(ਭੱਠੀ ਵਾਲੀ ਤਾਈ)

ਤਾਈ ਭਾਨੀ ਭੱਠੀ ਵਾਲੀ, ਭੱਠੀਰੋਜ਼ ਤਪਾਉਦੀ ਸੀ,ਹੁੰਦਾ ਸੀ ਜਦ ਬੱਗਾ ਵੇਲਾ ਘੜੀਜਾਂ ਚਾਰ ਵਜਾਉਂਦੀ ਸੀ।ਖੂਬ ਰੌਣਕਾਂ ਲੱਗਦੀਆਂ ਉੱਥੇਜਿੱਥੇ ਭੁੰਨਦੀ ਦਾਣੇ ਸੀ,ਬੰਨ ਟੋਲੀਆਂ ਆ ਕੇ ਜੁੜਦੇ ਕੀਬੱਚੇ ਕੀ ਸਿਆਣੇਂ ਸੀ।ਆਜਾ ਨਾਜਰਾ…

ਹੰਕਾਰ

ਅੰਨ ਦਾਤਾ ਜੋ ਕਹਾਵੇ,ਧੱਕੇ ਸੜਕਾਂ ਤੇ ਖਾਵੇ।ਕੁਝ ਨਾ ਕੁਝ ਤੇ ਵਿਚਾਰ ਦਿੱਲੀਏ,ਨੀ ਕਾਹਦਾ ਹੋ ਗਿਆ ਏ ਤੈਨੂੰ,ਹੰਕਾਰ ਦਿੱਲੀਏ।ਨੀ ਕਾਹਦਾ ਹੋ…… ਉੱਤੋਂ ਲੋਹੜੇ ਦੀ ਮਹਿੰਗਾਈ,ਕਿਧਰੇ ਹੁੰਦੀ ਨਹੀਂ ਸੁਣਵਾਈ,ਕਦੇ ਪਾਣੀਆਂ ਦਾ ਸੋਕਾ,ਕਦੇ…

ਹਾਥੀ ਦਾ ਪੈਰ

ਸ਼ਹਿਰ ਵਿੱਚ ਤਿੰਨ ਕਮਰਿਆਂ ਦੇ ਮਕਾਨ ਵਿੱਚ ਫ਼ਿਲਹਾਲ ਮੈਂ ਆਪਣੀ ਪਤਨੀ ਤੇ ਲੜਕੇ ਅਤੇ ਬਹੂ ਤੇ ਪੋਤਾ ਪੋਤੀ ਨਾਲ ਰਹਿ ਰਿਹਾ ਸੀ ਇਹਨਾਂ ਵਾਸਤੇ ਇਹ ਘਰ ਬੇਸ਼ੱਕ ਸਹੀ ਸੀ ਪਰ…

ਰੇਲਵੇ ਸੰਘਰਸ਼ ਸੰਮਤੀ ਵਲੋਂ ਕਰੋਨਾ ਕਾਲ ਦੌਰਾਨ ਬੰਦ ਮੁੰਬਈ-ਫਿਰੋਜਪੁਰ ਜਨਤਾ ਐਕਸਪੈ੍ਰਸ ਗੱਡੀ ਚਲਾਉਣ ਦੀ ਮੰਗ

ਬਠਿੰਡਾ ਤੱਕ ਚੱਲਣ ਵਾਲੀ ਸੁਪਰ ਫਾਸਟ ਟਰੇਨ ਨੂੰ ਫਿਰੋਜਪੁਰ ਤੱਕ ਵਧਾਇਆ ਜਾਵੇ : ਨਰਿੰਦਰ ਰਾਠੌਰ ਕੋਟਕਪੂਰਾ, 12 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਬੀਤੇ ਦਿਨੀ ਰੇਲਵੇ ਸੰਘਰਸ਼ ਸੰਮਤੀ ਕੋਟਕਪੂਰਾ ਦੀ ਇੱਕ…

ਦਸਮੇਸ਼ ਸਕੂਲ ਭਾਣਾ ਦਾ ਸਲਾਨਾ ਇਨਾਮ ਵੰਡ ਸਮਾਰੋਹ ਮਿੱਠੀਆਂ ਯਾਦਾਂ ਦੇ ਕੇ ਹੋ ਨਿਬੜਿਆ

ਕੋਟਕਪੂਰਾ, 12 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਦਸਮੇਸ਼ ਮਾਡਰਨ ਸਕੂਲ ਭਾਣਾ ਵਿਖੇ ਸਹਿ-ਪਾਠਕ੍ਰਮ ਗਤੀਵਿਧੀਆਂ ਸ਼ੈਸ਼ਨ 2023-24 ਦਾ ਇਨਾਮ ਵੰਡ ਸਮਾਰੋਹ ਬਹੁਤ ਮਿੱਠੀਆਂ ਯਾਦਾਂ ਦੇ ਕੇ ਹੋ ਨਿਬੜਿਆ। ਸਮਾਰੋਹ ਦੇ ਮੁੱਖ…

