ਵਿਧਾਇਕ ਸੇਖੋਂ ਵੱਲੋਂ 422.70 ਲੱਖ ਰੁਪਏ ਦੀ ਲਾਗਤ ਨਾਲ ਵੱਖ-ਵੱਖ ਵਿਕਾਸ ਕਾਰਜਾਂ ਦੀ ਸ਼ੁਰੂਆਤ

ਵਿਧਾਇਕ ਸੇਖੋਂ ਵੱਲੋਂ 422.70 ਲੱਖ ਰੁਪਏ ਦੀ ਲਾਗਤ ਨਾਲ ਵੱਖ-ਵੱਖ ਵਿਕਾਸ ਕਾਰਜਾਂ ਦੀ ਸ਼ੁਰੂਆਤ

ਸ਼ਹਿਰ ਵਾਸੀਆਂ ਨੂੰ ਆਵਾਜਾਈ ਲਈ ਮਿਲਣਗੀਆਂ ਬਿਹਤਰ ਸਹੂਲਤਾਂ : ਸੇਖੋਂ ਕੋਟਕਪੂਰਾ, 6 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਫਰੀਦਕੋਟ ਸ਼ਹਿਰ ਦੇ ਵਿਕਾਸ ਨੂੰ ਹੋਰ ਤੇਜ਼ ਰਫ਼ਤਾਰ ਦੇਣ ਲਈ ਵਿਧਾਇਕ ਫਰੀਦਕੋਟ ਗੁਰਦਿੱਤ…
ਸਪੀਕਰ ਸੰਧਵਾਂ ਦੀਆਂ ਕੋਸ਼ਿਸ਼ਾਂ ਸਦਕਾ ਦੇਵੀਵਾਲਾ ਰੋਡ ਦੀ ਸੀਵਰੇਜ ਸਮੱਸਿਆ ਦਾ ਪੱਕਾ ਹੱਲ ਹੋਵੇਗਾ

ਸਪੀਕਰ ਸੰਧਵਾਂ ਦੀਆਂ ਕੋਸ਼ਿਸ਼ਾਂ ਸਦਕਾ ਦੇਵੀਵਾਲਾ ਰੋਡ ਦੀ ਸੀਵਰੇਜ ਸਮੱਸਿਆ ਦਾ ਪੱਕਾ ਹੱਲ ਹੋਵੇਗਾ

ਪ੍ਰੋਜੈਕਟ ’ਤੇ ਆਵੇਗਾ 18 ਕਰੋੜ 32 ਲੱਖ ਰੁਪਏ ਦਾ ਖਰਚ : ਡੀ.ਸੀ. ਕੋਟਕਪੂਰਾ, 6 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪੰਜਾਬ ਵਿਧਾਨ ਸਭਾ ਦੇ ਸਪੀਕਰ ਅਤੇ ਕੋਟਕਪੂਰਾ ਦੇ ਵਿਧਾਇਕ ਕੁਲਤਾਰ ਸਿੰਘ…
ਅਧਿਆਪਕ ਦਿਵਸ ਤੇ ਦੋ ਸੰਸਥਾਵਾਂ ਵੱਲੋਂ ਪ੍ਰੋ. ਨਵ ਸੰਗੀਤ ਸਿੰਘ ਦਾ ਸਨਮਾਨ 

ਅਧਿਆਪਕ ਦਿਵਸ ਤੇ ਦੋ ਸੰਸਥਾਵਾਂ ਵੱਲੋਂ ਪ੍ਰੋ. ਨਵ ਸੰਗੀਤ ਸਿੰਘ ਦਾ ਸਨਮਾਨ 

ਪਟਿਆਲਾ 5 ਸਤੰਬਰ (ਵਰਲਡ ਪੰਜਾਬੀ ਟਾਈਮਜ਼) ਜਾਣੇ-ਪਛਾਣੇ ਪੰਜਾਬੀ ਅਧਿਆਪਕ, ਲੇਖਕ, ਅਨੁਵਾਦਕ ਪ੍ਰੋ. ਨਵ ਸੰਗੀਤ ਸਿੰਘ ਨੂੰ ਉੱਤਰਪ੍ਰਦੇਸ਼ ਦੀਆਂ ਦੋ ਸਾਹਿਤਕ ਤੇ ਸਮਾਜਕ ਸੰਸਥਾਵਾਂ ਵੱਲੋਂ ਅੱਜ ਅਧਿਆਪਕ ਦਿਵਸ (5.9.2025) ਤੇ ਉਤਕ੍ਰਿਸ਼ਟ…
ਧੰਨ ਧੰਨ ਬਾਬਾ ਨੇਕ ਸਿੰਘ ਜੀ ਦੀ ਬਰਸੀ ਤੇ ਲਗਾਇਆਂ ਸੁਸਾਇਟੀ ਵੱਲੋ ਵਿਸ਼ਾਲ ਖੂਨਦਾਨ ਕੈਂਪ ।

