ਇਟਲੀ : “ਔਰਤ ਦਿਵਸ” ਨੂੰ ਸਮਰਪਿਤ ਰਿਹਾ ਵਿਸ਼ੇਸ਼ ਪ੍ਰੋਗਰਾਮ

ਮਿਲਾਨ, 19 ਅਪ੍ਰੈਲ: (ਨਵਜੋਤ ਢੀਂਡਸਾ/ਵਰਲਡ ਪੰਜਾਬੀ ਟਾਈਮਜ਼) ਇਟਲੀ ਦੇ ਸ਼ਹਿਰ ਕਸਤੇਲ ਸਨਜਵਾਨੀ(ਪਿਚੈਂਸਾ) ਦੇ ਤਾਜ ਮਹਿਲ ਰੈਸਟੋਰੈਂਟ ਵਿਚ ਸਮੂਹ ਪੰਜਾਬਣਾਂ ਵਲੋਂ ਰਲ ਮਿਲ ਕੇ ਔਰਤ ਦਿਵਸ ਮਨਾਇਆ ਗਿਆ। ਇਸ ਦਿਵਸ ਤੇ…

ਗੁਰਮੁਖੀ ਦੇ ਵਾਰਿਸ ਸਾਹਿਤ ਸਭਾ ਅਤੇ ਪੈਗਾਮ-ਏ-ਨਾਮਾ ਵੱਲੋਂ ਪੁਸਤਕ ਲੋਕ ਅਰਪਿਤ ਸਮਾਗਮ

ਅਮਿ੍ਤਸਰ 19 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼) ਗੁਰਮੁਖੀ ਦੇ ਵਾਰਿਸ ਸਾਹਿਤ ਸਭਾ ਅਤੇ ਪੈਗਾਮ-ਏ-ਨਾਮਾ ਵੱਲੋਂ ਪੁਸਤਕ ਲੋਕ ਅਰਪਿਤ ਸਮਾਗਮ, ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ…

ਐਕਟਿਵ ਲਾਈਫ ਸਟਾਈਲ ਅਤੇ ਸਿਹਤਮੰਦ ਖੁਰਾਕ ਦੀ ਪਾਲਣਾ ਕਰਕੇ ਲੀਵਰ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ

ਵਰਲਡ ਲੀਵਰ ਡੇ 19 ਅਪ੍ਰੈਲ ਤੇ ਵਿਸ਼ੇਸ਼।  ਵਿਸ਼ਵ ਜਿਗਰ ਦਿਵਸ (ਵਰਲਡ ਲੀਵਰ ਡੇ)  ਹਰ ਸਾਲ 19 ਅਪ੍ਰੈਲ ਨੂੰ ਜਿਗਰ ਦੀ ਸਿਹਤ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਜਿਗਰ ਦੀਆਂ…

ਪੰਜ ਵਿਕਾਰ

ਕੰਮ ਵਿਕਾਰ ਨੇ ਇਸ ਤਰ੍ਹਾਂ ਘੇਰ ਲਿਆਮੱਤ ਨੂੰ ਸਾਡੀ ਇਕਦਮ ਫੇਰ ਲਿਆਕ੍ਰੋਧ ਚ ਆਪਾਂ ਇੰਨਾ ਘੁਲ ਗਏਵੱਡੇ ਛੋਟੇ ਦਾ ਸਤਿਕਾਰ ਹੀ ਭੁੱਲ ਗਏਲੋਭ ਨੇ ਸਾਨੂੰ ਆਪਣੇ ਨਾਲ ਇੰਨਾ ਜੋੜ ਲਿਆਅੱਸੀ…

ਸਭ ਗੋਲਮਾਲ ਹੈ….

