ਕਲਮਾਂ ਦੇ ਰੰਗ ਸਾਹਿਤ ਸਭਾ ( ਰਜਿ ) ਫ਼ਰੀਦਕੋਟ ਨੇ ਮਨਾਈ

ਕਲਮਾਂ ਦੇ ਰੰਗ ਸਾਹਿਤ ਸਭਾ ( ਰਜਿ ) ਫ਼ਰੀਦਕੋਟ ਨੇ ਮਨਾਈ

ਬਾਬਾ ਫ਼ਰੀਦ ਕੁਸ਼ਟ ਆਸ਼ਰਮ ਫ਼ਰੀਦਕੋਟ ਲੋਹੜੀ। ਫ਼ਰੀਦਕੋਟ 15 ਜਨਵਰੀ ( ਸ਼ਿਵਨਾਥ/ਵਰਲਡ ਪੰਜਾਬੀ ਟਾਈਮਜ਼) ਅੱਜ ਕਲਮਾਂ ਦੇ ਰੰਗ ਸਾਹਿਤ ਸਭਾ( ਰਜਿ) ਫ਼ਰੀਦਕੋਟ ਦੇ ਮੈਬਰਾਂ ਤੇ ਅਹੁਦੇਦਾਰਾਂ ਵੱਲੋ ਬਾਬਾ ਫ਼ਰੀਦ ਕੁਸ਼ਟ ਆਸ਼ਰਮ…
ਹਮੇਸ਼ਾ ਚੜ੍ਹਦੀਕਲਾ ‘ਚ ਰਹਿਣ ਵਾਲਾ ਪੂਰਨ ਗੁਰਸਿੱਖ ਅਕਬਾਲ ਸਿੰਘ ਹੈਪੀ

ਹਮੇਸ਼ਾ ਚੜ੍ਹਦੀਕਲਾ ‘ਚ ਰਹਿਣ ਵਾਲਾ ਪੂਰਨ ਗੁਰਸਿੱਖ ਅਕਬਾਲ ਸਿੰਘ ਹੈਪੀ

ਗੁਰਬਾਣੀ ਵਿੱਚ ਮੌਤ ਸਬੰਧੀ ਅਕਾਲ ਪੁਰਖ ਦੇ ਭਾਣੇ ਨੂੰ ਸਵੀਕਾਰ ਕਰਨ ਬਾਰੇ ਜ਼ਿਕਰ ਆਉਂਦਾ ਹੈ , ਮੌਤ ਅਤੇ ਜ਼ਿੰਦਗੀ ਬਾਰੇ ਮਨੁੱਖ ਦੇ ਹੱਥ ਵਸ ਕੁਝ ਨਹੀਂ ਜਿਵੇਂ, “ਮਾਰੈ ਰਾਖੈ ਏਕੋ…
ਸਪੀਕਰ ਸੰਧਵਾਂ ਵੱਲੋਂ ਕੋਟਕਪੂਰਾ ਵਿਖੇ ਲੋਹੜੀ ਸਮਾਗਮਾਂ ਵਿੱਚ ਸ਼ਿਰਕਤ

ਸਪੀਕਰ ਸੰਧਵਾਂ ਵੱਲੋਂ ਕੋਟਕਪੂਰਾ ਵਿਖੇ ਲੋਹੜੀ ਸਮਾਗਮਾਂ ਵਿੱਚ ਸ਼ਿਰਕਤ

ਕੋਟਕਪੂਰਾ, 15 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)) ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਲੋਹੜੀ ਦੇ ਪਾਵਨ ਤਿਉਹਾਰ ਮੌਕੇ ਕੋਟਕਪੂਰਾ ਵਿਖੇ ਆਯੋਜਿਤ ਵੱਖ-ਵੱਖ ਸਮਾਜਿਕ ਅਤੇ ਪਰਿਵਾਰਕ ਸਮਾਗਮਾਂ ਵਿੱਚ…
ਵਿਦਿਅਕ ਖੇਤਰ ਵਿੱਚ ਉਪਲਬਧੀਆਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਸਰਕਾਰ ਦੀ ਪਹਿਲ : ਸੰਧਵਾਂ

ਵਿਦਿਅਕ ਖੇਤਰ ਵਿੱਚ ਉਪਲਬਧੀਆਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਸਰਕਾਰ ਦੀ ਪਹਿਲ : ਸੰਧਵਾਂ

ਕੋਟਕਪੂਰਾ, 15 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)) ਵਿਦਿਅਕ ਖੇਤਰ ਵਿੱਚ ਹੋਣਹਾਰ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਮਾਣ ਦੇਣ ਅਤੇ ਉਨ੍ਹਾਂ ਦਾ ਮਨੋਬਲ ਵਧਾਉਣ ਦੇ ਉਦੇਸ਼ ਨਾਲ, ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ…
“ਰੁਮਾਲ”

“ਰੁਮਾਲ”

