ਹਲਕਾ ਫਰੀਦਕੋਟ ਤੋਂ ਉਮੀਦਵਾਰ ਕਰਮਜੀਤ ਅਨਮੋਲ ਦੀ ਆਮਦ ਮੌਕੇ ਲੋਕਾਂ ਦਾ ਆਇਆ ਹੜ੍ਹ

ਕਰਮਜੀਤ ਦੀ ਜਿੱਤ ਹੋ ਚੁੱਕੀ ਹੈ ਬਸ ਐਲਾਨ ਹੋਣਾ ਹੀ ਬਾਕੀ ਹੈ : ਸਪੀਕਰ ਸੰਧਵਾਂ ਫਰੀਦਕੋਟ , 18 ਮਾਰਚ (ਵਰਲਡ ਪੰਜਾਬੀ ਟਾਈਮਜ਼) ਕਰਮਜੀਤ ਅਨਮੋਲ ਦੀ ਜਿੱਤ ਹੋ ਚੁੱਕੀ ਹੈ ਤੇ…

ਮਾਮੂਲੀ ਕਲੇਸ਼ ਨੂੰ ਲੈ ਕੇ ਪਤੀ-ਪਤਨੀ ਨੇ ਨਹਿਰ ’ਚ ਮਾਰੀ ਛਾਲ

ਫਰੀਦਕੋਟ , 18 ਮਾਰਚ (ਵਰਲਡ ਪੰਜਾਬੀ ਟਾਈਮਜ਼) ਫਰੀਦਕੋਟ ਦੇ ਭੋਲੂਵਾਲਾ ਰੋਡ ’ਤੇ ਰਹਿਣ ਵਾਲੇ ਪਤੀ-ਪਤਨੀ ਵਲੋਂ ਮਾਮੂਲੀ ਤਕਰਾਰ ਦੇ ਚਲਦੇ ਘਰ ਦੇ ਨੇੜਿਓਂ ਲੰਘਦੀ ਨਹਿਰ ’ਚ ਛਾਲ ਮਾਰ ਕੇ ਖੁਦਕੁਸ਼ੀ…

ਅਣਖ ਪੰਜਾਬੀਆਂ ਦੀ

ਭੁੱਲੀ ਨਹੀਂ ਹੈ ਦੇਸ਼ ਦੇ ਵਾਸੀਆਂ ਨੂੰ, ਇੱਜ਼ਤ, ਅਣਖ ਤੇ ਸ਼ਾਨ ਪੰਜਾਬੀਆਂ ਦੀ। ਸਮੇਂ-ਸਮੇਂ ਤੇ ਜਦੋਂ ਵੀ ਮੰਗ ਹੋਈ, ਕੰਮ ਆਈ ਹੈ ਜਾਨ ਪੰਜਾਬੀਆਂ ਦੀ। ਵਤਨ ਵਾਸਤੇ ਸਦਾ ਤਿਆਰ ਰਹਿੰਦੇ,…

ਬਿਨਾਂ ਪ੍ਰਵਾਨਗੀ ਦੇ ਕਿਸੇ ਵੀ ਤਰ੍ਹਾਂ ਦੀਆਂ ਚੋਣ ਗਤੀਵਿਧੀਆਂ ‘ਤੇ ਰੋਕ : ਜ਼ਿਲ੍ਹਾ ਚੋਣ ਅਫ਼ਸਰ

ਸਕੂਲਾਂ/ਕਾਲਜਾਂ ਤੇ ਧਾਰਮਿਕ ਸਥਾਨਾਂ ਨੂੰ ਸਿਆਸੀ ਮੀਟਿੰਗਾਂ ਲਈ ਨਾ ਜਾਵੇ ਵਰਤਿਆ ਆਦਰਸ਼ ਚੋਣ-ਜ਼ਾਬਤੇ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਦੇ ਹੁਕਮ ਬਠਿੰਡਾ, 18 ਮਾਰਚ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)  ਦੇਸ਼ ਵਿਚ ਲੋਕ ਸਭਾ…

ਸੈਂਟਰਲ ਯੂਨੀਵਰਸਿਟੀ ਤੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਆਸ-ਪਾਸ ਪੈਂਦੇ 2 ਕਿਲੋਮੀਟਰ ਦੇ ਏਰੀਏ ਚ ਡਰੋਨ ੳਡਾਉਣ ਤੇ ਰੋਕ

