ਫੱਗਣ ਤੇ ਰੁੱਖ

ਮਹੀਨਾ ਚੰਗਾ ਹੁੰਦੈ ਫੱਗਣ ਤੇ ਸਾਉਣ ਦਾ ਵਿਹਲੀਆਂ ਥਾਵਾਂ ਦੇ ਉੱਤੇ ਰੁੱਖ ਲਾਉਣ ਦਾਪੰਜ ਪੰਜ ਰੁੱਖ ਆਪਾਂ ਸਾਰੇ ਲਾ ਦੀਏਮਨੁੱਖਤਾ ਦੀ ਸੇਵਾ ਵਿੱਚ ਹਿੱਸਾ ਪਾ ਦੀਏਵਾੜ ਕਰ ਰੁੱਖਾਂ ਨੂੰ ਪਾਣੀ…

ਅਦਾਕਾਰੀ ਮੇਰਾ ਪਹਿਲਾ ਪਿਆਰ ਹੈ ਜਨੂੰਨ ਹੈ: ਸੁਸ਼ਮਾ ਪ੍ਰਸ਼ਾਂਤ

ਸੁਸ਼ਮਾ ਪ੍ਰਸ਼ਾਂਤ ਇੱਕ ਅਜਿਹੀ ਅਭਿਨੇਤਰੀ ਹੈ ਜਿਸਨੇ ਆਪਣੇ ਹਰ ਰੋਲ ਵਿੱਚ ਜਾਨ ਪਾ ਦਿੱਤੀ। ਰੋਲ ਭਾਵੇਂ ਛੋਟਾ ਹੋਵੇ ਜਾਂ ਵੱਡਾ, ਉਸ ਨੇ ਆਪਣਾ ਪੂਰਾ ਧਿਆਨ ਆਪਣੇ ਰੋਲ 'ਤੇ ਹੀ ਰੱਖਿਆ।…

ਨਿਮਾਣਿਆਂ ਦਾ ਮਾਨ(ਬੰਦਗੀ ਦੀ ਦਾਤ) ਟ੍ਰੈਕ ਨਾਲ ਜਾਗੋ ਲਹਿਰ ਕਵੀਸ਼ਰੀ ਜੱਥਾ ਘੱਲ ਕਲਾਂ ਮੁੜ ਤੋਂ ਚਰਚਾ ਚ’…. ਪ੍ਰੀਤ ਘੱਲ ਕਲਾਂ

ਘੱਲ ਕਲਾਂ 11 ਮਾਰਚ (ਵਰਲਡ ਪੰਜਾਬੀ ਟਾਈਮਜ਼) ਹਾਲ ਹੀ ਵਿੱਚ ਇੰਟਰਨੈਸ਼ਨਲ ਕਵੀਸ਼ਰੀ ਜੱਥਾ ਜਾਗੋ ਲਹਿਰ ਘੱਲ ਕਲਾਂ ਦਾ ਨਵਾਂ ਧਾਰਮਿਕ ਟ੍ਰੈਕ ਨਿਮਾਣਿਆਂ ਦਾ ਮਾਨ ਰਿਲੀਜ਼ ਹੋਇਆਂ ਹੈ ਜਿਸਨੂੰ ਸਰੋਤਿਆਂ ਵੱਲੋਂ…

‘ਯਖ ਰਾਤਾਂ ਪੋਹ ਦੀਆਂ’ ਪੁਸਤਕ ਗਵਰਨਰ ਪੰਜਾਬ ਨੂੰ ਭੇਂਟ ਕਰਕੇ ਮਾਣ ਮਹਿਸੂਸ ਹੋਇਆ-ਲੇਖਕ ਇੰਜੀ. ਮੱਟੂ

ਚੰਡੀਗੜ੍ਹ 11 ਮਾਰਚ (ਵਰਲਡ ਪੰਜਾਬੀ ਟਾਈਮਜ਼) ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਚ ਬਤੌਰ ਉੱਪ ਮੰਡਲ ਇੰਜੀਨੀਅਰ ਰੋਪੜ ਵਿਖੇ ਕੰਮ ਕਰ ਰਹੇ ਇੰਜੀ ਸਤਨਾਮ ਸਿੰਘ ਮੱਟੂ ਨੇ ਸਾਹਿਬ ਸ਼੍ਰੀ ਗੁਰੂ…