ਚਿਹਰੇ ਵੀ ਪੁਰਾਣੇ ਤੇ ਪੁਰਾਣੇ ਹੀ ਨਿਸ਼ਾਨ ਨੇ।ਬੱਸ ਹੁਣ ਹੋ ਗਏ ਆਦਾਨ-ਪ੍ਰਦਾਨ ਨੇ। ਝਾੜੂ ਵਾਲ਼ੇ ਪੰਜੇ ਉੱਤੇ ਪੰਜੇ ਵਾਲ਼ੇ ਫੁੱਲ 'ਤੇ।ਉੱਤਰੇ ਮੈਦਾਨ ਵਿੱਚ ਪਏ ਹੋਏ ਮੁੱਲ 'ਤੇ। ਪੁਸ਼ਤਾਂ ਤੋਂ ਜਿਨ੍ਹਾਂ…

,,,,,,,,,,” ਪਹੁ ਫੁਟਾਲਾ” ,,,,,,,,,,,,

ਗਰਮੀਆਂ ਦੇ ਦਿਨ ਸਨ। ਸਾਰਾ ਦਿਨ ਡਿਊਟੀ ਕਰਕੇ ਸੂਰਜ ਸ਼ਾਮ ਨੂੰ ਆਪਣੇ ਟਿਕਾਣੇ ਵੱਲ ਜਾ ਰਿਹਾ ਸੀ। ਬੜੀ ਠੰਢੀ ਤੇ ਮਿੱਠੀ ਰੌਸ਼ਨੀ ਬਿਖੇਰਦਾ ਅਖ਼ੀਰ ਬੱਦਲਾਂ ਦੀ ਬੁੱਕਲ ਵਿੱਚ ਜਾ ਸਮਾਇਆ।…

ਬਾਬਾ ਫਰੀਦ ਪਬਲਿਕ ਸਕੂਲ ਵਿੱਚ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ

 ਫਰੀਦਕੋਟ 18 ਅਪ੍ਰੈਲ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ ) ਗੁਰੂ ਮਹਾਰਾਜ ਜੀ ਦਾ ਓਟ ਆਸਰਾ ਲੈਂਦੇ ਹੋਏ ਨਵੇਂ ਸੈਸ਼ਨ ਦੇ ਆਗਾਜ਼ ਲਈ ਮਿਤੀ 18 ਅਪ੍ਰੈਲ,2024, ਨੂੰ ਬਾਬਾ ਫਰੀਦ ਪਬਲਿਕ ਸਕੂਲ ਦੇ…

ਡੀਸੀ ਵਿਨੀਤ ਕੁਮਾਰ ਦੀ ਹਾਜ਼ਰੀ ਵਿੱਚ ਹਸਤਾਖਰ ਮੁਹਿੰਮ ਦੀ ਹੋਈ ਸ਼ੁਰੂਆਤ

ਟਿੱਲਾ ਬਾਬਾ ਫਰੀਦ ਦੇ ਬਾਹਰ ਲਗਾਇਆ ਸਪੈਸ਼ਲ ਬੂਥ  ਫ਼ਰੀਦਕੋਟ 18 ਅਪ੍ਰੈਲ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼) ਅੱਜ ਟਿੱਲਾ ਬਾਬਾ ਫਰੀਦ ਦੇ ਬਾਹਰ ਲੋਕਾਂ ਨੂੰ ਵੋਟਾਂ ਦੇ ਹੱਕ ਪ੍ਰਤੀ ਜਾਗਰੂਕ ਕਰਨ…

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਤਰਨ ਤਾਰਨ ਵੱਲੋਂ ਪਿੰਡ ਰੂੜੇ ਹਾਸਲ ਦੇ ਕਿਸਾਨਾਂ ਨੂੰ ਝੂਠੇ ਪਰਚੇ ਵਿੱਚ ਗਿ੍ਫਤਾਰ ਕਰਨ ਦੇ ਸਬੰਧ ਵਿੱਚ ਥਾਣਾ ਸਦਰ ਤਾਰਨ ਅੱਗੇ ਲਾਇਆ ਪੱਕਾ ਮੋਰਚਾ।ਮਾਣੋਚਾਹਲ, ਸ਼ਕਰੀ

ਪਿੰਡ ਰੂੜਿਆਸਲ ਦੇ ਕਿਸਾਨਾਂ ਤੇ ਹੋਏ ਝੂਠੇ ਪਰਚੇ ਨੂੰ ਰੱਦ ਕਰਨ ਦਾ ਪ੍ਰਸ਼ਾਸਨ ਵੱਲੋਂ ਬਾਰ-ਬਾਰ ਵਿਸ਼ਵਾਸ ਦਵਾਉਣ ਦੇ ਬਾਵਜੂਦ ਵੀ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਕੀਤਾ ਗਿਰਫਤਾਰ। ਤਰਨ ਤਾਰਨ 18 ਅਪ੍ਰੈਲ…