ਰਾਸ਼ਟਰੀ ਕਾਵਿ ਸਾਗਰ ਪਟਿਆਲਾ ਦੇ ਉੱਦਮ ਨਾਲ ਕਿਤਾਬ ਲੋਕ ਅਰਪਣ ਤੇ ਕਵੀ ਦਰਬਾਰ

ਫਰੀਦਕੋਟ 15 ਅਪ੍ਰੈਲ (ਵਰਲਡ ਪੰਜਾਬੀ ਟਾਈਮਜ) ਬੀਤੇ ਦਿਨੀ ਰਾਸ਼ਟਰੀ ਕਾਵਿ ਸਾਗਰ ਪਟਿਆਲਾ ਦੇ ਉੁੱਦਮ ਸਦਕਾ ਕਿਤਾਬ ਲੋਕ ਅਰਪਣ ਅਤੇ ਕਵੀ ਦਰਬਾਰ ਪਟਿਆਲਾ ਦੇ ਰੋਟਰੀ ਕਲੱਬ ਵਿਖੇ ਕਰਵਾਇਆ ਗਿਆ। ਜਿਸ ਦੀ…

ਖਾਲਸਾ ਸਮਾਜ ਸੇਵਾ ਸੁਸਾਇਟੀ ਵੱਲੋਂ ਦਸਤਾਰ ਸਜਾਉਣ ਦਾ ਮੁਕਾਬਲਾ ਕਰਵਾਇਆ ਗਿਆ

ਉਤਸ਼ਾਹ ਨਾਲ ਮਨਾਇਆ ਗਿਆ ਉਤਰਾਖੰਡ ਦੇ ਕਾਸ਼ੀਪੁਰ ਵਿੱਚ ਵਿਸਾਖੀ ਤਿਉਹਾਰ ਮਨਾਇਆ ਗਿਆ ਉੱਤਰਾਖੰਡ 15 ਅਪ੍ਰੈਲ ( ਅੰਜੂ ਅਮਨਦੀਪ ਗਰੋਵਰ /ਵਰਲਡ ਪੰਜਾਬੀ ਟਾਈਮਜ) ਉੱਤਰਾਖੰਡ ਦੇ ਕਾਸ਼ੀਪੁਰ ਵਿੱਚ ਵੈਸਾਖੀ ਦੇ ਤਿਉਹਾਰ ਨੂੰ…

ਅੰਬੇਡਕਰ ਜੀ ਦੇ 133ਵੇਂ ਜਨਮ ਦਿਵਸ ਨੂੰ ਸਮਰਪਿਤ ਕਰਵਾਇਆ ਗਿਆ ‘ਜੈ ਭੀਮ ਪੈਦਲ ਮਾਰਚ’

ਕੋਟਕਪੂਰਾ, 15 ਅਪੈ੍ਰਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ) ਸੋਹੰ ਸਪੋਰਟਸ ਐਂਡ ਕਲਚਰਲ ਸੁਸਾਇਟੀ ਅਤੇ ਬਾਬਾ ਸਾਹਿਬ ਐਜੂਕੇਸ਼ਨਲ ਸੁਸਾਇਟੀ ਕੋਟਕਪੂਰਾ ਵਲੋਂ ਸਵੇਰੇ 5:30 ਤੋਂ ਕੋਟਕਪੂਰਾ ’ਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ…

ਕਰਮਜੀਤ ਅਨਮੋਲ ਨੇ ‘ਆਪ’ ਵਿਧਾਇਕਾਂ ਸਮੇਤ ਡਾ. ਅੰਬੇਡਕਰ ਨੂੰ ਭੇਂਟ ਕੀਤੀ ਸ਼ਰਧਾਂਜ਼ਲੀ

ਕਿਹਾ, ਇਹ ਚੋਣ ਡਾ. ਅੰਬੇਦਕਰ ਦੇ ਸੰਵਿਧਾਨ ਨੂੰ ਬਚਾਉਣ ਲਈ ਲੜੀ ਜਾ ਰਹੀ ਹੈ ਫਰੀਦਕੋਟ , 15 ਅਪੈ੍ਰਲ (ਵਰਲਡ ਪੰਜਾਬੀ ਟਾਈਮਜ) ਫਰੀਦਕੋਟ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ…

ਮਾਊਂਟ ਲਰਨਿੰਗ ਜੂਨੀਅਰ ਸਕੂਲ ’ਚ ਮਨਾਇਆ ਵਿਸਾਖੀ ਦਾ ਤਿਉਹਾਰ

ਫਰੀਦਕੋਟ, 15 ਅਪੈ੍ਰਲ (ਵਰਲਡ ਪੰਜਾਬੀ ਟਾਈਮਜ) ਮਾਊਂਟ ਲਰਨਿੰਗ ਜੂਨੀਅਰ ਸਕੂਲ ’ਚ ਪੰਜਾਬ ਦਾ ਮਸ਼ਹੂਰ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਨੂੰ ਪੰਜਾਬੀ ਸੱਭਿਆਚਾਰਕ ਵਸਤਾ ਨਾਲ ਸਜਾਇਆ…