ਸਪੀਕਰ ਸੰਧਵਾਂ ਵਲੋਂ ਲੋੜਵੰਦਾਂ ਨੂੰ ਪੰਜ-ਪੰਜ ਮਰਲਿਆਂ ਦੇ ਪਲਾਟ ਤਕਸੀਮ

ਕੋਟਕਪੂਰਾ, 12 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਜਲਾਲੇਆਣਾ ਵਿਖੇ ਪੰਜਾਬ ਸਰਕਾਰ ਦੀਆਂ ਲੋਕਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ‘ਆਪ’ ਪਰਿਵਾਰ ਦਾ ਹਿੱਸਾ ਬਣੇ ਮੌਜੂਦਾ…

ਆਰਥਿਕ ਪੱਖੋਂ ਕਮਜੋਰ ਬੱਚਿਆਂ ਲਈ ਫਿਕਰਮੰਦ ਸੁਸਾਇਟੀ ਨੂੰ ਸਪੀਕਰ ਵਲੋਂ 2 ਲੱਖ ਰੁਪਏ ਦਾ ਚੈੱਕ ਭੇਂਟ

ਸਪੀਕਰ ਸੰਧਵਾਂ ਨੇ ਸੇਵਾ ਕਾਰਜਾਂ ਬਦਲੇ ਸੁਸਾਇਟੀ ਦੇ ਉਪਰਾਲੇ ਦੀ ਕੀਤੀ ਪ੍ਰਸੰਸਾ ਕੋਟਕਪੂਰਾ, 12 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਆਰਥਿਕ ਪੱਖੋਂ ਕਮਜੋਰ ਜਾਂ ਮਾਂ-ਬਾਪ ਦੇ ਆਸਰੇ ਤੋਂ ਬਿਨਾਂ ਸਰਕਾਰੀ ਸਕੂਲਾਂ…

ਬਾਬਾ ਫਰੀਦ ਲਾਅ ਕਾਲਜ ਦੇ ਵਿਦਿਆਰਥੀਆਂ ਨੇ ਕੀਤਾ ਨੈਸ਼ਨਲ ਲੋਕ ਅਦਾਲਤ ਦਾ ਦੌਰਾ

ਫਰੀਦਕੋਟ , 12 ਮਾਰਚ (ਵਰਲਡ ਪੰਜਾਬੀ ਟਾਈਮਜ਼) ਬਾਬਾ ਫਰੀਦ ਲਾਅ ਕਾਲਜ ਫਰੀਦਕੋਟ ਵਿੱਚ ਮਾਨਯੋਗ ਚੇਅਰਮੈਨ ਸਵ. ਇੰਦਰਜੀਤ ਸਿੰਘ ਖਾਲਸਾ ਜੀ ਦੀ ਸੋਚ ਨੂੰ ਅਗਾਂਹ ਵਧਾਉਂਦੇ ਹੋਏ ਪਿ੍ਰੰਸੀਪਲ ਸ਼੍ਰੀ ਪੰਕਜ ਕੁਮਾਰ…

ਅੱਖਾਂ ਦੇ ਚੈਕਅੱਪ ਅਤੇ ਮੁਫ਼ਤ ਲੈਂਜ ਪਾਉਣ ਦਾ ਕੈਂਪ 17 ਮਾਰਚ ਨੂੰ : ਬਰਾੜ

ਫ਼ਰੀਦਕੋਟ , 12 ਮਾਰਚ (ਵਰਲਡ ਪੰਜਾਬੀ ਟਾਈਮਜ਼) ਲਾਇਨਜ਼ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਪਿ੍ਰੰਸੀਪਲ ਡਾ. ਐਸ.ਐਸ. ਬਰਾੜ, ਸਕੱਤਰ ਅਮਰਦੀਪ ਸਿੰਘ ਗਰੋਵਰ, ਖਜ਼ਾਨਚੀ ਗੁਰਵਿੰਦਰ ਸਿੰਘ ਧੀਂਗੜਾ ਨੇ ਜਾਣਕਾਰੀ ਦਿੱਤੀ ਹੈ ਕਿ ਕਲੱਬ…