ਬੀਬੀ ਹਰਸ਼ਰਨ ਕੌਰ

ਬੀਬੀ ਹਰਸ਼ਰਨ ਕੌਰ ਇੱਕ ਬਹੁਤ ਹੀ ਸ਼ਰਧਾਲੂ ਅਤੇ ਸਿੱਖ ਧਰਮ ਦੇ ਪ੍ਰਤੀ ਸਮਰਪਿਤ ਸਨ। ਉਹ ਗੁਰੂ ਗੋਬਿੰਦ ਸਿੰਘ ਜੀ ਦੇ ਇੱਕ ਨਜ਼ਦੀਕੀ ਸਾਥੀ ਭਾਈ ਮਨੀ ਸਿੰਘ ਦੀ ਧੀ ਸਨ। ਬੀਬੀ…

ਇਸ ਨਵੇਂ ਸਾਲ ਨੂੰ

ਆਓ ਇਸ ਨਵੇਂ ਸਾਲ ਨੂੰ ਆਪਾਂ ਆਪ ਹੀ ਖੁਸ਼ਹਾਲ ਬਣਾਉਣ ਦੀ ਕੋਸ਼ਿਸ਼ ਕਰੀਏ,ਨਫ਼ਰਤ ਤੇ ਈਰਖਾ ਨੂੰ ਛੱਡ ਕੇ ਭਾਈਚਾਰਕ ਸਾਂਝ ਤੇ ਪਿਆਰ ਵਧਾਉਣ ਦੀ ਕੋਸ਼ਿਸ਼ ਕਰੀਏ,ਰਿਸ਼ਤਿਆਂ ਨੂੰ ਗੂੜ੍ਹੇ ਮਜ਼ਬੂਤ ਬਣਾ…

ਕਮਲਜੀਤ ਕੌਰ ਨੇ ਐੱਸ.ਬੀ.ਕੇ.ਐੱਫ਼. ਨੈਸ਼ਨਲ ਖੇਡਾਂ, ਦਿੱਲੀ ਵਿਖੇ ਮਾਰੀ ਗੋਲਡ ਮੈਡਲਾਂ ਦੀ ਹੈਟ੍ਰਿਕ

ਜਲੰਧਰ, 31 ਦਸੰਬਰ (ਪੱਤਰ ਪ੍ਰੇਰਕ/ਵਰਲਡ ਪੰਜਾਬੀ ਟਾਈਮਜ਼) ਨਵੀਂ ਦਿੱਲੀ ਦੇ ਸੰਸਾਰ ਪ੍ਰਸਿੱਧ 'ਜਵਾਹਰ ਲਾਲ ਨਹਿਰੂ, ਸਟੇਡੀਅਮ ਵਿੱਚ 26 ਤੋਂ 28 ਦਸੰਬਰ ਤੱਕ, ਐੱਸ.ਬੀ.ਕੇ.ਐੱਫ਼. (ਸੰਯੁਕਤ ਭਾਰਤ ਖੇਲ ਫਾਊਂਡੇਸ਼ਨ) ਵੱਲੋਂ ਕਰਵਾਈਆਂ 13ਵੀਆਂ…

ਸਫ਼ਰ-ਏ-ਸ਼ਹਾਦਤ

ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਜੋਸਟ, ਜਰਮਨੀ ਵਿਖੇ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਦਿਨ ਬੁੱਧਵਾਰ 24 ਦਸੰਬਰ…

ਠੰਡ ਤੋਂ ਬਚ ਕੇ

ਬੱਚਿਓ, ਠੰਡ ਤੋਂ ਰਹਿਣਾ ਬਚ ਕੇ, ਬੂਟ—ਜ਼ੁਰਾਬਾਂ ਨੂੰ ਰੱਖਿਓ ਕਸ ਕੇ। ਠੰਡ ਨੇ ਦੇਖੋ ਫੜ੍ਹ ਲਈ ਰਫਤਾਰ, ਬਚੂੰਗਾ ਓਹੀ ਜੋ ਹੋਊ ਸਮਝਦਾਰ। ਸਿਰ ਉੱਤੇ ਪਹਿਣ ਕੇ ਰੱਖੋ ਟੋਪੀ, ਉਤਾਰਨੀ ਨੀਂ…