ਬੀ ਸੀ ਅਸੈਂਬਲੀ ਚੋਣਾਂ ਲਈ ਸਰਗਰਮੀਆਂ ਸ਼ੁਰੂ

ਕਨਸਰਵੇਟਿਵ ਪਾਰਟੀ ਦੇ ਉਮੀਦਵਾਰਾਂ ਨੇ ਟੈਕਸੀ ਚਾਲਕਾਂ ਨਾਲ ਕੀਤੀ ਵਿਸ਼ੇਸ਼ ਮੀਟਿੰਗ ਸਰੀ, 11 ਮਾਰਚ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਬੀ ਸੀ ਅਸੈਂਬਲੀ ਚੋਣਾਂ ਇਸ ਸਾਲ ਨਵੰਬਰ ਮਹੀਨੇ ਵਿੱਚ ਹੋਣੀਆਂ ਹਨ ਅਤੇ…

ਕੈਨੇਡਾ ਸਰਕਾਰ ਹੁਨਰਮੰਦ ਕਾਰੋਬਾਰ ਵਿੱਚ ਔਰਤਾਂ ਨੂੰ ਉਤਸ਼ਾਹਿਤ ਕਰਨ ਹਿਤ 28 ਮਿਲੀਅਨ ਡਾਲਰ ਦਾ ਨਿਵੇਸ਼ ਕਰੇਗੀ

15 ਪ੍ਰੋਜੈਕਟਾਂ ਵਿੱਚੋਂ ਇੱਕ ਪ੍ਰੋਜੈਕਟ ਪਿਕਸ ਸੋਸਾਇਟੀ ਸਰੀ ਲਈ ਹੋਵੇਗਾ ਸਰੀ, 11 ਮਾਰਚ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਕੈਨੇਡਾ ਦੇ ਰੁਜ਼ਗਾਰ, ਕਾਰਜ ਸ਼ਕਤੀ, ਵਿਕਾਸ ਅਤੇ ਸਰਕਾਰੀ ਭਾਸ਼ਾਵਾਂ ਦੇ ਮੰਤਰੀ ਰੈਂਡੀ ਬੋਇਸਨੌਲਟ…

 ਭਾਰਤ ਦੀ ਪਹਿਲੀ ਅਧਿਆਪਕਾ ਮਾਤਾ ਸਵਿੱਤਰੀ ਬਾਈ ਫੂਲੇ ਜੀ ਦਾ ਪ੍ਰੀਨਿਰਵਾਣ ਦਿਵਸ ਅੰਬੇਡਕਰ ਚੌਕ ਜਗਰਾਉਂ ਵਿਖੇ ਮਨਾਇਆ 

ਜਗਰਾਉਂ 10 ਮਾਰਚ (ਵਰਲਡ ਪੰਜਾਬੀ ਟਾਈਮਜ਼) ਮਿਤੀ 10 ਮਾਰਚ ਦਿਨ ਐਤਵਾਰ ਨੂੰ ਭਾਰਤ ਦੀ ਪਹਿਲੀ ਅਧਿਆਪਕਾ ਨੂੰ ਯਾਦ ਕੀਤਾ ਗਿਆ। ਮਹਾਂਰਾਸ਼ਟਰ ਦੇ ਮਹਾਨ ਕਰਾਂਤੀਕਾਰੀ ਸਮਾਜ ਸੁਧਾਰਕ ਮਹਾਤਮਾ ਜੋਤੀਬਾ ਫੂਲੇ ਦੀ…

ਸਤਿਕਾਰ ਲਈ ਜਾਗਰੂਕ ਹੋਵੇ ਔਰਤ

ਹਰ ਖੇਤਰ ਵਿੱਚ ਔਰਤ ਨੇ ਵੱਡਮੁੱਲਾ ਯੋਗਦਾਨ ਪਾਇਆ। ਔਰਤ ਨੇ ਖੰਡਰਾਂ ਨੂੰ ਘਰ ਬਣਾਇਆ, ਆਪਣੀ ਹਿੰਮਤ ਤੇ ਦਲੇਰੀ ਨਾਲ ਉਹ ਮਰਦ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲੀ ਹੀ ਨਹੀਂ…

    || ਸਮੇਂ ਨੂੰ ਸੰਭਾਲ ||

ਸਮੇਂ ਦੇ ਨਾਲ ਨਾ ਖੇਡ ਬੰਦਿਆ।ਇਹ ਚਲਦਾ ਹੈ ਆਪਣੀ ਚਾਲ।। ਕਦਰ ਕਰ ਲਾ ਸਮਾਂ ਰਹਿੰਦਿਆ।ਇਹ ਕਰ ਦੇਵੇ ਫਿਰ ਮੰਦੜੇ ਹਾਲ।। ਪੈਰੀਂ ਨਾ ਆਵੇ ਸਮੇਂ ਦਾ ਟੰਗਿਆ।ਭੁੱਲ ਜਾਣਗੇ ਜੋ ਜੰਮੇ ਤੇਰੇ…