ਜੀ.ਜੀ.ਐੱਸ. ਸਕੂਲ ਦੇ 25 ਵਰੇ ਪੂਰੇ ਹੋਣ ਦੀ ਖੁਸ਼ੀ ’ਚ ਅਖੰਡ ਪਾਠ ਦੇ ਪਾਏ ਭੋਗ

ਕੋਟਕਪੂਰਾ, 15 ਅਪੈ੍ਰਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ) ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਡਾਹਰ ਕਲਾਂ ਦੇ 25 ਵਰ੍ਹੇ ਪੂਰੇ ਹੋਣ ਦੀ ਖੁਸ਼ੀ ਅਤੇ ਨਵੇ ਵਿੱਦਿਅਕ ਸ਼ੈਸ਼ਨ ਦੀ ਸ਼ੁਰੂਆਤ ਅਤੇ ਵਿਸਾਖੀ ਨੂੰ…

ਰਾਸ਼ਟਰੀ ਕਾਵਿ ਸਾਗਰ ਵੱਲੋਂ ਰੋਟਰੀ ਕਲੱਬ ਪਟਿਆਲਾ ਦੇ ਸਹਿਯੋਗ ਨਾਲ ਕਰਵਾਇਆ ਗਿਆ ਸਾਹਿਤਕ ਸੰਮੇਲਨ

ਆਸ਼ਾ ਸ਼ਰਮਾ ਦੀ ਲਿਖੀਆਂ 2 ਕਿਤਾਬਾਂ 'ਤੱਤਵ ਧਾਰਾ" ਤੇ "ਵਕਤ ਦੀਆਂ ਪੈੜਾਂ" ਦਾ ਹੋਇਆ ਲੋਕ ਅਰਪਣ ਪਟਿਆਲਾ 15 ਅਪ੍ਰੈਲ( ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ) ਰਾਸ਼ਟਰੀ ਕਾਵਿ ਸਾਗਰ ਨੇ ਰੋਟਰੀ ਕਲੱਬ…

ਖਾਲਸਾ ਸਾਜਨਾ ਦਿਵਸ ਤੇ ਮੁਫ਼ਤ ਮੈਡੀਕਲ ਤੇ ਮੈਡੀਸਿਨ ਕੈਂਪ ਲਗਾਇਆ ਗਿਆ

ਜਲੰਧਰ 15 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼) ਅੱਜ ਖਾਲਸੇ ਦੇ ਸਾਜਨਾ ਦਿਵਸ ਤੇ ਵਿਸਾਖੀ ਵਾਲੇ ਦਿਨ ਸਰਦਾਰ ਅਰਜਨ ਸਿੰਘ ਬਾਠ ਦੀ ਯਾਦ ਵਿੱਚ ਸੁੱਖੀ ਬਾਠ ਸੇਵਾ ਕਲੱਬ ਵੱਲੋਂ ਮੁਫ਼ਤ ਮੈਡੀਕਲ ਅਤੇ…

“ਮੇਰੇ ਮਾਲਿਕ”

ਮਾਰਨ ਨੂੰ ਤਾਂ ਹਰ ਕੋਈ ਫਿਰਦਾਮੇਰਾ ਸਾਹਿਬ ਕੱਲਾ ਮੈਂਨੂੰ ਬਚਾਉਣ ਵਾਲਾਛੱਡ ਤੇ ਹਰ ਕੋਈ ਜਾਂਦਾ ਮਤਲਬ ਕੱਢਣ ਤੋਂ ਬਾਅਦ ,ਪਰ ਮੇਰਾ ਮਾਲਿਕ ਕੱਲਾ ਮੈਂਨੂੰ ਹੱਥ ਫੜਾਉਣ ਵਾਲਾਉਹਨੇ ਮੇਰਾ ਧਰਮ -…

ਰਛਪਾਲ ਸਿੰਘ ਚਕਰ ਦਾ ਕਹਾਣੀ ਸੰਗ੍ਰਹਿ ‘ਵਿਰਾਸਤੀ ਸਾਂਝ’ ਲੋਕ ਅਰਪਣ

ਲੇਖਿਕਾ ਬੇਅੰਤ ਕੌਰ ਮੋਗਾ ਦਾ ਵਿਸ਼ੇਸ਼ ਸਨਮਾਨ ਕੀਤਾ ਜਗਰਾਉਂ 15 ਅਪ੍ਰੈਲ (ਬਲਬੀਰ ਸਿੰਘ ਬੱਬੀ/ਵਰਲਡ ਪੰਜਾਬੀ ਟਾਈਮਜ) ਪੰਜਾਬੀ ਮਾਂ ਬੋਲੀ ਦੀ ਸੇਵਾ ਵਿੱਚ ਹਰ ਸਮੇਂ ਅੱਜ ਰਹਿਣ ਵਾਲੀਆਂ ਸਹਾਇਤਾ ਸੰਸਥਾਵਾਂ ਦੇ…