ਧੰਨ ਧੰਨ ਬਾਬਾ ਨੇਕ ਸਿੰਘ ਜੀ ਦੀ ਬਰਸੀ ਤੇ ਲਗਾਇਆਂ ਸੁਸਾਇਟੀ ਵੱਲੋ ਵਿਸ਼ਾਲ ਖੂਨਦਾਨ ਕੈਂਪ ।

ਫ਼ਰੀਦਕੋਟ 5 ਸਤੰਬਰ (ਵਰਲਡ ਪੰਜਾਬੀ ਟਾਈਮਜ਼) ਬਾਬਾ ਫ਼ਰੀਦ ਜੀ ਬਲੱਡ ਸੇਵਾ ਸੁਸਾਇਟੀ ( ਰਜਿ) ਫ਼ਰੀਦਕੋਟ ਵੱਲੋ ਧੰਨ ਧੰਨ ਬਾਬਾ ਨੇਕ ਸਿੰਘ ਜੀ ਦੀ ਬਰਸੀ ਤੇ ਨਾਨਕਸਰ ਕਲੇਰਾਂ ਵਿਖੇ , ਸੰਗਤ…
ਅਧਿਆਪਕ ਦਿਵਸ (ਕਵਿਤਾ)

ਅਧਿਆਪਕ ਦਿਵਸ (ਕਵਿਤਾ)

ਕਿਸਮਤਾਂ ਨਾਲ ਹੀ ਬਣਦੇ ਨੇਜੋ ਸਭ ਦੀਆਂ ਕਿਸਮਤਾਂ ਬਣਾਉਂਦੇ ਨੇਰੱਬ ਦੀ ਨਜ਼ਰ ਸਵੱਲੀ ਉਹਨਾਂ ’ਤੇਉਹ ਤਾਹੀਂਓਂ ਸਾਨੂੰ ਪੜ੍ਹਾਉਂਦੇ ਨੇ ਜ਼ਿੰਦਗੀ ਕਿਵੇਂ ਹੈ ਜਿਓਣੀ ਹੁੰਦੀਉਹ ਅਕਸਰ ਸਾਨੂੰ ਸਮਝਾਉਂਦੇ ਨੇਉਹ ਖ਼ੁਦ ਵੀ…
ਦਰਿਆਵਾਂ ਦੇ ਵਹਿਣ

ਦਰਿਆਵਾਂ ਦੇ ਵਹਿਣ

ਜਾ ਕੇ ਪੁੱਛੋ ਉਨ੍ਹਾਂ ਦੁਖਿਆਰਿਆਂ ਨੂੰ,ਜਿੱਥੇ ਪਈ ਪਾਣੀ ਦੀ ਮਾਰ ਭਾਈ। ਫਸਲ ਹੜ੍ਹੀ, ਹੜ੍ਹੇ ਘਰ ਬਾਰ ਸਾਰੇ,ਗਏ ਕਰਮ ਜਿਨ੍ਹਾਂ ਦੇ ਹਾਰ ਭਾਈ। ਸੈਂਕੜੇ ਸਾਲ ਨਾ ਘਾਟੇ ਹੋਣ ਪੂਰੇ,ਉੱਜੜ ਗਏ ਨੇ…
ਅਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਹੈ।*

ਅਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਹੈ।*

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ31 ਇੱਕਤੀ ਰਾਗ ਹਨ।ਪਹਿਲਾਂ ਸਿਰੀ ਰਾਗ ਅਤੇਅੰਤਰਾ ਜੈਜਾਵੰਤੀ ਹੈ।ਧੁਨੀਆ9ਨੌ ਹਨ ਜੋਂ ਵਾਰਾਂ ਦੇ ਉੱਤੇ ਦਰਜ ਹਨ।ਹੁਕਮ ਹੈਕਿ ਵਾਰ ਨੂੰ ਉਸ ਧੁਨੀ ਵਿਚ ਹੀ ਗਾਵਣਾ ਸ਼ਬਦ ਸਲੋਕ…

ਇਹ ਜਿੰਦਗੀ ਪੂਰੀ ਵੀ ਹੈ ਤੇ ਅਧੂਰੀ ਵੀ ਹੈ,

ਮੈਂ ਲਿਖਦੀ ਹਾਂ ਇਸ ਦੇ ਕਿੱਸੇ।ਕਦੀ ਤਾਂ ਮੈਂ ਇਸ ਜਿੰਦਗੀ ਵਿੱਚ ਜ਼ਹਿਰਾਂ ਦੇ ਘੁੱਟ ਪੀਤੇ,ਕਦੀ ਮੈਂ ਇਸ ਜਿੰਦਗੀ ਵਿੱਚ ਸ਼ਹਿਦ ਤੋਂ ਵੱਧ ਸਵਾਦ ਚਖੇ।ਮੇਰੇ ਆਪਣੇ ਸਾਹਾਂ ਦੇ ਕੌੜੇ ਸੱਚ ਕਿਸੇ…

ਬੜਾ ਔਖਾ ਹੁੰਦਾ

ਬੜਾ ਔਖਾ ਹੁੰਦਾਵਿਸ਼ਵਾਸ਼ ਤੇ ਹੌਸਲੇ ਦੀ ਬਾਂਹ ਫੜਰੇਤ ਦੇ ਟਿੱਬਿਆਂ ਤੇ ਮੁੜਜ਼ਿੰਦਗੀ ਦੀ ਇਬਾਰਤ ਲਿਖਣਾ। ਬੜਾ ਔਖਾ ਹੁੰਦਾਦਰਿਆਵਾਂ ਦੀਆਂ ਲਹਿਰਾਂ ਦੇਨਾਦ ਦੀ ਗੱਲ ਕਰਨਾਉਹ ਵੀ ਉਦੋਂਜਦੋਂ ਚੜ੍ਹੇ ਹੋਣ ਦਰਿਆਬਿਫਰੇ ਹੋਣ…