ਕੰਧ ਸਰਹੰਦ ਵਾਲੀ

ਦਸਮ ਪਿਤਾ ਦੇ ਸੀ ਜੋ ਲਾਲ ਦੁਲਾਰੇਦੋ ਚਮਕੌਰ ਜੰਗ ਤੇ ਦੋ ਨੀਹਾਂ ਖਿਲਾਰੇ।ਗੜ੍ਹੀ ਚਮਕੌਰ ਵਾਲੀ ਵੈਰੀ ਥੱਕ ਹਾਰੇਲੱਖ ਫੌਜਾਂ ਗੁਰ ਫਰਜ਼ੰਦ ਪੈ ਗਏ ਭਾਰੇ।।ਬਾਬਾ ਅਜੀਤ ਸਿੰਘ ਵਿੱਚ ਰਣ ਅੜ ਗਏਡਾਹਢੇ…

ਸਿੱਖੀ ਦਾ ਬੂਟਾ

ਭਾੱਜੀ ਦੁਸ਼ਮਣ ਦੀ ਮੋੜਨ ਚੱਲੇ ਹਾਂਖੂਨ ਵੈਰੀ ਦਾ ਨਿਚੋੜਣ ਚੱਲੇ ਹਾਂਬੁਰਜ ਤੇ ਚੜ੍ਹਕੇ ਦੇਖੀਂ ਦਾਦੀ ਮਾਂਹੰਕਾਰ ਸੂਬੇ ਦਾ ਤੋੜਨ ਚੱਲੇ ਹਾਂ ਸਿੱਖੀ ਦਾ ਬੂਟਾ ਲਾਓਣ ਚੱਲੇ ਹਾਂਪਾਣੀਂ ਦੀ ਥਾਂ ਖੂਨ…

ਸੁਣ ਵੇ ਸੂਰਜ ਦੇਵਤਾ

ਨਵੇਂ ਵਰ੍ਹੇ ਦਿਆ ਸੂਰਜਾ!ਕੋਈ ਐਸੀ ਝਲਕ ਵਿਖਾ। ਬੇਰੁਜ਼ਗਾਰੀ,ਗਰੀਬੀ ਕੱਢਦੇ,ਖੁਸ਼ਹਾਲੀ ਦੇ ਲਿਆ। ਹਵਾ ਪਾਣੀ ਜ਼ਹਿਰੀ ਹੋ ਗਏ,ਅਮ੍ਰਿਤ ਦੇ ਬਣਾ। ਇੱਥੇ ਧੱਕੇਸ਼ਾਹੀ ਵੱਧ ਗਈ,ਉੱਡੀ ਸ਼ਰਮ-ਹਯਾ। ਧਰਤੀ ਨੂੰ ਜਾਂਦਾ ਸਾੜਿਆ,ਦਿੰਦੇ ਅੱਗ ਖ਼ੇਤਾਂ ਨੂੰ…

ਦਸਮੇਸ਼ ਮਿਸ਼ਨ ਸੀਨੀ. ਸੈਕੰ. ਸਕੂਲ ਹਰੀਨੌ ਵਿਖੇ ਸੱਤ ਰੋਜ਼ਾ ਸਪੈਸ਼ਲ ਕੈਂਪ ਸਫਲਤਾਪੂਰਵਕ ਸੰਪੰਨ

ਕੋਟਕਪੂਰਾ, 31 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਦਸਮੇਸ਼ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਹਰੀਨੌ ਵਿਖੇ ਪ੍ਰੋਗਰਾਮ ਅਫਸਰ ਸ਼ਮਿੰਦਰ ਕੌਰ ਅਤੇ ਸਹਾਇਕ ਪ੍ਰੋਗਰਾਮ ਅਫਸਰ ਗੁਰਵਿੰਦਰ ਸਿੰਘ ਦੀ ਅਗਵਾਈ ਵਿੱਚ ਚੱਲ ਰਿਹਾ ਸੱਤ…

ਜ਼ਿਲ੍ਹਾ ਸੈਨਿਕ ਬੋਰਡ ਫਰੀਦਕੋਟ ਦੀ ਤਿਮਾਹੀ ਮੀਟਿੰਗ ਏ.ਡੀ.ਸੀ. ਦੀ ਪ੍ਰਧਾਨਗੀ ਹੇਠ ਹੋਈ

ਕੋਟਕਪੂਰਾ, 31 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਜ਼ਿਲ੍ਹਾ ਸੈਨਿਕ ਬੋਰਡ ਫਰੀਦਕੋਟ ਦੀ ਤਿਮਾਹੀ ਮੀਟਿੰਗ ਅਸ਼ੋਕ ਚੱਕਰਾ ਮੀਟਿੰਗ ਹਾਲ ਵਿਖੇ ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਹਰਜੋਤ ਕੌਰ ਦੀ ਪ੍ਰਧਾਨਗੀ ਹੇਠ ਆਯੋਜਿਤ…