ਮੈਂ ਸੋਚਦਾ ਰਹਿੰਨਾ ਕੁੱਝ ਐਸਾ ਲਿਖਾਂ ਕੇਉਸ ਤੁਰ ਗਈ ਮਾਂ ਨੂੰ ਸਿਜਦਾ ਕਰ ਦੇਵਾਜ਼ੇਬ ਚ ਪਾਇਆ ਉਸ ਦਾ ਹੱਥੀਂ ਕੱਢਿਆਕਿਧਰੇ ਰੁਮਾਲ ਨਾ ਸੁੱਕਾ ਰਹਿ ਜਾਵੇਮੈਂ ਇਸ ਨੂੰ ਜ਼ਰਾ ਕੁ ਭਿੱਜਦਾ…

ਧੀਆਂ ਦੀ ਲੋਹੜੀ

ਪੁੱਤ ਮੰਗਦੇ ਹੋ ਰੱਬ ਕੋਲੋਂ ਅਰਦਾਸਾਂ ਕਰਕੇ,ਕਦੇ ਧੀਆਂ ਵੀ ਉਸ ਕੋਲੋਂ ਮੰਗੋ ਮਿੱਤਰੋ।ਪੁੱਤ ਜੰਮਿਆਂ ਤੇ ਬੜੀ ਖੁਸ਼ੀ ਹੋ ਮਨਾਉਂਦੇ,ਧੀਆਂ ਜੰਮੀਆਂ ਦੀ ਵੀ ਲੋਹੜੀ ਵੰਡੋ ਮਿੱਤਰੋ।ਕੋਈ ਹੁੰਦਾ ਨਾ ਫਰਕ ਧੀਆਂ ਤੇ…

ਨਿਵੇਕਲੇ ਰਾਹਾਂ ਦੇ ਸਿਰਜਕ ਸਨ ਜੈਤੇਗ ਸਿੰਘ ਅਨੰਤ-11 ਜਨਵਰੀ ‘ਤੇ ਵਿਸ਼ੇਸ਼

ਪੰਜਾਬੀ ਸਾਹਿਤ ਅਤੇ ਕਲਾ ਦੇ ਖੇਤਰ ਵਿਚ ਜੈਤੇਗ ਸਿੰਘ ਅਨੰਤ ਇਕ ਅਜਿਹੀ ਮਾਣਯੋਗ ਅਤੇ ਕੌਮਾਂਤਰੀ ਹਸਤੀ ਸਨ ਜਿਨ੍ਹਾਂ ਦੀ ਹਰ ਕਿਰਤ ਵਿਚ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਸਿੱਖੀ ਦਾ ਜਜ਼ਬਾ ਡੁੱਲ੍ਹ…

ਬੁੱਚੜ ਕੇ.ਪੀ.ਐਸ. ਗਿੱਲ ਦੇ ਚਪੇੜ ਮਾਰਨ ਵਾਲੇ ਅਤੇ ਖ਼ਾਲਿਸਤਾਨ ਦਾ ਸੰਵਿਧਾਨ ਜਾਰੀ ਕਰਨ ਵਾਲੇ ਅਕਾਲ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਜੁਝਾਰੂ ਭਾਈ ਕੰਵਰ ਸਿੰਘ ਧਾਮੀ ਕੀਤੇ ਅਕਾਲ ਚਲਾਣਾ

ਪੰਥਕ ਜਥੇਬੰਦੀਆਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਅਤੇ ਪੰਥਕ ਸੇਵਾ ਨੂੰ ਪ੍ਰਣਾਮ ਚੰਡੀਗੜ੍ਹ, 10 ਜਨਵਰੀ (ਵਰਲਡ ਪੰਜਾਬੀ ਟਾਈਮਜ਼ ) ਅੱਜ ਸਿੱਖ ਸੰਘਰਸ਼ ਦੇ ਜੁਝਾਰੂ ਯੋਧੇ ਅਤੇ ਅਕਾਲ ਫੈਡਰੇਸ਼ਨ ਦੇ ਸਾਬਕਾ…

ਚਾਈਨਾ ਡੋਰ ਦੀ ਵਿਕਰੀ ਅਤੇ ਵਰਤੋਂ ਰੋਕਣ ਲਈ ਜਨਰਲ ਮਰਚੈਂਟਸ ਐਸੋਸੀਏਸ਼ਨ ਦਾ ਸ਼ਾਨਦਾਰ ਉਪਰਾਲਾ

ਡੀਐਸਪੀ ਅਤੇ ਐੱਸਐੱਚਓ ਤੋਂ ਪੋਸਟਰ ਰਿਲੀਜ਼ ਕਰਵਾ ਕੇ ਸਹਿਯੋਗ ਦੀ ਕੀਤੀ ਅਪੀਲ ਚਾਈਨਾ ਡੋਰ ਵੇਚਣ ਵਾਲਿਆਂ ਖਿਲਾਫ ਹੋਵੇਗੀ ਸਖਤ ਕਾਰਵਾਈ : ਡੀ.ਐਸ.ਪੀ. ਕੋਟਕਪੁਰਾ, 10 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਹਰ…