ਪਰਵਾਸ ਅਤੇ ਪੰਜਾਬ *

ਇਨਸਾਨ ਸ਼ੁਰੂ ਤੋਂ ਹੀ ਪ੍ਰਵਾਸ ਕਰਦਾ ਆਇਆ ਹੈ। ਪਿੰਡਾਂ ਤੋਂ ਸ਼ਹਿਰਾਂ ਤੱਕ ਦਾ ਪਰਵਾਸ ਵੀ ਚੰਗੀ ਸਿੱਖਿਆ ਅਤੇ ਸਹੂਲਤਾਂ ਲਈ ਇਨਸਾਨ ਨੇ ਕੀਤਾ। ਇਸੇ ਕਰਕੇ ਮਨੁੱਖ ਨੇ ਵਿਕਾਸ ਕੀਤਾ ਹੈ…

ਵਹਿਮ ਕੱਢ ਦਿੱਤਾ ਠਾਠਾਂ ਮਾਰ ਦੀ ਸਿੱਖ ਕੌਮ ਦੇ ਹੱੜ ਨੇ ਜ਼ਾਲਮ ਸਰਕਾਰਾਂ ਦਾ ਤੇ ਜ਼ਾਲਮ ਪ੍ਰਸ਼ਾਸਨ ਦਾ

ਕਮਾਲ ਦਾ ਇਕੱਠ ਵੇਖਣ ਨੂੰ ਮਿਲਿਆ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਲੱਗੇ ਧਰਨੇ ਵਿੱਚ, ਜਿੱਥੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਸਾਰੇ ਪਰਿਵਾਰ ਭੁੱਖ ਹੜਤਾਲ ਉੱਤੇ ਬੈਠੇ ਹੋਏ ਹਨ। ਮਿਤੀ 17…

ਮੇਲਾ*

ਦੋ ਦਿਨ ਦੁਨੀਆਂ ਦਾ ਮੇਲਾ ਹੈਦੁਬਾਰਾ ਨਹੀਂ ਆਣਾ ਕਿਸੇ ਨੇਸੋਹਣੀਆਂ ਸ਼ਕਲਾਂ ਵੇਖ ਕੇ ਨਾ ਪਿਆਰ ਪਾ।ਰੰਗ ਗੋਰੇ ਤੇ ਦਿਲ ਕਾਲੇ ਹਨਪਿਆਰ ਹੀਰ ਨੇ ਕੀਤਾ ਰਾਂਝੇਨਾਲ ਘਰੋਂ ਚੂਰੀਆਂ ਕੁੱਟ ਕੇ ਲੈ…

ਸਿੱਧੂ ਦੀ ਪਰਛਾਈ…

ਅੱਜ ਇੱਕ ਵਾਰੀ ਫਿਰ ਸਿੱਧੂ ਦੀ ਹਵੇਲੀ ਵਿੱਚ ਰੌਸ਼ਨੀ ਬਣ ਕੇ ਉਸਦਾ ਭਰਾ ਆਇਆ ਹੈ। ਜੇਕਰ ਵੇਖਿਆ ਜਾਵੇ ਤਾਂ ਇਸ ਰੋਸ਼ਨੀ ਤੋਂ ਪਹਿਲਾਂ ਜੋ ਸਿੱਧੂ ਦੇ ਮਾਪਿਆਂ ਦੀ ਜ਼ਿੰਦਗੀ ਵਿੱਚ…

ਸ਼ਬਦਜੋਤ ਲੁਧਿਆਣਾ ਵੱਲੋਂ ਨਵੇਂ 52 ਕਵੀਆਂ ਦਾ ਵਿਸ਼ਾਲ ਕਵਿਤਾ ਕੁੰਭ ਸੰਪੂਰਨ

ਡਾ. ਸੁਰਜੀਤ ਪਾਤਰ, ਡਾ. ਸਰਬਜੀਤ ਸਿੰਘ, ਡਾ. ਦੀਪਕ ਮਨਮੋਹਨ,ਡਾ. ਸੁਖਦੇਵ ਸਿਰਸਾ,ਦਰਸ਼ਨ ਬੁੱਟਰ,ਗੁਰਭਜਨ ਗਿੱਲ ਤੇ ਹੋਰ ਕਵੀਆਂ ਵੱਲੋਂ ਆਸ਼ੀਰਵਾਦ ਲੁਧਿਆਣਾਃ17 ਮਾਰਚ (ਵਰਲਡ ਪੰਜਾਬੀ ਟਾਈਮਜ਼) ਅਦਾਰਾ ਸ਼ਬਦ ਜੋਤ ਵੱਲੋਂ ਅੱਠਵਾਂ ਕਵਿਤਾ ਕੁੰਭ…

ਕੋਮਲ ਕਲੀਆਂ

ਸਰਦ ਰੁੱਤ ਦੇ ਸ਼ੁਰੂਆਤੀ ਦਿਨਾਂ ਵਿਚ ਨਰਸਰੀ ਤੋਂ ਲਿਆਂਦੇ ਖੂਬਸੂਰਤ ਫੁੱਲਾਂ ਦੇ ਛੋਟੇ-ਛੋਟੇ ਪੌਦਿਆਂ ਨੂੰ ਲਗਾਉਣ ਲਈ ਮੈਂ ਮਿੱਟੀ ਵਿਚ ਖਾਦ ਮਿਲਾਉਣ ਦਾ ਕੰਮ ਕਰ ਰਹੀ ਸੀ। ਅਚਾਨਕ ਮੇਰੇ ਮੋਬਾਇਲ…

ਰਣਜੀਤ ਕੌਰ ਰਾਣੀ ਨੇ ਜਿਲਾ ਜੁਆਇੰਟ ਸਕੱਤਰ ਲਗਾਉਣ ‘ਤੇ ਮੁੱਖ ਮੰਤਰੀ ਸਾਹਬ ਦਾ ਧੰਨਵਾਦ ਕੀਤਾ

ਰੂਪਨਗਰ 16 ਮਾਰਚ: (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼) ਆਮ ਆਦਮੀ ਪਾਰਟੀ ਵੱਲੋਂ ਨਵੀਆਂ ਕੀਤੀਆਂ ਨਿਯੁਕਤੀਆਂ ਤਹਿਤ ਉੱਘੀ ਸਮਾਜ ਸੇਵਿਕਾ ਰਣਜੀਤ ਕੌਰ ਰਾਣੀ ਭਰਤਗੜ੍ਹ ਨੂੰ ਰੂਪਨਗਰ ਦੇ ਮਹਿਲਾ ਵਿੰਗ ਦਾ ਜੋਇੰਟ…