ਸਪੀਕਰ ਸੰਧਵਾਂ ਵੱਲੋਂ ਗੁਰਪ੍ਰੀਤ ਸਿੰਘ ਕਮੋਂ ਦਾ 1,50,000 ਕਿਲੋਮੀਟਰ ਸਾਈਕਲ ਸਫ਼ਰ ਪੂਰਾ ਹੋਣ ‘ਤੇ ਵਿਸ਼ੇਸ਼ ਸਨਮਾਨ

ਗੁਰਪ੍ਰੀਤ ਸਿੰਘ ਦਾ ਸਾਈਕਲ ਚਲਾਉਣ ਦਾ ਰਿਕਾਰਡ ਏਸ਼ੀਆ ਬੁੱਕ ਆਫ਼ ਰਿਕਾਰਡ ਅਤੇ ਇੰਡੀਆ ਬੁੱਕ ਆਫ਼ ਰਿਕਾਰਡ ਵਿਚ ਦਰਜ ਹੈ ਕੋਟਕਪੂਰਾ, 24 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪੰਜਾਬ ਵਿਧਾਨ ਸਭਾ ਦੇ…

ਕਾਂਗਰਸੀ ਆਗੂ ਅਜੈਪਾਲ ਸਿੰਘ ਸੰਧੂ ਵੱਲੋਂ ਸ਼ਹਿਰ ਦੀ ਨਵੀਂ ਵਾਰਡਬੰਦੀ ਦਾ ਵਿਰੋਧ

ਬਦਲਾਅ ਦੀ ਰਾਜਨੀਤੀ ਦਾ ਦਾਅਵਾ ਕਰਨ ਵਾਲੀ ਪਾਰਟੀ ਲੋਕਾਂ ਨੂੰ ਕਰ ਰਹੀ ਹੈ ਪ੍ਰੇਸ਼ਾਨ : ਸੰਧੂ ਕੋਟਕਪੂਰਾ, 24 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸੀਨੀਅਰ ਕਾਂਗਰਸੀ ਆਗੂ ਅਤੇ ਵਿਧਾਨ ਸਭਾ ਹਲਕਾ…

ਰੌਸ਼ਨ ਜ਼ੁਬਾਨ ਜਦੋਂ ਹੋਈ ਬੇ-ਲਗਾਮ

ਅੰਮ੍ਰਿਤਸਰ-24 ਦਸੰਬਰ (ਰਸ਼ਪਿੰਦਰ ਕੌਰ ਗਿੱਲ/ਵਰਲਡ ਪੰਜਾਬੀ ਟਾਈਮਜ਼) ਰਸ਼ਪਿੰਦਰ ਕੌਰ ਗਿੱਲ-ਸਿਆਸਤ ਵਿੱਚ ਰੌਸ਼ਨ ਜੁਬਾਨ ਹੋਈ। ਖੁਦ ਨੂੰ ਕੌਮ ਦਾ ਦਰਦੀ ਅਤੇ ਪੰਥ ਦਾ ਸੇਵਾਦਾਰ ਦੱਸਣ ਵਾਲਾ ਰੌਸ਼ਨ ਜੁਬਾਨ ਮਰਦ ਆਪਣੇ ਚਿੱਟੇ…

“ਵਾਹਿਗੁਰੂ ਵਾਹਿਗੁਰੂ ਵਾਹਿਗੁਰੂ*

ਕਾਲੀ ਬੋਲ੍ਹੀ ਰਾਤ , ਉੱਤੋਂਪੋਹ ਦਾ ਮਹੀਨਾ ਸੀ।ਠੰਡੀ ਠੰਡੀ ਸੀਤ ਹਵਾ,ਠਾਰੀ ਜਾਂਦੀ ਸੀਨਾ ਸੀ।ਵਾਹਿਗੁਰੂਨਿੱਕੀਆਂ ਮਾਸੂਮ ਜ਼ਿੰਦਾਂ ,ਨਾਲ ਦਾਦੀ ਮਾਂ ਸੀ।ਅਣਜਾਣੇ ਰਾਹ ਸੀ, ਨਾਸਰੁੱਖਿਅਤ ਕੋਈ ਥਾਂ ਸੀ।ਵਾਹਿਗੁਰੂਥੱਕ ਕੇ ਥਕੇਵੇਂ ਨਾਲ ,ਹੋਏ…