ਬਠਿੰਡਾ, 18 ਮਾਰਚ( ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)  ਵਧੀਕ ਜ਼ਿਲਾ ਮੈਜਿਸਟ੍ਰੇਟ-ਕਮ-ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਲਤੀਫ਼ ਅਹਿਮਦ ਨੇ ਜਾਬਤਾ ਫ਼ੌਜਦਾਰੀ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਸੈਂਟਰਲ ਯੂਨੀਵਰਸਿਟੀ, ਪੰਜਾਬ ਅਤੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ…

ਬਲਾਕ ਬਠਿੰਡਾ ਦੇ ਸੇਵਾਦਾਰਾਂ ਨੇ 5 ਯੂਨਿਟ ਖ਼ੂਨਦਾਨ ਕਰ ਨਿਭਾਇਆ ਮਨੁੱਖਤਾ ਪ੍ਰਤੀ ਆਪਣਾ ਫਰਜ਼

  ਬਠਿੰਡਾ,18 ਮਾਰਚ( ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼) ਅੱਜ ਦੇ ਇਸ ਸਵਾਰਥ ਭਰੇ ਯੁੱਗ ਵਿੱਚ, ਜਿੱਥੇ ਹੱਥ ਨੂੰ ਹੱਥ ਖਾਈਂ ਜਾ ਰਿਹਾ ਹੈ। ਐਸੇ ਸਮੇਂ ਡੇਰਾ ਸੱਚਾ ਸੌਦਾ ਸਰਸਾ ਦੇ ਮੌਜੂਦਾ ਗੱਦੀ…

ਲੂਲੇ ਲੰਗੜੇ, ਮੰਦਬੁੱਧੀ ਅਤੇ ਅਪਾਹਜ ਬੱਚਿਆਂ ਦੀ ਪੈਦਾਇਸ਼ ਵਾਲੀ ਸਮੱਸਿਆ ਲਈ ਅਸੀਂ ਖੁਦ ਜਿੰਮੇਵਾਰ : ਜਲਾਲੇਆਣਾ

‘ਸਾਥ ਸਮਾਜਿਕ ਗੂੰਜ਼’ ਵਲੋਂ ਕਰਵਾਇਆ ਗਿਆ ਸਲਾਈਡ ਸ਼ੋਅ ਰਾਹੀਂ ਜਾਗਰੂਕਤਾ ਸੈਮੀਨਾਰ ਕੋਟਕਪੂਰਾ, 18 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਲੂਲੇ ਲੰਗੜੇ, ਮੰਦਬੁੱਧੀ, ਅਪਾਹਜ ਬੱਚਿਆਂ ਦੀ ਪੈਦਾਇਸ਼ ਸਾਡੇ ਮੱਥੇ ’ਤੇ ਕਲੰਕ ਹੈ,…

ਆਯੁਰਵੈਦ ਸਮੇਤ ਦਿਲ ਦੇ ਰੋਗਾਂ ਅਤੇ ਔਰਤ ਰੋਗਾਂ ਸਬੰਧੀ ਮੁਫ਼ਤ ਮੈਡੀਕਲ ਕੈਂਪ ਲਾਉਣ ਦਾ ਫੈਸਲਾ

ਕੋਟਕਪੂਰਾ, 18 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਅਰੋੜਬੰਸ ਸਭਾ ਵਲੋਂ ਸਥਾਨਕ ਪੁਰਾਣੀ ਦਾਣਾ ਮੰਡੀ ਵਿੱਚ ਚਲਾਏ ਜਾ ਰਹੇ ਸ੍ਰ. ਆਸਾ ਸਿੰਘ ਯਾਦਗਾਰੀ ਕੰਨਿਆ ਕੰਪਿਊਟਰ ਸੈਂਟਰ ’ਚ ਹੋਈ ਮੀਟਿੰਗ ਦੌਰਾਨ ਮੈਡੀਕਲ…

ਪਰਵਾਸ ਅਤੇ ਪੰਜਾਬ *

ਇਨਸਾਨ ਸ਼ੁਰੂ ਤੋਂ ਹੀ ਪ੍ਰਵਾਸ ਕਰਦਾ ਆਇਆ ਹੈ। ਪਿੰਡਾਂ ਤੋਂ ਸ਼ਹਿਰਾਂ ਤੱਕ ਦਾ ਪਰਵਾਸ ਵੀ ਚੰਗੀ ਸਿੱਖਿਆ ਅਤੇ ਸਹੂਲਤਾਂ ਲਈ ਇਨਸਾਨ ਨੇ ਕੀਤਾ। ਇਸੇ ਕਰਕੇ ਮਨੁੱਖ ਨੇ ਵਿਕਾਸ ਕੀਤਾ ਹੈ…