸਥਾਨ ਰੱਖਣ ਵਾਲੇ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ…

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ “ਮਾਨਸਿਕ ਸਿਹਤ ਦਾ ਅਧਿਕਾਰ” ਵਿਸ਼ੇ ‘ਤੇ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਦਾ ਆਗਾਜ਼

              ਤਲਵੰਡੀ ਸਾਬੋ (ਬਠਿੰਡਾ), 7 ਦਸੰਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼) - ਮਨੁੱਖੀ ਅਧਿਕਾਰ ਕਮਿਸ਼ਨ ਨਵੀਂ ਦਿੱਲੀ ਵੱਲੋ ਪ੍ਰਾਯੋਜਿਤ “ਮਾਨਸਿਕ ਸਿਹਤ ਦਾ ਅਧਿਕਾਰ-ਪਹੁੰਚ, ਜਾਗਰੂਕਤਾ ਅਤੇ ਵਕਾਲਤ” ਵਿਸ਼ੇ…

ਡੇਰਾ ਪ੍ਰੇਮੀਆਂ ਨੇ  ਗਊ ਦੀ ਮੱਲ੍ਹਮ ਪੱਟੀ ਕਰ ਸੱਚੇ ਇਨਸਾਨ ਹੋਣ ਦਾ ਪ੍ਰਮਾਣ ਦਿੱਤਾ 

             ਬਠਿੰਡਾ,07 ਦਸੰਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)   ਮਨੁੱਖਤਾ ਦੀ ਨਿਸਵਾਰਥ ਸੇਵਾ ਨੂੰ ਸਮਰਪਿਤ ਸੰਸਥਾ ਡੇਰਾ ਸੱਚਾ ਸੌਦਾ ਸਰਸਾ ਜਿੱਥੇ ਮਨੁੱਖਤਾ ਤੇ ਆਏ ਹਰ ਔਕੜ…

ਪ੍ਰਸਿੱਧ ਕਹਾਣੀਕਾਰ ਭਗਵੰਤ ਰਸੂਲਪੁਰੀ ਦਾ ਗੁਲਾਟੀ ਪਬਲਿਸ਼ਰਜ਼ ਸਰੀ ਵਿਖੇ ਲੇਖਕ ਮਿੱਤਰਾਂ ਵੱਲੋਂ ਸਵਾਗਤ

ਸਰੀ, 7 ਦਸੰਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਢਾਹਾਂ ਸਾਹਿਤ ਪੁਰਸਕਾਰ 2025 ਦੇ ਵੱਕਾਰੀ ਇਨਾਮ ਨਾਲ ਸਨਮਾਨਿਤ ਪ੍ਰਸਿੱਧ ਕਹਾਣੀਕਾਰ ਭਗਵੰਤ ਰਸੂਲਪੁਰੀ ਬੀਤੇ ਦਿਨ ਗੁਲਾਟੀ ਪਬਲਿਸ਼ਰਜ਼ ਦੇ ਸਰੀ ਸਥਿਤ ਸਟੋਰ ਵਿਖੇ ਪਹੁੰਚੇ, ਜਿੱਥੇ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ, ਬਹੁਪੱਖੀ…

ਆਪਣੇ ਨਵੇ ਸਿੰਗਲ ਟਰੈਕ “ਗੈਗਸਟਰ ਪੁੱਤ ਮਾਂ ਦਾ” ਨੂੰ ਰੀਲੀਜ਼ ਕਰਨ ਫ਼ਰੀਦਕੋਟ ਪਹੁੰਚੇ :- ਉਘੇ ਲੋਕ ਗਾਇਕ ਮੰਦਰ ਮਿਰਜੇ ਕੇ

ਫ਼ਰੀਦਕੋਟ 7 ਦਸੰਬਰ (ਸ਼ਿਵਨਾਥ ਦਰਦੀ/ਵਰਲਡ ਪੰਜਾਬੀ ਟਾਈਮਜ਼) ਅੱਜ ਆਪਣੇ ਨਵੇ ਸਿੰਗਲ ਟਰੈਕ "ਗੈਗਸਟਰ ਪੁੱਤ ਮਾਂ ਦਾ" ਨੂੰ ਰੀਲੀਜ਼ ਕਰਨ ਸ਼ਾਹੀ ਹਵੇਲੀ ਫ਼ਰੀਦਕੋਟ ਪਹੁੰਚੇ , ਪ੍ਰਸਿੱਧ ਕਬੱਡੀ ਕਮੈਂਟਰ ਤੇ ਉਘੇ ਲੋਕ…

ਬਾਮਸੇਫ ਅਤੇ ਡਾ.ਬੀ.ਆਰ ਅੰਬੇਡਕਰ ਵੈਲਫੇਅਰ ਟਰੱਸਟ ਜਗਰਾਉਂ  ਵੱਲੋਂ ਬਾਬਾ ਸਾਹਿਬ ਦੇ ਪ੍ਰੀਨਿਰਵਾਣ ਦਿਵਸ ਮੌਕੇ ਜਗਰਾਉਂ ਵਿਖੇ ਸਨਮਾਨ ਸਮਾਰੋਹ

ਅੰਬੇਡਕਰ ਭਵਨ ਵਿਖੇ ਵਿੱਦਿਅਕ ਮੁਕਾਬਲੇ ਦੇ ਸਕੂਲ ਪੱਧਰੀ ਮੈਰਿਟ ਵਿੱਚੋਂ ਟੌਪਰ ਵਿਦਿਆਰਥੀਆਂ ਦਾ ਕੀਤਾ ਗਿਆ ਸਨਮਾਨ ਜਗਰਾਉਂ 7 ਦਸੰਬਰ (ਵਰਲਡ ਪੰਜਾਬੀ ਟਾਈਮਜ਼) ਪ੍ਰਬੁੱਧ ਭਾਰਤ ਫਾਉਂਡੇਸ਼ਨ ਵੱਲੋਂ ਪਿਛਲੇ ਦਿਨੀ ਡਾਕਟਰ ਅੰਬੇਡਕਰ…

ਸ੍ਰੀ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਦੀਆਂ ਸੜਕਾਂ ਦੀ ਮੁਰੰਮਤ ਅਤੇ ਸੁੰਦਰੀਕਰਨ

ਪੰਜਾਬ ਅੰਦਰ ਸਿੱਖ ਗੁਰੂਆਂ ਨਾਲ ਸਬੰਧਤ ਧਾਰਮਿਕ ਇਤਿਹਾਸਕ ਸਥਾਨਾਂ ਦੀ ਅਹਿਮ ਮਹੱਤਤਾ ਹੈ । ਜੇਕਰ ਸ੍ਰੀ ਫਤਿਹਗੜ੍ਹ ਸਾਹਿਬ ਦੀ ਗੱਲ ਕਰੀਏ ਤਾਂ ਇਸ ਛੋਟੇ ਸਾਹਿਬਜ਼ਾਦਿਆਂ ਦੇ ਖੁਨ ਨਾਲ ਲਬਰੇਜ਼ ਹੋਣ…