ਬੀਜੇਪੀ ਵੱਲੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਚਾਰੋਂ ਸਾਹਿਬਜ਼ਾਦਿਆਂ ਨੂੰ ਕਾਰਟੂਨ ਰੂਪ ਵਿੱਚ ਦਰਸਾਉਣਾ ਨਿੰਦਣਯੋਗ ਤੇ ਸ਼ਰਮਨਾਕ ਹੈ : ਸਪੀਕਰ ਸੰਧਵਾਂ

ਕੋਟਕਪੂਰਾ, 23 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ…

ਮਨਰੇਗਾ ਸਕੀਮ ਨੂੰ ਖਤਮ ਕਰਨ ਵਿਰੁੱਧ ਨਰੇਗਾ ਮਜ਼ਦੂਰਾਂ ਨੇ ਫਰੀਦਕੋਟ ਸ਼ਹਿਰ ਵਿੱਚ ਕੀਤਾ ਰੋਸ ਮੁਜ਼ਾਹਰਾ :- ਕਾਮਰੇਡ ਵੀਰ ਸਿੰਘ ਕੰਮੇਆਣਾ

ਮੋਦੀ ਸਰਕਾਰ ਖ਼ਿਲਾਫ਼ ਕੀਤੀ ਤਿੱਖੀ ਨਾਅਰੇਬਾਜ਼ੀ :- ਕਾਮਰੇਡ ਵੀਰ ਸਿੰਘ ਕੰਮੇਆਣਾ ਦੇਸ਼ ਦੇ ਰਾਸ਼ਟਰਪਤੀ ਦੇ ਨਾਂ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਦਿੱਤਾ ਮੰਗ ਪੱਤਰ :- ਕਾਮਰੇਡ ਵੀਰ ਸਿੰਘ ਕੰਮੇਆਣਾ ਫ਼ਰੀਦਕੋਟ 23…

ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ “ਜੋੜਾ ਲਾਲਾਂ ਦਾ” ਲੈ ਹਾਜ਼ਰ ਹੈ :- ਗੀਤਕਾਰ ਜਸਵੰਤ ਬੋਪਾਰਾਏ

ਹਰ ਵਰਗ ਦੀ ਪਹਿਲੀ ਪਸੰਦ ਬਣਿਆ ਹੋਇਆ ਗੀਤ " ਜੋੜਾ ਲਾਲਾਂ ਦਾ" :- ਗੀਤਕਾਰ ਚਮਕੌਰ ਥਾਂਦੇਵਾਲਪੰਜਾਬੀ ਸੰਗੀਤਕ ਖ਼ੇਤਰ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲ਼ੇ ਪੰਜਾਬੀ ਦੇ ਹਸਤਾਖਰ ਪ੍ਰਸਿੱਧ ਗੀਤਕਾਰ ਜਸਵੰਤ…

ਗੋਬਿੰਦ ਚੋਜ਼ੀ,ਪ੍ਰੀਤਮ ਮਾਹੀ

ਜਲ ਵਿੱਚ ਪਤਾਸੇ ਪਾ ਕੇ।ਅੰਮ੍ਰਿਤ ਦਿੱਤਾ ਬਣਾ ਕੇ।ਸਿੱਖਾਂ ਤਾਂਈ ਪਿਲਾ ਕੇ।ਇਹ ਹੁਕਮ ਸੁਣਾ ਦਿੱਤਾ……ਕਰਿਓ ਮਜ਼ਲੂਮਾਂ ਦੀ ਰਾਖੀ,ਥੋਨੂੰ ਸ਼ੇਰ ਬਣਾ ਦਿੱਤਾ।"" "" "" "" ""ਗੁਰੂ ਨੇ ਮੂਏ ਕਰੇ ਜੀਵਾਲੇ।ਜੋ ਸਨ ਗਿੱਦੜ,ਸ਼ੇਰ…

ਚਮਕੌਰ ਦੀ ਗੜ੍ਹੀ

ਕਿਲ੍ਹਾ ਆਨੰਦਪੁਰ ਦਾ ਜਦ ਦਸਮ ਪਾਤਸ਼ਾਹ ਛੱਡਿਆਪਹਾੜੀ ਰਾਜਿਆਂ ਨੇ ਖਾਧੀਆਂ ਸੋਹਾਂ ਦਾ ਗੱਲ ਵੱਢਿਆਂ। ਮੁਗਲ ਫੌਜਾਂ ਟਿੱਡੀ ਦਲ ਵਾਂਗ ਆਉਣ ਚੜ੍ਹੀਆਂਕੱਚੀ ਗੜ੍ਹੀ ਦੇ ਬਾਹਰ ਲੱਖਾਂ ਦੀ ਗਿਣਤੀ ਖੜ੍ਹੀਆਂ।। ਅੰਦਰ ਸਿੰਘਾਂ…